ਪੰਜਾਬ

punjab

Punjab Assembly elections 2022: ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰਾਂ ਦੀ ਛੇਵੀਂ ਸੂਚੀ ਜਾਰੀ

By

Published : Dec 30, 2021, 5:55 PM IST

Updated : Dec 30, 2021, 6:03 PM IST

ਅਰਵਿੰਦ ਕੇਜਰੀਵਾਲ

ਆਮ ਆਦਮੀ ਪਾਰਟੀ ਨੇ 2022 ਦੀਆਂ ਵਿਧਾਨਸਭਾ ਚੋਣਾਂ (Punjab Assembly elections 2022) ਨੂੰ ਲੈਕੇ ਉਮੀਦਵਾਰਾਂ ਦੀ ਛੇਵੀਂ ਸੂਚੀ ਜਾਰੀ (Aam Aadmi Party has released the Sixth list) ਕਰ ਦਿੱਤੀ ਹੈ। ਇਸ ਸੂਚੀ ਵਿੱਚ 8 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ।

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly elections 2022) ਨੂੰ ਲੈ ਕੇ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਸਰਗਰਮ ਹੈ। ਇਸ ਦੇ ਚੱਲਦਿਆਂ 'ਆਪ' ਨੇ 8 ਉਮੀਦਵਾਰਾਂ ਦੀ ਛੇਵੀਂ ਸੂਚੀ (AAP Sixth list of candidates) ਜਾਰੀ ਕਰ ਦਿੱਤੀ ਹੈ। ਇਸ ਤੋਂ ਪਹਿਲਾਂ 'ਆਪ' ਹੁਣ ਤੱਕ 117 ਵਿਧਾਨਸਭਾ ਹਲਕਿਆਂ ਵਿੱਚੋਂ 88 ਉਮੀਦਵਾਰ ਚੋਣ ਦੰਗਲ 'ਚ ਉਤਾਰ ਚੁੱਕੀ ਹੈ।

ਜਿਕਰਯੋਗ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਨੂੰ ਇੱਕ ਮਜ਼ਬੂਤ ਦਾਅਵੇਦਾਰ ਵਜੋਂ ਦੇਖਿਆ ਜਾ ਰਿਹਾ ਹੈ। 'ਆਪ' ਵਲੋਂ 2017 ਵਿਧਾਨ ਸਭਾ ਚੋਣਾਂ 'ਚ ਪਹਿਲੀ ਵਾਰ ਕਿਸਮਤ ਅਜਮਾਈ ਸੀ ਅਤੇ ਸੂਬੇ 'ਚ 22 ਦੇ ਕਰੀਬ ਸੀਟਾਂ ਜਿੱਤ ਕੇ ਮੁੱਖ ਵਿਰੋਧੀ ਧਿਰ ਵਜੋਂ ਨਿਕਲ ਕੇ ਸਾਹਮਣੇ ਆਈ ਸੀ।

ਉਮੀਦਵਾਰਾਂ ਦੀ ਛੇਵੀਂ ਸੂਚੀ

ਛੇਵੀਂ ਸੂਚੀ 'ਚ ਇੰਨ੍ਹਾਂ ਉਮੀਦਵਾਰਾਂ ਦਾ ਕੀਤਾ ਐਲਾਨ :

  1. ਐਡਵੋਕਟ ਅਮਰਪਾਲ ਸਿੰਘ, ਸ੍ਰੀ ਹਰਗੋਬਿੰਦਪੁਰ
  2. ਡਾ. ਜਸਬੀਰ ਸਿੰਘ, ਅੰਮ੍ਰਿਤਸਰ ਪੱਛਮੀ
  3. ਜੀਵਨਜੋਤ ਕੌਰ, ਅੰਮ੍ਰਿਤਸਰ ਪੂਰਬੀ
  4. ਗੁਰਿੰਦਰ ਸਿੰਘ ਗੈਰੀ ਬੜਿੰਗ, ਅਮਲੋਹ
  5. ਨਰਿੰਦਰਪਾਲ ਸਿੰਘ ਸਾਵਨਾ, ਫ਼ਾਜ਼ਿਲਕਾ
  6. ਪ੍ਰੀਤਪਾਲ ਸ਼ਰਮਾ, ਗਿੱਦੜਬਾਹਾ
  7. ਸੁਖਵੀਰ ਮਾਈਸਰ ਖਾਨਾ, ਮੌੜ
  8. ਡਾ. ਮੁਹੰਮਦ ਜ਼ਮਿਲ ਉਰ ਰਹਿਮਾਨ, ਮਲੇਰਕੋਟਲਾ

ਹੁਣ ਤੱਕ ਹੇਠ ਲਿਖੇ ਹਲਕਿਆਂ ਤੋਂ ਉਮੀਦਵਾਰਾਂ ਦਾ ਹੋ ਚੁੱਕਿਆ ਐਲਾਨ:

  1. ਗੁਰਦੀਪ ਸਿੰਘ ਰੰਧਾਵਾ, ਡੇਰਾ ਬਾਬਾ ਨਾਨਕ
  2. ਬਲਦੇਵ ਸਿੰਘ ਮਿਆਦੀਆਂ, ਰਾਜਾਸਾਂਸੀ
  3. ਮੰਜੂ ਰਾਣਾ, ਕਪੂਰਥਲਾ
  4. ਰਤਨ ਸਿੰਘ ਕਾਕੜਕਲਾਂ, ਸ਼ਾਹਕੋਟ
  5. ਸ਼ੀਤਲ ਅੰਗੂਰਾਲ, ਜਲੰਧਰ ਪੱਛਮੀ
  6. ਜੀਤ ਲਾਲ ਭੱਟੀ, ਆਦਮਪੁਰ
  7. ਕੁਲਜੀਤ ਸਿੰਘ ਸਰਹਾਲ, ਬੰਗਾ
  8. ਡਾ. ਚਰਨਜੀਤ ਸਿੰਘ, ਸ੍ਰੀ ਚਮਕੌਰ ਸਾਹਿਬ
  9. ਕੁਲਵੰਤ ਸਿੰਘ, ਐਸਏਐਸ ਨਗਰ
  10. ਬੱਸੀ ਪਠਾਣਾ, ਰੁਪਿੰਦਰ ਸਿੰਘ ਹੈਪੀ
  11. ਰਜਿੰਦਰਪਾਲ ਕੌਰ ਛੀਨਾ, ਲੁਧਿਆਣਾ ਦੱਖਣੀ
  12. ਫਿਰੋਜ਼ਪੁਰ ਸ਼ਹਿਰੀ, ਰਣਵੀਰ ਸਿੰਘ ਭੁੱਲਰ
  13. ਜਗਰੂਪ ਸਿੰਘ ਗਿੱਲ, ਬਠਿੰਡਾ ਸ਼ਹਿਰੀ
  14. ਜਸਵੰਤ ਸਿੰਘ ਗੱਜਣਮਾਜਰਾ, ਅਮਰਗੜ੍ਹ
  15. ਗੁਰਦੇਵ ਸਿੰਘ ਦੇਵ ਮਾਨ, ਨਾਭਾ
  16. ਰਣਜੀਤ ਸਿੰਘ ਰਾਣਾ, ਭੁਲੱਥ
  17. ਇੰਦਰਜੀਤ ਕੌਰ ਮਾਨ, ਨਕੋਦਰ
  18. ਗੁਰਧਿਆਨ ਸਿੰਘ ਮੁਲਤਾਨੀ, ਮੁਕੇਰੀਆਂ
  19. ਕਰਮਵੀਰ ਸਿੰਘ ਘੁੰਮਣ, ਦਸੂਆ
  20. ਜਸਵੀਰ ਸਿੰਘ ਰਾਜਾ ਗਿੱਲ, ਉੜਮੜ
  21. ਦਿਨੇਸ਼ ਚੱਢਾ,ਰੂਪਨਗਰ
  22. ਲਖਬੀਰ ਸਿੰਘ ਰਾਏ, ਸ੍ਰੀ ਫ਼ਤਿਹਗੜ੍ਹ ਸਾਹਿਬ
  23. ਤਰੁਣਪ੍ਰੀਤ ਸਿੰਘ ਸੋਂਧ, ਖੰਨਾ
  24. ਹਾਕਮ ਸਿੰਘ ਠੇਕੇਦਾਰ, ਰਾਏਕੋਟ
  25. ਦਵਿੰਦਰ ਸਿੰਘ ਲਾਡੀ ਢੋਸ, ਧਰਮਕੋਟ
  26. ਆਸ਼ੂ ਬਾਂਗੜ, ਫਿਰੋਜ਼ਪੁਰ ਦਿਹਾਤੀ
  27. ਅਮਨਦੀਪ ਸਿੰਘ ਗੋਲਡੀ ਮੁਸਾਫ਼ਿਰ
  28. ਡਾ. ਵਿਜੇ ਸਿੰਗਲਾ, ਮਾਨਸਾ
  29. ਨਰਿੰਦਰ ਕੌਰ ਭਰਾਜ, ਸੰਗਰੂਰ
  30. ਕੁਲਜੀਤ ਸਿੰਘ ਰੰਧਾਵਾ, ਡੇਰਾਬਸੀ
  31. ਸੱਜਣ ਸਿੰਘ ਚੀਮਾ, ਸੁਲਤਾਨਪੁਰ ਲੋਧੀ
  32. ਪ੍ਰਿੰਸੀਪਲ ਪ੍ਰੇਮ ਕੁਮਾਰ, ਫਿਲੌਰ
  33. ਪੰਡਤ ਬ੍ਰਹਮ ਸ਼ੰਕਰ ਜਿੰਪਾ, ਹੁਸ਼ਿਆਰਪੁਰ
  34. ਕੁਲਦੀਪ ਸਿੰਘ ਧਾਲੀਵਾਲ, ਅਜਨਾਲਾ
  35. ਏਡੀਸੀ ਜਸਵਿੰਦਰ ਸਿੰਘ, ਅਟਾਰੀ
  36. ਦਲਬੀਰ ਸਿੰਘ ਟੌਂਗ, ਬਾਬਾ ਬਕਾਲਾ
  37. ਹਰਜੋਤ ਸਿੰਘ ਬੈਂਸ, ਸ੍ਰੀ ਅਨੰਦਪੁਰ ਸਾਹਿਬ
  38. ਜਗਦੀਪ ਗੋਲਡੀ ਕੰਬੋਜ, ਜਲਾਲਾਬਾਦ
  39. ਸਰਵਨ ਸਿੰਘ ਧੁੰਨ, ਖੇਮਕਰਨ
  40. ਅਸ਼ੋਕ ਪੱਪੀ ਪਰਾਸ਼ਰ, ਲੁਧਿਆਣਾ ਕੇਂਦਰੀ
  41. ਗੁਰਪ੍ਰੀਤ ਸਿੰਘ ਬਨਾਵਲੀ, ਸਰਦੂਲਗੜ੍ਹ
  42. ਕੁਲਵੰਤ ਸਿੰਘ ਬਾਜ਼ੀਗਰ, ਸ਼ੁਤਰਾਣਾ
  43. ਹਰਮਿੰਦਰ ਸਿੰਘ ਸੰਧੂ, ਚੱਬੇਵਾਲ
  44. ਸੰਤੋਸ਼ ਕਟਾਰੀਆ, ਬਲਾਚੌਰ
  45. ਅੰਮ੍ਰਿਤਪਾਲ ਸਿੰਘ ਸੁਖਾਨੰਦ, ਬਾਘਾ ਪੁਰਾਣਾ
  46. ਮਾਸਟਰ ਜਗਸੀਰ ਸਿੰਘ, ਭੁੱਚੋ ਮੰਡੀ
  47. ਅਮੋਲਕ ਸਿੰਘ, ਜੈਤੋ
  48. ਡਾ.ਬਲਬੀਰ ਸਿੰਘ, ਪਟਿਆਲਾ ਦਿਹਾਤੀ
  49. ਵਿਭੂਤੀ ਸ਼ਰਮਾ, ਪਠਾਨਕੋਟ
  50. ਰਮਨ ਬਹਿਲ, ਗੁਰਦਾਸਪੁਰ
  51. ਸ਼ਮਸ਼ੇਰ ਸਿੰਘ, ਦੀਨਾਨਗਰ
  52. ਜਗਰੂਪ ਸਿੰਘ ਸੇਖਵਾਂ, ਕਾਦੀਆਂ
  53. ਸ਼ੈਰੀ ਕਲਸੀ, ਬਟਾਲਾ
  54. ਬਲਬੀਰ ਸਿੰਘ ਪੰਨੂ, ਫਤਿਹਗੜ੍ਹ ਚੂੜੀਆਂ
  55. ਕੁੰਵਰ ਵਿਜੈ ਪ੍ਰਤਾਪ, ਅੰਮ੍ਰਿਤਸਰ ਉੱਤਰੀ
  56. ਡਾ. ਇੰਦਰਬੀਰ ਸਿੰਘ ਨਿੱਝਰ, ਅੰਮ੍ਰਿਤਸਰ ਦੱਖਣੀ
  57. ਲਾਲਜੀਤ ਸਿੰਘ ਭੁੱਲਰ, ਪੱਟੀ
  58. ਡੀਸੀਪੀ ਬਲਕਾਰ ਸਿੰਘ, ਕਰਤਾਰਪੁਰ
  59. ਡਾ ਰਵਜੋਤ, ਸ਼ਾਮ ਚੁਰਾਸੀ
  60. ਲਲਿਤ ਮੋਹਾਨ ਬੱਲੂ ਪਾਠਕ, ਨਵਾਂ ਸ਼ਹਿਰ
  61. ਅਨਮੋਲ ਗਗਨ ਮਾਨ, ਖਰੜ
  62. ਦਲਜੀਤ ਸਿੰਘ ਭੋਲਾ ਗਰੇਵਾਲ, ਲੁਧਿਆਣਾ ਪੂਰਬੀ
  63. ਕੁਲਵੰਤ ਸਿੰਘ ਸਿੱਧੂ, ਆਤਮ ਨਗਰ
  64. ਮਨਵਿੰਦਰ ਸਿੰਘ ਗਿਆਸਪੁਰਾ, ਪਾਇਲ
  65. ਨਰੇਸ਼ ਕਟਾਰੀਆ, ਜੀਰਾ
  66. ਜਗਦੀਪ ਸਿੰਘ ਕਾਕਾ ਬਰਾੜ, ਸ੍ਰੀ ਮੁਕਤਸਰ ਸਾਹਿਬ
  67. ਗੁਰਦਿੱਤ ਸਿੰਘ ਸੇਖੋਂ, ਫਰੀਦਕੋਟ
  68. ਬਲਕਾਰ ਸਿੰਘ ਸਿੱਧੂ, ਰਾਮਪੁਰਾ ਫੂਲ
  69. ਨੀਨਾ ਮਿੱਤਲ, ਰਾਜਪੁਰਾ
  70. ਹਰਮੀਤ ਸਿੰਘ ਪਠਾਨਮਾਜਰਾ, ਸਨੌਰ
  71. ਚੇਤਨ ਸਿੰਘ ਜੌਡਾਮਾਜਰਾ, ਸਮਾਣਾ
  72. ਮਦਨ ਲਾਲ ਬੱਗਾ, ਲੁਧਿਆਣਾ ਉੱਤਰੀ
  73. ਜੀਵਨ ਸਿੰਘ ਸੰਗੋਵਾਲ, ਗਿੱਲ
  74. ਗੁਰਮੀਤ ਸਿੰਘ ਖੁੱਡੀਆ, ਲੰਬੀ
  75. ਗੁਰਲਾਲ ਘਨੌਰ, ਘਨੌਰ
  76. ਲਾਭ ਸਿੰਘ ਉਗੋਕੋ, ਭਦੌੜ
  77. ਲਾਲ ਚੰਦ ਕਟਾਰੂਚੱਕ, ਭੋਆ
  78. ਹਰਭਜਨ ਸਿੰਘ ਈ.ਟੀ.ਓ, ਜੰਡਿਆਲਾ
  79. ਗੜਸਸ਼ੰਕਰ ਤੋਂ ਜੈ ਕਿਸ਼ਨ ਰੋੜੀ
  80. ਜਗਰਾਓ ਤੋਂ ਸਰਬਜੀਤ ਮਾਣੂਕੇ
  81. ਨਿਹਾਲ ਸਿੰਘ ਵਾਲਾ ਤੋਨਮਨਜੀਤ ਬਿਲਾਸਪੁਰ
  82. ਕੋਟਕਪੁਰਾ ਤੋਂ ਕੁਲਤਾਰ ਸੰਧਵਾ
  83. ਤਲਵੰਡੀ ਸਾਬੋ ਤੋਂ ਬਲਜਿੰਦਰ ਕੌਰ
  84. ਬੁਢਲਾਡਾ ਤੋ ਪਿੰਸੀਪਲ ਬੁੱਧਰਾਮ
  85. ਦਿੜਬਾ ਤੋਂ ਹਰਪਾਲ ਚੀਮਾ
  86. ਸੁਨਾਮ ਤੋਂ ਅਮਨ ਅਰੋੜਾ
  87. ਬਰਨਾਲਾ ਤੋਂ ਮੀਤ ਹੇਅਰ
  88. ਮਹਿਲ ਕਲਾਂ ਤੋਂ ਕੁਲਵੰਤ ਪੰਡੋਰੀ

ਆਮ ਆਦਮੀ ਪਾਰਟੀ ਵਲੋਂ ਹੁਣ ਤੱਕ 88 ਹਲਕਿਆਂ ਤੋਂ ਉਮੀਦਵਾਰਾਂ ਨੂੰ ਚੋਣ ਮੈਦਾਨ 'ਚ ਉਤਾਰ ਦਿੱਤਾ ਗਿਆ ਹੈ। 'ਆਪ' ਵਲੋਂ ਅੱਜ 8 ਹੋਰ ਉਮੀਦਵਾਰਾਂ ਦਾ ਐਲਾਨ ਕਰਕੇ ਇਹ ਗਿਣਤੀ 96 ਹੋ ਜਾਂਦੀ ਹੈ। ਉਧਰ ਸ਼੍ਰੋਮਣੀ ਅਕਾਲੀ ਦਲ ਬਸਪਾ ਗਠਜੋੜ ਵੀ ਉਮੀਦਵਾਰਾਂ ਦਾ ਲਗਾਤਾਰ ਐਲਾਨ ਕਰ ਰਿਹਾ ਹੈ, ਜਦਕਿ ਕਾਂਗਰਸ ਅਤੇ ਭਾਜਪਾ ਵਲੋਂ ਹੁਣ ਤੱਕ ਕੋਈ ਵੀ ਉਮੀਦਵਾਰ ਨਹੀਂ ਐਲਾਨਿਆ ਗਿਆ।

ਇਹ ਵੀ ਪੜ੍ਹੋ :Punjab Assembly elections 2022: ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰਾਂ ਦੀ ਪੰਜਵੀਂ ਸੂਚੀ ਜਾਰੀ

Last Updated :Dec 30, 2021, 6:03 PM IST

ABOUT THE AUTHOR

...view details