ETV Bharat / state

ਭਗਤ ਪੂਰਨ ਸਿੰਘ ਦੀ 27ਵੀਂ ਬਰਸੀ 'ਤੇ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ

author img

By

Published : Aug 4, 2019, 4:46 PM IST

ਫ਼ੋਟੋ

ਭਗਤ ਪੂਰਨ ਸਿੰਘ ਦੀ 27ਵੀਂ ਬਰਸੀ ਮੌਕੇ ਐਯੋਜਿਤ ਖੂਨਦਾਨ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਹਿੱਸਾ ਲਿਆ। ਕੈਂਪ ਵਿੱਚ ਇੱਕਠੇ ਕੀਤੇ ਗਏ ਖੁਨ ਨੂੰ ਸਰਕਾਰੀ ਹਸਪਤਾਲ ਵਿਖੇ ਜਮਾਂ ਕਰਵਾ ਦਿੱਤਾ ਗਿਆ ਹੈ।

ਅੰਮ੍ਰਿਤਸਰ: ਭਗਤ ਪੂਰਨ ਸਿੰਘ ਵੱਲੋਂ ਬਣਾਈ ਗਈ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਅਜੇ ਵੀ ਉਨ੍ਹਾਂ ਦੇ ਸਿਧਾਂਤਾਂ 'ਤੇ ਚੱਲ ਰਹੀ ਹੈ। ਇਸੇ ਉਦੇਸ਼ ਨੂੰ ਕਾਇਮ ਰੱਖਣ ਲਈ ਸੋਸਾਇਟੀ ਵੱਖ-ਵੱਖ ਉਪਰਾਲੇ ਕਰਦੀ ਰਹਿੰਦੀ ਹੈ। ਭਗਤ ਪੂਰਨ ਸਿੰਘ ਦੀ 27ਵੀਂ ਬਰਸੀ ਦੇ ਮੌਕੇ ਸੋਸਾਇਟੀ ਵੱਲੋਂ ਇੱਕ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ।

ਵੀਡੀਓ

ਇਸ ਕੈਂਪ ਵਿੱਚ ਜਮਾਂ ਕੀਤੇ ਗਏ ਖੂਨ ਨੂੰ ਸ਼ਹਿਰ ਦੇ ਸਰਕਾਰੀ ਹਮਪਤਾਲ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਅਤੇ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿੱਚ ਜਮਾਂ ਕਰਵਾਇਆ ਗਿਆ। ਇਹ ਉਪਰਾਲਾ ਜ਼ਰੂਰਤਮੰਦਾਂ ਲਈ ਖੂਨ ਦੀ ਖਪਤ ਨੂੰ ਪੂਰਾ ਕਰਨ ਲਈ ਕੀਤਾ ਗਿਆ।

ਸ਼ਹਿਰ ਦੀ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਦੇ ਇਸ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਹਿੱਸਾ ਲੋਕਾਂ ਨੇ ਹਿੱਸਾ ਲਿਆ। ਸੋਸਾਇਟੀ ਦੀ ਪ੍ਰਧਾਨ ਡਾ. ਇੰਦਰਜੀਤ ਕੌਰ ਨੇ ਕੈਂਪ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਗਤ ਪੂਰਨ ਸਿੰਘ ਦੀ 27ਵੀਂ ਬਰਸੀ ਦੇ ਮੌਕੇ 'ਤੇ ਖੂਨਦਾਨ ਕੈਂਪ ਲਗਾਇਆ ਗਿਆ ਹੈ।

ਇਹ ਵੀ ਪੜ੍ਹੋ: ਮੁੱਖ ਮੰਤਰੀ ਦੀ ਸੁਰੱਖਿਆ 'ਚ ਤਾਇਨਾਤ ਪੁਲਿਸ ਕਾਂਸਟੇਬਲ ਦੀ ਮੌਤ

ਉਨ੍ਹਾਂ ਨੇ ਕਿਹਾ ਇਹ ਕੈਂਪ ਗਰਭਵਤੀ ਔਰਤਾਂ ਅਤੇ ਹੋਰ ਮਰੀਜ਼ਾਂ ਲਈ ਲਗਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅਪ੍ਰੇਸ਼ਨ ਦੇ ਲਈ ਖੂਨ ਦੀ ਬਹੁਤ ਜ਼ਰੂਰਤ ਹੁੰਦੀ ਹੈ ਤੇ ਕੈਂਪ ਵਿੱਚ ਜਮਾਂ ਖੂਨ ਉਨ੍ਹਾਂ ਜ਼ਰੂਰਤਮੰਦਾਂ ਦੀ ਮਦਦ ਕਰੇਗਾ। ਇਸ ਲਈ ਜਮਾਂ ਕੀਤੇ ਖੂਨ ਨੂੰ ਸ਼ਹਿਰ ਦੇ ਸਰਕਾਰੀ ਹਸਪਤਾਲ 'ਚ ਜਮਾਂ ਕਰਵਾ ਦਿੱਤਾ ਗਿਆ ਹੈ।

Intro:ਅੰਕਰ : ਅੰਮ੍ਰਿਤਸਰ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਦੇ ਮੁਖੀ ਭਗਤ ਪੂਰਨ ਸਿੰਘਜੀ ਦਾ 27 ਵੀ ਬਰਸੀ ਤੇ ਅੱਜ ਸੋਸਾਇਟੀ ਵਲੋਂ ਖੂਨਦਾਨ ਕੈਮ੍ਪ ਲਗਾਇਆ ਗਿਆ , ਖੂਨਦਾਨ ਕੈਮ੍ਪ ਵਿਚ ਜਮਾ ਖੂਨ ਨੂੰ ਗੁਰੂ ਨਾਨਕਦੇਵ ਹਸਪਤਾਲ ਤੇ ਸ਼੍ਰੀ ਗੁਰੂ ਰਾਮਦਾਸ ਹਸਪਤਾਲ ਵਿਚ ਜਮਾ ਕਰਵਾਇਆ ਗਿਆ ਤੇ ਜਰੂਰਤ ਪੈਣ ਤੇ ਉਸ ਨੂੰ ਹਾਸਿਲ ਕੀਤਾ ਜਾ ਸਕਦਾ ਹੈBody:ਵੀ/ਓ.... ਅੰਮ੍ਰਿਤਸਰ ਦੇ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਦੇ ਮੁਖੀ ਭਗਤ ਪੂਰਨ ਸਿੰਘ ਜੀ ਦੀ 27 ਵੀ ਬਰਸੀ ਤੇ ਸੋਸਾਇਟੀ ਵਲੋਂ ਖੂਨਦਾਨ ਕੈਮ੍ਪ ਲਗਾਇਆ ਗਿਆ, ਇਸ ਖੂਨਦਾਨ ਕੈਮ੍ਪ ਵਿਚ ਲੋਕਾਂ ਤੇ ਸੰਸਥਾਵਾਂ ਵਲੋਂ ਵੱਡੀ ਗਿਣਤੀ ਵਿਚ ਹਿੱਸਾ ਲੀਤਾ , ਅੰਮ੍ਰਿਤਸਰ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਦੇ ਪ੍ਰਧਾਨ ਡਾ ਇੰਦਰਜੀਤ ਕੌਰ ਖੂਨਦਾਨ ਕੈਮ੍ਪ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਭਗਤ ਪੂਰਨ ਸਿੰਘ ਜੀ ਦੀ 27 ਵੀ ਬਰਸੀ ਹੈ ਤੇ ਇਸ ਮੌਕੇ ਤੇ ਖੂਨਦਾਨ ਕੈਮ੍ਪ ਲਗਾਇਆ ਗਿਆ Conclusion:ਉਨ੍ਹ ਕਿਹਾ ਕਿ ਖੂਨਦਾਨ ਐਮਪੀ ਇਸ ਲਈ ਲੱਗਿਆ ਗਿਆ ਕਿ ਸੋਸਾਇਟੀ ਕੋਲ ਕਈ ਵਾਰ ਗਰਬਵਤੀ ਔਰਤਾਂ ਤੇ ਅਪਹੰਗ ਤੇ ਹੋਰ ਮੈਰਿਜ ਅੰਡੇ ਨੇ ਜਿਨ੍ਹਾਂ ਨੂੰ ਅਪ੍ਰੇਸ਼ਨ ਦੇ ਲਈ ਖੂਨ ਦੀ ਜਰੂਰਤ ਹੁੰਦੀ ਹੈ , ਉਨ੍ਹਾਂ ਦੱਸਿਆ ਕਿ ਖੂਨਦਾਨ ਕੈਮ੍ਪ ਵਿਚ ਜਮਾ ਖੂਨ ਨੂੰ ਗੁਰੂ ਨਾਨਕ ਦੇਵ ਹਸਪਤਾਲ ਤੇ ਸ਼੍ਰੀ ਗੁਰੂ ਰਾਮਦਾਸ ਹਸਪਤਾਲ ਵਿਚ ਜਮ ਕਰਵਾ ਦਿੰਦੇ ਹਨ ਤੇ ਜਰੂਰਤ ਪੈਣੇ ਤੇ ਹਾਸਿਲ ਕਰ ਸਕਦੇ ਹਨ
ਬਾਈਟ ; ਸੰਸਥਾ ਦੇ ਮੇਮ੍ਬਰ
ਬਾਈਟ ; ਡਾ ਇੰਦਰਜੀਤ ਕੌਰ ਪ੍ਰਧਾਨ ਪਿੰਗਲਵਾੜਾ
ETV Bharat Logo

Copyright © 2024 Ushodaya Enterprises Pvt. Ltd., All Rights Reserved.