ETV Bharat / sitara

'ਪਾਕਿਸਤਾਨ ਵਿੱਚ 2 ਸਾਲ ਦਾ ਬੱਚਾ ਵੀ ਮੇਰਾ ਗਾਣਾ ਸੁਣ ਕੇ ਸੌਂਦਾ'

author img

By

Published : Aug 12, 2019, 6:07 PM IST

ਫ਼ੋਟੋ

ਗਾਇਕ ਦਲੇਰ ਮਹਿੰਦੀ ਨੇ ਪਾਕਿਸਤਾਨ 'ਚ ਭਾਰਤੀ ਸਿਨੇਮਾ 'ਤੇ ਪਾਬੰਦੀ ਲਗਾਉਣ 'ਤੇ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੰਦਿਆ ਕਿਹਾ ਕਿ, "ਪਾਕਿਸਤਾਨੀ 'ਚ ਦੋ ਸਾਲ ਦਾ ਬੱਚਾ ਮੇਰਾ ਗਾਣਾ ਸੁਣਨ ਤੋਂ ਬਾਅਦ ਹੀ ਰੋਟੀ ਖਾਂਦਾ ਹੈ। ਮੈਨੂੰ ਆਪਣੇ ਗਾਣੇ 'ਤੇ ਮਾਣ ਹੈ ਕਿਉਂਕਿ ਚੀਨ, ਜਪਾਨ, ਅਮਰੀਕਾ ਅਤੇ ਹਰ ਦੇਸ਼ ਦੀ ਫੌਜ ਮੇਰੇ ਗਾਣੇ 'ਤੇ ਨੱਚਦੀ ਹੈ।

ਹੋਸ਼ੰਗਾਬਾਦ: ਬਾਲੀਵੁੱਡ ਗਾਇਕ ਦਲੇਰ ਮਹਿੰਦੀ ਨੇ ਪਾਕਿਸਤਾਨ ਵਿੱਚ ਭਾਰਤੀ ਸਿਨੇਮਾ 'ਤੇ ਪਾਬੰਦੀ ਲਗਾਉਣ' ਤੇ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ, ਭਾਵੇਂ ਪਾਕਿਸਤਾਨ ਨੇ ਭਾਰਤੀ ਫ਼ਿਲਮਾਂ ਦੀ ਪਾਬੰਦੀ ਲੱਗਾ ਦਿੱਤੀ ਹੈ, ਪਰ ਪਾਕਿਸਤਾਨੀ 'ਚ ਦੋ ਸਾਲ ਦਾ ਬੱਚਾ ਵੀ ਮੇਰਾ ਗਾਣਾ ਸੁਣਨ ਤੋਂ ਬਾਅਦ ਹੀ ਖਾਂਦਾ ਹੈ। ਉਨ੍ਹਾਂ ਨੇ ਕਿਹਾ ਕਿ, ਮੈਨੂੰ ਆਪਣੇ ਗਾਣਿਆਂ 'ਤੇ ਮਾਣ ਹੈ ਕਿਉਂਕਿ ਚੀਨ, ਜਪਾਨ, ਅਮਰੀਕਾ ਅਤੇ ਕਈ ਹੋਰ ਦੇਸ਼ਾਂ ਦੀ ਫੌਜ ਮੇਰੇ ਗਾਣਿਆਂ 'ਤੇ ਨੱਚਦੇ ਹਨ।

ਵੀਡਿਓ
ਡਲੇਰ ਮਹਿੰਦੀ ਦਾ ਕਹਿਣਾ ਹੈ, "1996 ਵਿੱਚ ਪਾਕਿਸਤਾਨ 'ਚ ਇੱਕ ਚੈਰੀਟੀ ਸ਼ੋਅ ਕੀਤਾ ਸੀ। ਇਸ ਸ਼ੋਅ ਦੌਰਾਨ 7 ਕਰੋੜ ਰੁਪਏ ਇਕੱਠੇ ਹੋਏ ਸਨ, ਜਿਸ ਨੂੰ ਅਸੀਂ ਕੈਂਸਰ ਹਸਪਤਾਲ ਨੂੰ ਦਾਨ ਕੀਤਾ ਸੀ। ਜਿਸ ਦਾ ਮੈਨੂੰ ਬੁਹਤ ਮਾਣ ਹੈ"। ਇਸ ਦੇ ਨਾਲ ਹੀ, ਧਾਰਾ 370 ਨੂੰ ਹਟਾਉਣ 'ਤੇ ਉਨ੍ਹਾਂ ਕਿਹਾ ਕਿ, ਲੋਕ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕਰ ਰਹੇ ਹਨ। ਦਲੇਰ ਮਹਿੰਦੀ ਇਕ ਰੈਸਟੋਰੈਂਟ ਦਾ ਉਦਘਾਟਨ ਕਰਨ ਲਈ ਆਪਣੇ ਪਰਿਵਾਰ ਨਾਲ ਹੋਸ਼ੰਗਾਬਾਦ ਆਏ ਸਨ।
Intro:बॉलीवुड सिंगर दलेर मेंहदी ने पकिस्तान में भारतीय सिनेमा पर प्रतिबंध लगाने पर पकिस्तान को करारा जबाब दिया। मेंहदी ने कहा कि मेरा गाना सुने बगैर पाकिस्तान के बच्चे खाना नही खाते है। मेने पकिस्तान जाकर उनके अस्पताल के लिए चैरिटी शो कर सात करोड़ रुपये दिए थे। मोदी के 370 हटने के पहले ही मेने गाना गा दिया था। मेरे गाने पर चीन, जपान, अमेरिका हर देश की आर्मी डांस करती है। 
Body:सिंगर दलेर मेंहदी होशंगाबाद में एक रेस्टोटेंट का उद्धघाटन करने आये है। वे नर्मदा किनारे के पौधा रोपण कर लोगो गो सेवा के लिए प्रेरित कर रहे है।मीडिया से चर्चा के दौरान वॉलीबुड सिंगर दलेर मेंहदी ने कहा की पकिस्तान भले ही बेन कर दे लेकिन दो साल का पाकिस्तानी बच्चा भी बल्ले बल्ले बाहुबली गाना सुनकर ही खाना खाता है। मेरा गाना सर चढ़कर बोल रहा है। वही पाकिस्तानी कलाकारों को बेन करने के सवाल पर उन्होंने कहा की हमने पाकिस्तानी कलाकारों को वेन भी किया और देश से बाहर भी निकाला है। वही पाकिस्तान में जाकर चैरिटी शो करने के जबाब में उन्होंने कहा की पाकिस्तानी केंसर अस्पताल के लिए वही जाकर चैरिटी शो कर सैट करोड़ दिए थे। 1996 में मेरे नाम पर सात करोड़ इकठ्ठा हुए थे। धारा 370 हटने के सवाल पर जबाब देते हुए कहा की कश्मीर से कन्यांकुमारी मोदी का आभारी है। यह गाना मेने 370 हटने के पहले गा दिया था। पहले कश्मीर गया था तो बम फट गए थे । 
Conclusion:साथ ही भारत सरकार का समर्थन करते हुए कहा कि सरकार जो कर रही है वह बिल्कुल सही कर रही है हम नहीं वोट देकर सरकार को बिठाया है इसलिए सरकार के हर काम में हमारी सहमति होती है


बाइक दलेर मेहंदी गायक
ETV Bharat Logo

Copyright © 2024 Ushodaya Enterprises Pvt. Ltd., All Rights Reserved.