ETV Bharat / state

ਬਠਿੰਡਾ ਚੰਡੀਗੜ੍ਹ ਹਾਈਵੇ 'ਤੇ ਧੁੰਦ ਕਾਰਨ ਸੜਕੀ ਹਾਦਸਾ, 8 ਗੱਡੀਆਂ ਆਪਸ ਵਿੱਚ ਟਕਰਾਈਆਂ

author img

By

Published : Dec 6, 2022, 2:16 PM IST

Road accident due to fog on Bathinda Chandigarh highway at Barnala
ਬਠਿੰਡਾ ਚੰਡੀਗੜ੍ਹ ਹਾਈਵੇ 'ਤੇ ਧੁੰਦ ਕਾਰਨ ਸੜਕੀ ਹਾਦਸਾ, 8 ਗੱਡੀਆਂ ਆਪਸ ਵਿੱਚ ਟਕਰਾਈਆਂ

ਸੰਘਣੀ ਦੁੱਧ ਅਤੇ ਪ੍ਰਸ਼ਾਸਨ ਦੀ ਲਾਪਰਵਾਹੀ (Condensed milk and negligence of administration) ਦਾ ਨਤੀਜਾ ਬਠਿੰਡਾ ਬਰਨਾਲਾ ਰੋਡ ਉੱਤੇ ਸਫਰ ਕਰ ਰਹੇ ਲੋਕਾਂ ਨੂੰ ਭੁਗਤਣਾ ਪਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦੀ ਗਲਤੀ ਕਰਕੇ ਧੁੰਦ ਵਿੱਚ ਅੱਠ ਗੱਡੀਆਂ ਦਾ ਹਾਦਸੇ ਕਰਕੇ ਲੱਖਾਂ ਰੁਪਏ ਦਾ ਨੁਕਸਾਨ (Loss of lakhs of rupees) ਹੋਇਆ ਹੈ।

ਬਰਨਾਲਾ: ਸੂਬੇ ਵਿੱਚ ਸੰਘਣੀ ਦੁੱਧ ਦੇ ਜ਼ੋਰ ਫੜ੍ਹਦਿਆਂ (Condensed milk and negligence of administration) ਹੀ ਹਾਦਸਿਆਂ ਨੇ ਜ਼ੋਰ ਫੜ੍ਹ ਲਿਆ ਹੈ ਅਤੇ ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇ ਉੱਤੇ ਤਪਾ ਮੰਡੀ ਘੁੜੈਲੀ ਚੌਂਕ ਤੇ ਬਣ ਰਹੇ ਪੁਲ ਅਤੇ ਧੁੰਦ ਕਾਰਨ ਸੜਕੀ ਹਾਦਸਾ ਹੋ ਗਿਆ। ਜਿਸ ਵਿਚ ਲਗਾਤਾਰ ਅੱਠ ਗੱਡੀਆਂ ਆਪਸ ਵਿਚ ਟਕਰਾ (Eight vehicles collided) ਗਈਆਂ। ਸੜਕੀ ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀਆਂ ਦਾ ਜਿੱਥੇ ਲੱਖਾਂ ਦਾ ਨੁਕਸਾਨ ਹੋਇਆ ਉਥੇ ਇੱਕ ਗਰੀਬ ਵਿਅਕਤੀ ਦੀਆ ਪੰਜ ਬੱਕਰੀਆਂ ਦੀ ਵੀ ਮੌਤ ਹੋ ਗਈ।

ਪ੍ਰਸ਼ਾਸਨ ਉੱਤੇ ਇਲਜ਼ਾਮ: ਇਸ ਮੌਕੇ ਪੀੜਤ ਕਾਰ ਸਵਾਰਾਂ ਨੇ ਤਪਾ ਮੰਡੀ ਵਿਖੇ ਬਣ ਰਹੇ ਨਵੇਂ ਪੁਲ ਦੇ ਪ੍ਰਬੰਧਕਾਂ (Serious accusations against the bridge managers) ਉੱਤੇ ਗੰਭੀਰ ਇਲਜ਼ਾਮ ਲਾਉਂਦਿਆ ਕਿਹਾ ਕਿ ਘਟੀਆ ਪ੍ਰਬੰਧਾਂ ਕਾਰਨ ਸੜਕੀ ਹਾਦਸਾ ਹੋਇਆ ਹੈ। ਉਨ੍ਹਾਂ ਦੀ ਗੱਡੀ ਨਾਲ ਲੱਖਾਂ ਦਾ ਨੁਕਸਾਨ (Loss of lakhs with the vehicle) ਹੋਇਆ ਹੈ ਪੁਲ ਬਣਨ ਲਈ ਕੋਈ ਵੀ ਸਾਇਨ ਬੋਰਡ ਨਹੀਂ ਲਗਾਈ ਗਏ ਅਤੇ ਨਾ ਹੀ ਕੋਈ ਢੁਕਵਾਂ ਪ੍ਰਬੰਧ ਕੀਤਾ ਗਿਆ ਜਿਸ ਕਾਰਨ ਇਹ ਹਾਦਸੇ ਹੋ ਰਹੇ ਹਨ।

ਬਠਿੰਡਾ ਚੰਡੀਗੜ੍ਹ ਹਾਈਵੇ 'ਤੇ ਧੁੰਦ ਕਾਰਨ ਸੜਕੀ ਹਾਦਸਾ, 8 ਗੱਡੀਆਂ ਆਪਸ ਵਿੱਚ ਟਕਰਾਈਆਂ

ਦੂਜੇ ਪਾਸੇ ਧੁੰਦ ਨੂੰ ਵੀ ਇਸ ਹਾਦਸੇ ਦਾ ਕਾਰਨ ਮੰਨਿਆ ਜਾ ਰਿਹਾ ਹੈ, ਜੋ ਅੱਗੇ ਖੜ੍ਹੀਆਂ ਹਾਦਸਾ ਗ੍ਰਸਤ ਗੱਡੀਆਂ ਦਾ ਪਤਾ ਨਾ ਲੱਗਣ ਕਾਰਨ ਗੱਡੀਆਂ ਵਿੱਚ ਵੱਜਦੀਆਂ ਗਈਆਂ। ਇਸ ਸੜਕ ਹਾਦਸੇ ਕਾਰਨ ਜਿੱਥੇ 8 ਗੱਡੀਆਂ ਦਾ ਭਾਰੀ ਨੁਕਸਾਨ (Heavy damage to 8 vehicles) ਹੋਇਆ ਹੈ ਅਤੇ ਪੰਜ ਬੱਕਰੀਆਂ ਦੀ ਮੌਤ ਹੋਈ ਹੈ।

ਇਹ ਵੀ ਪੜ੍ਹੋ: ਜਗਮੀਤ ਬਰਾੜ ਨੇ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ, ਜਥੇਦਾਰ ਨੇ ਦਿੱਤਾ ਨਵਾਂ ਨਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.