17 ਹਜ਼ਾਰ ਫੁੱਟ ਦੀ ਉਚਾਈ 'ਤੇ ITBP ਦੀਆਂ ਮਹਿਲਾ ਸਿਪਾਹੀਆਂ ਨੇ ਲਹਿਰਾਇਆ ਤਿਰੰਗਾ

By

Published : Aug 9, 2022, 5:16 PM IST

Updated : Aug 9, 2022, 6:40 PM IST

thumbnail

ਦੇਸ਼ 75ਵੇਂ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ (Azadi Ka Amrit Mahotsav) ਮਨਾ ਰਿਹਾ ਹੈ। ਇਸ ਦੇ ਨਾਲ ਹੀ ਹਰ ਘਰ ਤਿਰੰਗਾ ਮੁਹਿੰਮ (Har Ghar Tiranga Campaign) ਵੀ ਚਲਾਈ ਜਾ ਰਹੀ ਹੈ। ਇੰਡੋ-ਤਿੱਬਤੀਅਨ ਬਾਰਡਰ ਪੁਲਿਸ(ITBP) ਦੀਆਂ ਮਹਿਲਾ ਸਿਪਾਹੀਆਂ ਨੇ ਉੱਤਰਾਖੰਡ ਵਿੱਚ 17,000 ਫੁੱਟ ਦੀ ਉਚਾਈ 'ਤੇ 'ਹਰ ਘਰ ਤਿਰੰਗਾ' ਮੁਹਿੰਮ ਸ਼ੁਰੂ ਕਰਕੇ ਸੁਤੰਤਰਤਾ ਦਿਵਸ ਦੀ ਭਾਵਨਾ ਦਾ ਪ੍ਰਗਟਾਵਾ ਕੀਤਾ ਹੈ। ਵੀਡੀਓ 'ਚ ਭਾਰਤ ਦੇ 75ਵੇਂ ਸੁਤੰਤਰਤਾ ਦਿਵਸ ਦੇ ਜਜ਼ਬੇ 'ਚ ਰੰਗੇ ਹੋਏ ਜਵਾਨ ਦੇਸ਼ ਦੀ ਸ਼ਾਨ ਤਿਰੰਗਾ ਫੜੇ ਹੋਏ ਦਿਖਾਈ ਦੇ ਰਹੇ ਹਨ।

Last Updated : Aug 9, 2022, 6:40 PM IST

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.