ਪੰਜਾਬ

punjab

ਘੱਗਰ ਦਰਿਆ ਮਾਮਲੇ ਉੱਤੇ ਸੁਪਰੀਮ ਕੋਰਟ ਨੇ ਪੰਜਾਬ ਹਰਿਆਣਾ ਸਰਕਾਰ ਨੂੰ ਲਗਾਈ ਫਟਕਾਰ, ਕਿਸਾਨ ਹੋਏ ਖੁਸ਼

By

Published : Nov 17, 2022, 1:26 PM IST

The Supreme Court reprimanded the Punjab and Haryana government over the Ghaggar Darya case at Sangrur

ਸੁਪਰੀਮ ਕੋਰਟ (Supreme Court) ਵੱਲੋਂ ਪੰਜਾਬ ਅਤੇ ਹਰਿਆਣਾ ਸਰਕਾਰ ਨੂੰ ਘੱਗਰ ਦਰਿਆ ਮਾਮਲੇ (Rebuke Punjab Haryana government on Ghaggar river) ਉੱਤੇ ਫਟਕਾਰ ਲਾਈ ਗਈ ਅਤੇ 4 ਮਹੀਨਿਆਂ ਅੰਦਰ ਜਵਾਬ ਦਾਖਿਲ ਕਰਨ ਲਈ ਕਿਹਾ ਗਿਆ ਹੈ।ਸੁਪਰੀਮ ਕੋਰਟ ਦੇ ਇਸ ਐਕਸ਼ਨ ਉੱਤੇ ਕਿਸਾਨਾਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ।

ਸੰਗਰੂਰ:ਪੰਜਾਬ ਹਰਿਆਣਾ ਤੋਂ ਗੁਜ਼ਰ ਕੇ ਰਾਜਸਥਾਨ ਤੱਕ ਪਹੁੰਚਣ ਵਾਲਾ ਘੱਗਰ ਹਰ ਸਾਲ ਪੰਜਾਬ ਦੀ ਫਸਲ ਤਬਾਹ (Ghaggar destroy the crops of Punjab every year) ਕਰਦਾ ਹੈ। ਘੱਗਰ ਕਮੇਟੀ ਵੱਲੋਂ ਘੱਗਰ ਦੇ ਖਿਲਾਫ ਸੁਪਰੀਮ ਕੋਰਟ ਵਿੱਚ ਕੇਸ (Supreme Court case against Ghaggar) ਲੈ ਪਾਇਆ ਗਿਆ ਸੀ। ਸੁਪਰੀਮ ਕੋਰਟ ਨੇ ਹੁਣ ਪੰਜਾਬ ਅਤੇ ਹਰਿਆਣਾ ਸਰਕਾਰ ਨੂੰ ਤਕੜੀ ਫਟਕਾਰ ਲਗਾਈ ਹੈ ਘੱਗਰ ਦੇ ਸਬੰਧ ਵਿਚ ਜਲਦ ਤੋਂ ਜਲਦ ਰਿਪੋਰਟ ਪੇਸ਼ ਕੀਤੀ ਜਾਵੇ । ਇਸ ਨੂੰ ਲੈ ਕੇ ਇਲਾਕੇ ਦੇ ਕਿਸਾਨ ਬਹੁਤ ਖੁਸ਼ ਹਨ।

ਕਮੇਟੀ ਨੇ ਕੀਤਾ ਸੁਆਗਤ:ਘੱਗਰ ਕੰਟਰੋਲ ਕਮੇਟੀ ( Ghaggar Control Committee) ਦੇ ਆਗੂ ਨੇ ਕਿਹਾ ਪੰਜਾਬ ਹਰਿਆਣਾ ਹਾਈਕੋਰਟ ਨੇ ਇਸ ਮਾਮਲੇ ਨੂੰ ਇਹ ਕਹਿ ਕੇ ਬੰਦ ਕਰ ਦਿੱਤਾ ਕਿ ਇਹ ਸੁਪਰੀਮ ਕੋਰਟ ਦਾ ਕੇਸ ਹੈ। ਪਰ ਹੁਣ ਸੁਪਰੀਮ ਕੋਰਟ ਨੇ ਇਸ ਮਾਮਲੇ ਤੇ ਦੋਨਾਂ ਸਰਕਾਰਾਂ ਤੋਂ ਰਿਪੋਰਟ ਮੰਗੀ ਹੈ । ਉਹਨਾਂ ਕਹਿ ਕੇ ਘੱਗਰ ਦਾ ਦੂਸਰਾ ਫੇਜ਼ ਦਾ ਕੰਮ ਜਲਦੀ ਹੀ ਸ਼ੁਰੂ ਹੋ ਜਾਵੇਗਾ । ਉਹਨੇ ਕਿਹਾ ਦੋਨਾ ਰਾਜਾਂ ਦੀਆਂ ਸਰਕਾਰਾਂ ਇਸ ਮਸਲੇ ਤੇ ਕੰਮ ਕਰਨਗੀਆਂ ਕਿਸਾਨਾਂ ਦੀਆਂ ਫਸਲਾਂ ਦਾ ਹਰ ਵਾਰ ਨੁਕਸਾਨ ਹੋ ਜਾਂਦਾ ਸੀ ।ਪਰ ਹੁਣ ਕਿਸਾਨਾਂ ਦੀਆਂ ਫਸਲਾਂ ਦੀ ਬਚ ਜਾਣਗੇ।

ਘੱਗਰ ਦਰਿਆ ਮਾਮਲੇ ਉੱਤੇ ਸੁਪਰੀਮ ਕੋਰਟ ਨੇ ਪੰਜਾਬ ਹਰਿਆਣਾ ਸਰਕਾਰ ਨੂੰ ਲਗਾਈ ਫਟਕਾਰ, ਕਿਸਾਨ ਹੋਏ ਖੁਸ਼

ਇਹ ਵੀ ਪੜ੍ਹੋ:PSPCL ਦੇ ਠੇਕਾ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਪ੍ਰਦਰਸ਼ਨ

ਦੱਸ ਦਈਏ ਕਿ ਪੰਜਾਬ ਤੋ ਹੈ ਕਿ ਰਾਜਸਥਾਨ ਤੱਕ ਪਹਿਲੇ ਘੱਗਰ ਦਰਿਆ ਦੇ ਨਿਰਮਾਣ ਨੂੰ ਲੈ ਕੇ ਹੁਣ ਤਕ ਹਨ ਕਿਸਾਨਾਂ ਦੀ ਫ਼ਸਲ ਦਾ ਨੁਕਸਾਨ ਹੁੰਦਾ ਹੈ ਉਹ ਸੁਪ੍ਰੀਮ ਕੋਰਟ ਨੇ ਦੋਨਾਂ ਰਾਜਾਂ ਦੀਆਂ ਸਰਕਾਰਾਂ ਨੂੰ ਝਾੜ ਲਗਾਈ ਹੈ ਕਿ ਇਸ ਬਾਰੇ ਜਲਦ ਤੋਂ ਜਲਦ ਰਿਪੋਰਟ ਪੇਸ਼ ਕੀਤੀ ਜਾਵੇ।

ABOUT THE AUTHOR

...view details