ਮੁਹਾਲੀ 'ਚ 80 ਫੀਸਦੀ ਘੱਟੀ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ

By

Published : Nov 23, 2019, 1:54 AM IST

thumbnail

ਮੁਹਾਲੀ ਸਿਹਤ ਵਿਭਾਗ ਨੇ ਡੇਂਗੂ 'ਤੇ ਕਾਬੂ ਪਾਉਣ 'ਚ ਵੱਡੀ ਕਾਮਯਾਬੀ ਮਿਲੀ ਹੈ। ਇਸ ਦੌਰਾਨ ਪਿਛਲੇ ਸਾਲ ਦੇ ਮੁਕਾਬਲੇ 80 ਫ਼ੀਸਦ ਡੇਂਗੂ ਦੇ ਮਰੀਜਾਂ ਦੀ ਗਿਣਤੀ 'ਚ ਗਿਰਾਵਟ ਆਈ ਹੈ। ਦੱਸ ਦੇਈਏ ਕਿ ਡਾ. ਮਨਜੀਤ ਸਿੰਘ ਨੇ ਕਿਹਾ ਕਿ 895 ਮਰੀਜ਼ਾਂ ਦੇ ਡੇਂਗੂ ਦੇ ਟੈਸਟ ਚੋਂ 182 ਮਰੀਜਾਂ 'ਚ ਡੇਂਗੂ ਪੋਜ਼ਿਟਿਵ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਮੁਹਾਲੀ 'ਚ ਸਿਹਤ ਵਿਭਾਗ ਵੱਲੋਂ ਚੋਕਸੀ ਵਰਤੀ ਗਈ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.