ETV Bharat / science-and-technology

Flipkart 'ਤੇ ਸ਼ੁਰੂ ਹੋਈ ਸੇਲ, ਇਨ੍ਹਾਂ ਸਮਾਰਟਫੋਨਜ਼ 'ਤੇ ਮਿਲ ਰਿਹਾ ਹੈ ਭਾਰੀ ਡਿਸਕਾਊਂਟ

author img

By ETV Bharat Tech Team

Published : Dec 1, 2023, 10:31 AM IST

Flipkart Mobile Bonanza Sale
Flipkart Mobile Bonanza Sale

Flipkart Mobile Bonanza Sale: ਫਲਿੱਪਕਾਰਟ 'ਤੇ Mobile Bonanza ਸੇਲ ਸ਼ੁਰੂ ਹੋ ਗਈ ਹੈ। ਇਸ ਸੇਲ 'ਚ ਕਈ ਸਮਾਰਟਫੋਨਾਂ 'ਤੇ ਭਾਰੀ ਡਿਸਕਾਊਂਟ ਮਿਲ ਰਿਹਾ ਹੈ।

ਹੈਦਰਾਬਾਦ: ਫਲਿੱਪਕਾਰਟ 'ਤੇ ਇੱਕ ਵਾਰ ਫਿਰ ਸੇਲ ਸ਼ੁਰੂ ਹੋ ਗਈ ਹੈ। ਇਹ ਸੇਲ ਅੱਜ ਤੋਂ ਸ਼ੁਰੂ ਹੋਈ ਹੈ। ਫਲਿੱਪਕਾਰਟ ਦੀ ਇਸ ਸੇਲ ਦਾ ਨਾਮ Mobile Bonanza ਸੇਲ ਹੈ। ਇਸ ਸੇਲ ਦੌਰਾਨ ਗ੍ਰਾਹਕਾਂ ਨੂੰ ਕਈ ਸਮਾਰਟਫੋਨਾਂ 'ਤੇ ਭਾਰੀ ਡਿਸਕਾਊਂਟ ਮਿਲੇਗਾ। ਫਲਿੱਪਕਾਰਟ ਸੇਲ ਦੌਰਾਨ ਤੁਸੀਂ Canara Bank ਕ੍ਰੇਡਿਟ ਕਾਰਡ ਤੋਂ ਭੁਗਤਾਨ ਕਰਕੇ 10 ਫੀਸਦੀ ਤੱਕ ਦੀ ਛੋਟ ਵੀ ਪਾ ਸਕਦੇ ਹੋ।

Flipkart Mobile Bonanza ਸੇਲ 'ਚ ਇਨ੍ਹਾਂ ਸਮਾਰਟਫੋਨਾਂ 'ਤੇ ਮਿਲ ਰਿਹਾ ਡਿਸਕਾਊਂਟ:

Nothing Phone (2): Nothing Phone (2) ਸਮਾਰਟਫੋਨ ਗ੍ਰਾਹਕਾਂ ਵੱਲੋ ਕਾਫ਼ੀ ਪਸੰਦ ਕੀਤੇ ਜਾਂਦੇ ਹਨ। ਇਸ ਫੋਨ ਦੀ ਅਸਲੀ ਕੀਮਤ 49,999 ਰੁਪਏ ਹੈ, ਪਰ ਸੇਲ ਦੌਰਾਨ ਤੁਸੀਂ ਇਸ ਫੋਨ ਨੂੰ ਘਟ ਕੀਮਤ 'ਚ ਖਰੀਦ ਸਕੋਗੇ। ਫਲਿੱਪਕਾਰਟ ਸੇਲ 'ਚ ਇਹ ਫੋਨ 39,999 ਰੁਪਏ 'ਚ ਮਿਲ ਰਿਹਾ ਹੈ।

Google Pixel 7a: ਇਸ ਸੇਲ ਦੌਰਾਨ ਤੁਸੀਂ Google Pixel 7a ਸਮਾਰਟਫੋਨ ਨੂੰ ਵੀ ਘਟ ਕੀਮਤ 'ਚ ਖਰੀਦ ਸਕਦੇ ਹੋ। ਇਸ ਸਮਾਰਟਫੋਨ ਦੀ ਅਸਲੀ ਕੀਮਤ 43,999 ਰੁਪਏ ਹੈ, ਪਰ ਆਫ਼ਰਸ ਤੋਂ ਬਾਅਦ ਤੁਸੀਂ ਇਸ ਫੋਨ ਨੂੰ 35,999 ਰੁਪਏ 'ਚ ਖਰੀਦ ਸਕੋਗੇ।

Vivo T2 Pro 5G: ਸੇਲ ਦੌਰਾਨ ਤੁਸੀਂ Vivo T2 Pro 5G ਸਮਾਰਟਫੋਨ 'ਤੇ ਵੀ ਡਿਸਕਾਊਂਟ ਪਾ ਸਕਦੇ ਹੋ। ਫਲਿੱਪਕਾਰਟ ਦੀ ਸੇਲ 'ਚ Vivo T2 Pro 5G ਸਮਾਰਟਫੋਨ 26,999 ਰੁਪਏ ਦੀ ਜਗ੍ਹਾਂ 22,999 ਰੁਪਏ 'ਚ ਮਿਲ ਰਿਹਾ ਹੈ।

Poco C51: ਜੇਕਰ ਤੁਸੀਂ Poco C51 ਸਮਾਰਟਫੋਨ ਖਰੀਦਣਾ ਚਾਹੁੰਦੇ ਹੋ, ਤਾਂ ਫਲਿੱਪਕਾਰਟ ਦੀ ਇਸ ਸੇਲ 'ਚ ਇਹ ਸਮਾਰਟਫੋਨ ਘਟ ਕੀਮਤ 'ਚ ਖਰੀਦਣ ਦਾ ਮੌਕਾ ਮਿਲ ਰਿਹਾ ਹੈ। ਇਸ ਫੋਨ ਦੀ ਅਸਲੀ ਕੀਮਤ 9,999 ਰੁਪਏ ਹੈ, ਪਰ ਸੇਲ ਦੌਰਾਨ ਤੁਸੀਂ Poco C51 ਨੂੰ 5,499 ਰੁਪਏ 'ਚ ਖਰੀਦ ਸਕੋਗੇ।

Poco M6 Pro 5G: ਫਲਿੱਪਕਾਰਟ ਦੀ ਇਸ ਸੇਲ 'ਚ ਤੁਸੀਂ Poco M6 Pro 5G ਸਮਾਰਟਫੋਨ 'ਤੇ ਵੀ ਭਾਰੀ ਛੋਟ ਪਾ ਸਕਦੇ ਹੋ। Poco M6 Pro 5G ਸਮਾਰਟਫੋਨ ਦੀ ਅਸਲੀ ਕੀਮਤ 16,999 ਰੁਪਏ ਹੈ, ਪਰ ਸੇਲ ਦੌਰਾਨ ਤੁਸੀਂ ਇਸ ਫੋਨ ਨੂੰ 10,999 ਰੁਪਏ 'ਚ ਖਰੀਦ ਸਕਦੇ ਹੋ।

Motorola Edge 40: ਫਲਿੱਪਕਾਰਟ ਸੇਲ 'ਚ Motorola Edge 40 ਸਮਾਰਟਫੋਨ ਵੀ ਘਟ ਕੀਮਤ 'ਤੇ ਮਿਲ ਰਿਹਾ ਹੈ। ਇਸ ਫੋਨ ਦੀ ਅਸਲੀ ਕੀਮਤ 34,999 ਰੁਪਏ ਹੈ, ਪਰ ਆਫ਼ਰਸ ਤੋਂ ਬਾਅਦ ਤੁਸੀਂ ਇਸ ਫੋਨ ਨੂੰ 25,499 ਰੁਪਏ 'ਚ ਖਰੀਦ ਸਕੋਗੇ।

Motorola Edge 40 Neo: Motorola Edge 40 Neo ਸਮਾਰਟਫੋਨ 'ਚ ਕਈ ਸ਼ਾਨਦਾਰ ਫੀਚਰਸ ਦਿੱਤੇ ਗਏ ਹਨ। ਇਸ ਸੇਲ ਦੌਰਾਨ Motorola Edge 40 Neo ਸਮਾਰਟਫੋਨ ਵੀ ਸਸਤੇ 'ਚ ਖਰੀਦਣ ਦਾ ਮੌਕਾ ਮਿਲ ਰਿਹਾ ਹੈ। ਇਸ ਫੋਨ ਦੀ ਅਸਲੀ ਕੀਮਤ 27,999 ਰੁਪਏ ਹੈ, ਪਰ ਸੇਲ ਦੌਰਾਨ Motorola Edge 40 Neo ਸਮਾਰਟਫੋਨ 21,999 ਰੁਪਏ 'ਚ ਉਪਲਬਧ ਹੈ।

Vivo T2x 5G: ਫਲਿੱਪਕਾਰਟ ਸੇਲ 'ਚ Vivo T2x 5G ਸਮਾਰਟਫੋਨ ਵੀ ਸਸਤੇ 'ਚ ਖਰੀਦਣ ਦਾ ਮੌਕਾ ਮਿਲ ਰਿਹਾ ਹੈ। Vivo T2x 5G ਦੀ ਅਸਲੀ ਕੀਮਤ 17,999 ਰੁਪਏ ਹੈ, ਪਰ ਸੇਲ ਦੌਰਾਨ ਇਸ ਫੋਨ ਦੀ ਕੀਮਤ 11,999 ਰੁਪਏ ਹੋ ਜਾਵੇਗੀ।

Infinix Hot 30i: Infinix Hot 30i ਸਮਾਰਟਫੋਨ 128GB ਸਟੋਰੇਜ ਆਫ਼ਰ ਕਰਦਾ ਹੈ। ਇਸ ਫੋਨ 'ਚ ਹੋਰ ਵੀ ਕਈ ਸ਼ਆਨਦਾਰ ਫੀਚਰਸ ਦਿੱਤੇ ਗਏ ਹਨ। Infinix Hot 30i ਸਮਾਰਟਫੋਨ ਨੂੰ ਤੁਸੀਂ ਸੇਲ ਦੌਰਾਨ 7,449 ਰੁਪਏ 'ਚ ਖਰੀਦ ਸਕਦੇ ਹੋ, ਜਦਕਿ ਇਸ ਫੋਨ ਦੀ ਅਸਲੀ ਕੀਮਤ 11,999 ਰੁਪਏ ਹੈ।

Realme 11 Pro 5G: ਇਸ ਫੋਨ ਦੀ ਅਸਲੀ ਕੀਮਤ 25,999 ਰੁਪਏ ਹੈ, ਪਰ ਸੇਲ ਦੌਰਾਨ ਤੁਸੀਂ ਫੋਨ ਨੂੰ 22,999 ਰੁਪਏ 'ਚ ਖਰੀਦ ਸਕਦੇ ਹੋ। ਇਸ ਤੋਂ ਇਲਾਵਾ, ਫਲਿੱਪਕਾਰਟ ਸੇਲ ਦੌਰਾਨ ਹੋਰ ਵੀ ਕਈ ਸਮਾਰਟਫੋਨਾਂ 'ਤੇ ਭਾਰੀ ਡਿਸਕਾਊਂਟ ਮਿਲ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.