ਅਫੀਮ ਸਮੇਤ ਇੱਕ ਤਸਕਰ ਕਾਬੂੂ, ਯੂਪੀ ਦਾ ਰਹਿਣ ਵਾਲਾ ਹੈ ਮੁਲਜ਼ਮ

By

Published : Sep 1, 2022, 12:40 PM IST

thumbnail

ਮੋਹਾਲੀ ਪੁਲਿਸ ਨੇ ਪਿੰਡ ਮਜਾਤ ਨੇੜੇ ਇੱਕ ਯੂਪੀ ਦੇ ਵਸਨੀਕ ਨੂੰ 950 ਗ੍ਰਾਮ ਅਫੀਮ ਨਾਲ (Uttar Pradesh opium smuggler in Mohali) ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਐਡੀਪੀਸੀ ਐਕਟ ਤਹਿਤ ਕਾਰਵਾਈ ਸ਼ੂਰੀ ਕਰ ਦਿੱਤੀ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੂਸਾਰ ਇਸ ਨਸ਼ਾ ਤਸਕਰ ਦਾ ਨਾਂ ਅਭੈ ਗੌਤਮ ਹੈ ਅਤੇ ਯੂਪੀ ਦੇ ਸੁਲਤਾਨਪੁਰ ਦਾ ਵਸਨੀਕ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.