ਗੁਰਦਾਸ ਮਾਨ ਨੂੰ ਦਿਖਾਈਆਂ ਕਾਲੀਆਂ ਝੰਡੀਆਂ

By

Published : Jan 5, 2020, 10:41 AM IST

thumbnail

ਅੰਮ੍ਰਿਤਸਰ ਵਿੱਚ ਭਗਤ ਪੂਰਨ ਸਿੰਘ ਦੇ ਨਾਂਅ 'ਤੇ ਗੇਟ ਦੇ ਉਦਘਾਟਨ ਮੌਕੇ ਪੰਜਾਬੀ ਗਾਇਕ ਗੁਰਦਾਸ ਮਾਨ ਅੰਮ੍ਰਿਤਸਰ ਪੁੱਜੇ, ਜਿਸ ਤੋਂ ਸਿੱਖ ਜਥੇਬੰਦੀਆਂ ਵੱਲੋਂ ਉਨ੍ਹਾਂ ਨੂੰ ਕਾਲੀਆਂ ਝੰਡੀਆਂ ਦਿਖਾਇਆ ਤੇ ਉਨ੍ਹਾਂ ਦਾ ਵਿਰੋਧ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦੇ ਹੋਏ ਸਿੱਖ ਜਥੇਬੰਦੀਆਂ ਨੇ ਕਿਹਾ ਕਿ ਭਗਤ ਪੂਰਨ ਸਿੰਘ ਦੇ ਨਾਂਅ 'ਤੇ ਜੋ ਗੇਟ ਬਣਿਆ ਹੈ, ਇਸ ਦਾ ਸਾਨੂੰ ਕੋਈ ਵਿਰੋਧ ਨਹੀਂ ਹੈ। ਇਹ ਗੇਟ ਇੱਕ ਯਾਦਗਾਰੀ ਗੇਟ ਹੈ। ਪਰ ਜੇ ਪੰਜਾਬੀ ਦੀ ਵਿਰੋਧਤਾ ਕਰਨ ਵਾਲਾ ਬੰਦਾ ਆਕੇ ਇਸ ਗੇਟ ਦਾ ਉਦਘਾਟਨ ਕਰੇਗਾ  ਤਾਂ ਇਹ ਨਿੰਦਣਯੋਗ ਗੱਲ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.