ETV Bharat / state

ਪੰਜਾਬ ਪੁਲਿਸ ਨੂੰ ਸਬਕ ਸਿਖਾਉਣ ਲਈ ਰਾਕਸ਼ਸ ਅਵਤਾਰ ਧਾਰਣ ਕਰਨਗੇ ਇਹ ਪੁਲਿਸ ਅਧਿਕਾਰੀ

author img

By

Published : Jul 8, 2019, 8:18 PM IST

Updated : Jul 9, 2019, 7:53 PM IST

ਐਸਐਸਪੀ ਸੰਦੀਪ ਗੋਇਲ।

ਫਿਰੋਜ਼ਪੁਰ ਦੇ ਐਸਐਸਪੀ ਸੰਦੀਪ ਗੋਇਲ ਆਪਣੇ ਬਿਆਨ ਨੂੰ ਲੈ ਕੇ ਮੁੜ ਚਰਚਾ 'ਚ ਆ ਗਏ ਹਨ। ਉਨ੍ਹਾਂ ਇਸ ਵਾਰ ਪੁਲਿਸ ਅਧਿਕਾਰੀਆਂ ਨੂੰ ਨਸੀਹਤ ਦੇਣ ਲਈ ਰਾਕਸ਼ਸੀ ਅਵਤਾਰ ਧਾਰਣ ਕਰਨ ਦੀ ਗੱਲ ਕਹੀ ਹੈ।

ਫਿਰੋਜ਼ਪੁਰ: ਫਿਰੋਜ਼ਪੁਰ ਦੇ ਐਸਐਸਪੀ ਸੰਦੀਪ ਗੋਇਲ ਦਾ ਇਹ ਬਿਆਨ ਤਾਂ ਤੁਹਾਨੂੰ ਯਾਦ ਹੀ ਹੋਵੇਗਾ, ਜਿਸ 'ਚ ਉਹ ਪੰਜਾਬ ਪੁਲਿਸ ਦੀਆਂ ਨਾਕਾਮੀਆਂ ਬਾਰੇ ਸ਼ਰੇਆਮ ਲੋਕਾਂ ਨੂੰ ਦੱਸ ਰਹੇ ਹਨ। ਹੁਣ ਮੁੜ ਤੋਂ ਐਸਐਸਪੀ ਸੰਦੀਪ ਗੋਇਲ ਆਪਣੇ ਬਿਆਨ ਨੂੰ ਲੈ ਕੇ ਚਰਚਾ ਚ ਆ ਗਏ ਹਨ। ਇਸ ਵਾਰ ਉਹ ਸੂਬੇ ਚੋਂ ਨਸ਼ਾ ਖਤਮ ਕਰ ਲਈ ਰਾਕਸ਼ਸੀ ਅਵਤਾਰ ਧਾਰਣ ਕਰਨ ਦੀ ਗੱਲ ਕਹਿ ਰਹੇ ਹਨ।

ਵੇਖੋ ਵੀਡੀਓ।

ਐਸਐਸਪੀ ਸੰਦੀਪ ਗੋਇਲ ਦੀ ਪਹਿਲ ਕਾਬਿਲੇ-ਏ-ਤਾਰੀਫ਼ ਹੈ। ਸੰਦੀਪ ਗੋਇਲ ਪਿਛਲੀ ਵਾਰ ਵਾਂਗ ਇਸ ਵਾਰ ਵੀ ਆਪਣੇ ਅਧਿਕਾਰੀਆਂ ਨੂੰ ਸਖ਼ਤ ਨਸੀਹਤ ਦਿੰਦੇ ਨਜ਼ਰ ਆ ਰਹੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਸੁਧਰ ਜਾਓ...ਨਹੀਂ ਤਾਂ ਹਸ਼ਰ ਬੇਹੱਦ ਬੁਰਾ ਹੋਵੇਗਾ।

ਨਸ਼ਿਆਂ ਤੇ ਬੁਰਾਈ ਵਿਰੁੱਧ ਐਸਐਸਪੀ ਸੰਦੀਪ ਗੋਇਲ ਦੀ ਇਸ ਮੁਹਿੰਮ ਦੇ ਅਸੀਂ ਨਾਲ ਹਾਂ। ਅਸੀਂ ਸੂਬੇ ਦੀ ਹਰ ਉਸ ਮੁਹਿੰਮ ਦੇ ਨਾਲ ਹਾਂ, ਜੋ ਸੂਬੇ 'ਚੋਂ ਨਸ਼ੇ ਤੇ ਬੁਰਿਆਈ ਦਾ ਕੋੜ੍ਹ ਮੁਕਾਉਣ ਦਾ ਇਲਾਜ ਕਰ ਰਹੀ ਹੈ। ਜੇ ਸੂਬੇ ਦੇ ਹੋਰ ਪੁਲਿਸ ਅਧਿਕਾਰੀ ਵੀ ਐਸਐਸਪੀ ਸੰਦੀਪ ਗੋਇਲ ਤੋਂ ਨਸੀਹਤ ਲੈਣ ਤਾਂ ਦਿਨਾਂ ਦੇ ਅੰਦਰ ਹੀ ਸੂਬੇ ਦੀ ਕਾਇਆ ਪਲਟ ਸਕਦੀ ਹੈ।

Intro:ਫਿਰੋਜ਼ਪੁਰ ਦੇ ਐੱਸ ਐਸ ਪੀ ਪਹਿਲਾ ਵੀ ਨਸ਼ੇ ਨੂੰ ਲੈਕੇ ਆਪਨੇ ਬੋਲਾਂ ਵਿਚ ਜਿਥੇ ਪਹਿਲਾ ਵੀ ਸੁਰਖਿਆ ਵਿਚ ਰਹੇ ਹਨ ।ਅੱਜ ਇਕ ਵਾਰ ਫਿਰ ਐੱਸ ਐਸ ਪੀ ਫਿਰੋਜ਼ਪੁਰ ਦੇ ਕਸਬਾ ਮਮਦੋਟ ਵਿਚ ਲੋਕਾਂ ਨੂੰ ਕਹਿ ਰਹੇ ਹਨ ਕਿ ਤੁਸੀਂ ਨਸ਼ਿਆ ਤੋਂ ਅਲਾਵਾ ਹੋਰ ਜਿਹੜੇ ਲੋਕ ਦੜੇ ਸਟੇ ਲਾਵੇਂਦੇ ਹਨ ਜਾਂ ਹੋਰ ਕੋਈBody:ਇਕ ਵਾਰ ਫਿਰ ਐੱਸ ਐਸ ਪੀ ਫਿਰੋਜ਼ਪੁਰ ਦੇ ਕਸਬਾ ਮਮਦੋਟ ਵਿਚ ਲੋਕਾਂ ਨੂੰ ਕਹਿ ਰਹੇ ਹਨ ਕਿ ਤੁਸੀਂ ਨਸ਼ਿਆ ਤੋਂ ਅਲਾਵਾ ਹੋਰ ਜਿਹੜੇ ਲੋਕ ਦੜੇ ਸਟੇ ਲਾਵੇਂਦੇ ਹਨ ਜਾਂ ਹੋਰ ਕੋਈ ਗ਼ਲਤ ਕਮ ਕਰਦੇ ਹਨ ਉਹ ਟਲ ਜਾਣ ਨਹੀਂ ਤਾਂ ਮੈਨੂੰ ਹੋਰ ਕਈ ਤਰੀਕੇ ਆਂਦੇ ਹਨ ਜੇ ਮੈ ਆਪਣਾ ਰਾਕਸਸ਼ੀ ਰੂਪ ਧਰ ਲਿਆ ਫਿਰ ਨਾ ਕਹਿਣਾ ਸੋ ਤੁਹਾਨੂੰ ਸਾਰੀਆਂ ਨੂੰ ਅਪੀਲ ਕਰਦਾ ਹਾਂ ਕਿ ਸਾਰੇ ਮਾੜੇ ਕੰਮ ਬੰਦ ਕਰ ਦਿਓ।Conclusion:
Last Updated :Jul 9, 2019, 7:53 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.