ETV Bharat / state

ਬਾਬਾ ਫ਼ਰੀਦ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਅਵਾਰਡ ਦੇਣ ਲਈ ਅਰਜ਼ੀਆਂ ਦੀ ਕੀਤੀ ਮੰਗ

author img

By

Published : Aug 6, 2019, 10:49 PM IST

ਫ਼ੋਟੋ

ਫ਼ਰੀਦਕੋਟ ਵਿੱਚ ਟਿੱਲਾ ਬਾਬਾ ਫ਼ਰੀਦ ਰੀਲੀਜੀਅਸ ਤੇ ਚੈਰੀਟੇਬਲ ਸੁਸਾਇਟੀ, ਗੁਰਦੁਆਰਾ ਗੋਦੜੀ ਸਾਹਿਬ ਤੇ ਬਾਬਾ ਫ਼ਰੀਦ ਸੋਸਾਇਟੀ ਦੇ ਚੈਅਰਮੈਨ ਇੰਦਰਜੀਤ ਸਿੰਘ ਖ਼ਾਲਸਾ ਨੇ ਇੱਕ ਪ੍ਰੈਸ ਕਾਨਫ਼ਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਬਾਬਾ ਫ਼ਰੀਦ ਜੀ ਦੇ ਪ੍ਰਕਾਸ਼ ਪੁਰਬ ਮੌਕੇ 'ਅਵਾਰਡ ਆਫ਼ ਆਨੇਸਟੀ' ਅਤੇ 'ਭਗਤ ਪੂਰਨ ਸਿੰਘ ਅਵਾਰਡ' ਨਾਲ ਸਨਮਾਨਿਤ ਕਰਨ ਲਈ ਨਾਵਾਂ ਦੇ ਸੁਝਾਅ ਮੰਗੇ।

ਫ਼ਰੀਦਕੋਟ: ਸ਼ਹਿਰ ਵਿੱਚ ਬਾਬਾ ਫ਼ਰੀਦ ਰੀਲੀਜੀਅਸ ਤੇ ਚੈਰੀਟੇਬਲ ਸੁਸਾਇਟੀ, ਗੁਰਦੁਆਰਾ ਗੋਦੜੀ ਸਾਹਿਬ ਤੇ ਬਾਬਾ ਫ਼ਰੀਦ ਸੋਸਾਇਟੀ ਦੇ ਚੈਅਰਮੈਨ ਇੰਦਰਜੀਤ ਸਿੰਘ ਖ਼ਾਲਸਾ ਨੇ ਇੱਕ ਪ੍ਰੈਸ ਕਾਨਫ਼ਰੰਸ ਕੀਤੀ। ਇਸ ਦੌਰਾਨ ਇੰਦਰਜੀਤ ਸਿੰਘ ਖ਼ਾਲਸਾ ਨੇ 'ਅਵਾਰਡ ਆਫ਼ ਆਨੇਸਟੀ' ਅਤੇ 'ਭਗਤ ਪੂਰਨ ਸਿੰਘ ਅਵਾਰਡ' ਦੇਣ ਲਈ ਇਮਾਨਦਾਰ ਵਿਅਕਤੀਆਂ ਦੇ ਨਾਵਾਂ ਦੇ ਸੁਝਾਅ ਮੰਗੇ। ਇਸ ਅਵਾਰਡ ਦੇਣ ਸਬੰਧੀ ਅਰਜ਼ੀਆਂ 30 ਅਗਸਤ ਤੱਕ ਦਿੱਤੀਆਂ ਜਾ ਸਕਦੀਆਂ ਹਨ।

ਵੀਡੀਓ

ਇਹ ਵੀ ਪੜ੍ਹੋ: ਪੰਜਾਬ ਵਿਧਾਨਸਭਾ ਦਾ ਮਾਨਸੂਨ ਇਜਲਾਸ: ਆਮ ਆਦਮੀ ਪਾਰਟੀ ਦਾ ਸਦਨ ਦੇ ਬਾਹਰ ਹੰਗਾਮਾ

ਇਸ ਬਾਰੇ ਇੰਦਰਜੀਤ ਸਿੰਘ ਖ਼ਾਲਸਾ ਨੇ ਦੱਸਿਆ ਕਿ ਹਰ ਸਾਲ ਬਾਬਾ ਫ਼ਰੀਦ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ 19 ਸਤੰਬਰ ਤੋਂ 23 ਸਤੰਬਰ ਤੱਕ ਲਾਏ ਜਾਣ ਵਾਲੇ ਧਾਰਮਿਕ ਮੇਲੇ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਸ ਦੌਰਾਨ 2 ਮਹੱਤਵਪੂਰਣ ਅਵਾਰਡ ਜੋ ਕਿ ਮਨੁੱਖਤਾ ਦੀ ਸੇਵਾ ਸਬੰਧੀ ਕਾਰਜਾਂ ਲਈ ਦਿੱਤੇ ਜਾਂਦੇ ਹਨ ਜਿਨ੍ਹਾਂ ਨੂੰ ਦੇਣ ਲਈ ਨਾਵਾਂ ਦੇ ਸੁਝਾਅ ਮੰਗੇ ਗਏ ਹਨ।

ਉਨ੍ਹਾਂ ਦੱਸਿਆ ਕਿ ਦੋਹਾਂ ਅਵਾਰਡਾਂ 'ਚ 1 ਲੱਖ ਰੁਪਏ ਇੱਕ ਸਨਮਾਨ ਚਿੰਨ੍ਹ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ ਤੇ ਹੁਣ ਤੱਕ ਸੁਸਾਇਟੀ ਵੱਲੋਂ 31 ਵਿਅਕਤੀਆਂ ਨੂੰ ਬਾਬਾ ਫ਼ਰੀਦ ਅਵਾਰਡ ਆਫ਼ ਆਨੇਸਟੀ' ਤੇ 26 ਵਿਅਕਤੀਆਂ ਨੂੰ ਭਗਤ ਪੂਰਨ ਸਿੰਘ ਅਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਇਨ੍ਹਾਂ 'ਚ ਕਿਰਨ ਬੇਦੀ ਅਤੇ ਨਵਜੋਤ ਸਿੰਘ ਸਿੱਧੂ ਦੇ ਨਾਂਅ ਵੀ ਸ਼ਾਮਿਲ ਹਨ।

ਸੁਸਾਇਟੀ ਦੇ ਚੇਅਰਮੈਨ ਨੇ ਕਿਹਾ ਕਿ ਅਵਾਰਡ ਆਫ਼ ਆਨੇਸਟੀ ਲਈ ਕੋਈ ਵੀ ਕਿਸੇ ਸੱਚੇ ਤੇ ਇਮਾਨਦਾਰ ਵਿਅਕਤੀ ਦਾ ਨਾਂਅ ਤਜਵੀਜ ਕਰਵਾਇਆ ਜਾ ਸਕਦਾ ਹੈ। ਇਸ 'ਤੇ ਕਮੇਟੀ ਵੱਲੋਂ ਵਿਚਾਰ ਕੀਤਾ ਜਾਵੇਗਾ ਤੇ ਭਗਤ ਪੂਰਨ ਸਿੰਘ ਅਵਾਰਡ ਕਿਸੇ ਅਜਿਹੀ ਸੰਸਥਾ ਨੂੰ ਵੀ ਦਿੱਤਾ ਜਾ ਸਕਦਾ ਹੈ ਜੋ ਮਨੁੱਖਤਾ ਦੀ ਸੇਵਾ ਲਈ ਯਤਨਸ਼ੀਲ ਹੋਵੇ।

Intro:ਬਾਬਾ ਫਰੀਦ ਆਗਮਨ ਪੁਰਬ ਮੌਕੇ ਦਿੱਤੇ ਜਾਣ ਵਾਲੇ ਦੋ ਮਹੱਤਵ ਪੂਰਨ ਅਵਾਰਡਾਂ ਲਈ ਅਰਜ਼ੀਆਂ ਦੀ ਕੀਤੀ ਮੰਗ

'ਅਵਾਰਡ ਆਫ ਆਨੇਸਟੀ' ਅਤੇ 'ਭਗਤ ਪੂਰਨ ਸਿੰਘ ਅਵਾਰਡ' ਲਈ ਸੁਸਾਇਟੀ ਵਲੋਂ ਕੀਤੀ ਗਈ ਨਾਮਾਂ ਦੀ ਮੰਗ

ਹੁਣ ਤੱਕ ਦੋਵਾਂ ਐਵਾਰਡ ਨਾਲ 57 ਸ਼ਖਸੀਅਤ ਹੋ ਚੁੱਕੀਆਂ ਹਨ ਸਨਮਾਨਿਤ ਜਿਨ੍ਹਾਂ ਵਿਚੋਂ ਕਿਰਨ ਬੇਦੀ, ਨਵਜੋਤ ਸਿੰਘ ਸਿੱਧੂ ਅਤੇ ਸੰਤ ਬਲਵੀਰ ਸਿੰਘ ਸੀਚੇਵਾਲ ਦੇ ਨਾਮ ਪ੍ਰਮੁੱਖ


Body:
ਐਂਕਰ

ਬਾਬਾ ਫਰੀਦ ਜੀ ਦੇ ਆਗਮਨ ਪੁਰਬ ਦੇ ਸਬੰਧ ਵਿੱਚ ਫਰੀਦਕੋਟ ਵਿਖੇ 19 ਸਤੰਬਰ ਤੋ 23 ਸਤੰਬਰ ਤੱਕ ਮਨਾਏ ਜਾਣ ਵਾਲੇ ਧਾਰਮਿਕ ਮੇਲੇ ਲਈ ਤਿਆਰੀਆ ਸ਼ੁਰੂ ਹੋ ਗਈਆ ਹਨ ਜਿਸ ਦੇ ਸਬੰਧ ਵਿੱਚ ਅੱਜ ਟਿੱਲਾ ਬਾਬਾ ਫਰੀਦ ਰੀਲੀਜੀਅਸ ਅਤੇ ਚੈਰੀਟੇਬਲ ਸੁਸਾਇਟੀ ਅਤੇ ਗੁਰੂਦੁਆਰਾ ਗੋਦੜੀ ਸਾਹਿਬe ਬਾਬਾ ਫਰੀਦ ਸੋਸਾਇਟੀ ਦੇ ਚੈਅਰਮੈਨ ਇੰਦਰਜੀਤ ਸਿੰਘ ਖਾਲਸਾ ਵੱਲੌ ਇੱਕ ਵਿਸ਼ੇਸ਼ ਪ੍ਰੈਸ ਵਾਰਤਾ ਕੀਤੀ ਗਈ। ਇਸ ਦੌਰਾਨ ਬਾਬਾ ਫਰੀਦ ਜੀ ਦੇ ਮੇਲੇ ਦੇ 23 ਸਤੰਬਰ 2019 ਨੂੰ 'ਅਵਾਰਡ ਆਫ ਆਨੇਸਟੀ' ਅਤੇ 'ਭਗਤ ਪੂਰਨ ਸਿੰਘ ਅਵਾਰਡ' ਜੋ ਕਿ ਮਨੁੱਖਤਾ ਦੀ ਸੇਵਾ ਸਬੰਧੀ ਕਾਰਜਾ ਲਈ ਦਿੱਤਾ ਜਾਂਦਾ ਹਨ ਜੋ ਪਿਛਲੇ 2000 ਸਾਲ ਵਿਚ 19 ਸਾਲ ਪਹਿਲਾਂ ਸ਼ੁਰੂ ਕੀਤਾ ਸੀ ਜੋ ਹੁਣ ਤੱਕ ਲਗਤਾਰ ਜਾਰੀ ਹੈ ਅਤੇ ਇਸ ਵਾਰ 2019 ਐਵਾਰਡ ਲਈ ਨਾਵਾਂ ਦੇ ਸੁਝਾਅ ਮੰਗੇ ਗਏ ਜੋ ਕੀ 30 ਆਅਗਸਤ ਤੱਕ ਕਰ ਸਕਦੇ ਹੈ ਅਤੇ ਦੋਵੇਂ ਐਵਾਰਡ ਵਿਚ 1 ਲੱਖ ਰੁਪਏ ਇਕ ਸਨਮਾਨ ਚਿੰਨ੍ਹ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ ਹੁਣ ਤਾਂ ਸੁਸਾਇਟੀ ਵਲੋਂ 31 ਵਿਕਤੀਆ ਨੂੰ ਬਾਬਾ ਫ਼ਰੀਦ ਅਵਾਰਡ ਆਫ ਆਨੇਸਟੀ' ਅਤੇ 26 ਭਗਤ ਪੂਰਨ ਸਿੰਘ ਅਵਾਰਡ ਨਾਲ ਹੁਣ ਤੱਕ ਸਨਮਾਨਿਤ ਹੋ ਚੁੱਕੇ ਹਨ ਜਿਨ੍ਹਾਂ ਵਿਚੋਂ ਕਿਰਨ ਬੇਦੀ ਅਤੇ ਨਵਜੋਤ ਸਿੰਘ ਸਿੱਧੂ ਹਨ

ਵੀ ਓ
ਇਸ ਮੌਕੇ ਗੱਲਬਾਤ ਕਰਦਿਆ ਸ: ਇੰਦਰਜੀਤ ਸਿੰਘ ਖਾਲਸਾ ਨੇ ਦੱਸਿਆ ਕਿ 2000 ਸਾਲ ਵਿਚ 2 ਐਵਾਰਡ ਸੂਰ ਕੀਤੇ ਗਈ ਸੀ
ਅਵਾਰਡ ਆਫ ਆਨੇਸਟੀ' ਅਤੇ 'ਭਗਤ ਪੂਰਨ ਸਿੰਘ ਅਵਾਰਡ' ਜੋ ਕਿ ਮਨੁੱਖਤਾ ਦੀ ਸੇਵਾ ਸਬੰਧੀ ਕਾਰਜਾ ਲਈ ਦਿੱਤਾ ਜਾਂਦਾ ਹੈ ਜੋ ਹੁਣ ਤੱਕ ਲਗਤਾਰ ਜਾਰੀ ਹੈ ਅਤੇ ਇਸ ਵਾਰ 2019 ਐਵਾਰਡ ਲਈ ਨਵੀਆਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ਜੋ ਕੀ 30 ਅਗਸਤ ਤੱਕ ਕਰ ਭੇਜ ਸਕਦੇ ਹਨ ਅਤੇ ਦੋਵੇਂ ਐਵਾਰਡ ਵਿਚ 1 ਲੱਖ ਰੁਪਏ ਇਕ ਸਨਮਾਨ ਚਿੰਨ੍ਹ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ ।ਉਨਾ ਕਿਹਾ ਕਿ ਅਵਾਰਡ ਆਫ ਆਨੇਸਟੀ ਲਈ ਕੋਈ ਵੀ ਕਿਸੇ ਸੱਚੇ ਸੁੱਚੇ ਅਤੇ ਇਮਾਨਦਾਰ ਵਿਅਕਤੀ ਦਾ ਨਾਮ ਤਜਵੀਜ ਕਰ ਸਕਦਾ ਹੈ ਜਿਸ ਤੇ ਕਮੇਟੀ ਵੱਲੌ ਵਿਚਾਰ ਕੀਤਾ ਜਾਵੇਗਾ ਅਤੇਭਗਤ ਪੂਰਨ ਸਿੰਘ ਅਵਾਰਡ ਕਿਸੇ ਏਸੀ ਸੰਸਥਾ ਨੂੰ ਵੀ ਦਿੱਤਾ ਜਾ ਸਕਦਾ ਹੈ ਜੋ ਮਨੁੱਖਤਾ ਦੀ ਸੇਵਾ ਲਈ ਯਤਨਸ਼ੀਲ ਹੋਵੇ।

ਬਾਇਟ-ਇੰਦਰਜੀਤ ਸਿੰਘ ਖਾਲਸਾ।Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.