ਕੈਪਟਨ ਦੇ ਬੀਜੇਪੀ ‘ਚ ਸ਼ਾਮਲ ਹੋਣ ‘ਤੇ ਕੀ ਬੋਲੇ ਬੀਜੇਪੀ ਆਗੂ ਦੇਖੋ ਖ਼ਬਰ...

By

Published : Sep 18, 2021, 7:44 PM IST

thumbnail

ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ (Capt. Amarinder Singh) ਵੱਲੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਸਿਆਸਤੀ ਕਾਫ਼ੀ ਸਰਗਰਮ ਹੋ ਗਈ ਹੈ। ਬੀਜੇਪੀ ਆਗੂ (BJP leaders) ਮੰਨਰੋਜਨ ਕਾਲੀਆ (Manrojan Kalia) ਨੇ ਕੈਪਟਨ ਦੇ ਅਸਤੀਫੇ ‘ਤੇ ਬੋਲਦਿਆ ਕਿਹਾ ਕਿ ਕੈਪਟਨ ਦੇ ਅਸਤੀਫੇ ਤੋਂ ਸਾਫ਼ ਹੋ ਗਿਆ ਹੈ, ਕਿ ਕਾਂਗਰਸੀ (Congress) ਕਿਵੇਂ ਇੱਕ-ਦੂਜੇ ਨੂੰ ਹੇਠਾਂ ਸੁੱਟਣ ਵਿੱਚ ਲੱਗੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਜਦੋਂ ਕਿਸੇ ਵੀ ਸੂਬੇ ਦੀ ਸਰਕਾਰ ਦੇ ਵਜ਼ੀਰ ਸੂਬੇ ਦੇ ਲੋਕਾਂ ਦੀ ਫਿਕਰ ਛੱਡ ਕੇ ਆਪਣੀਆਂ ਕੁਰਸੀਆਂ ਬਚਾਉਣ ਵਿੱਚ ਲੱਗ ਜਾਣ ਤਾਂ ਉਸ ਸੂਬੇ ਦੇ ਹਾਲਾਤ ਬਹੁਤ ਮਾੜੇ ਜੋ ਜਾਂਦੇ ਹਨ। ਇਸ ਮੌਕੇ ਉਨ੍ਹਾਂ ਨੇ ਕੈਪਟਨ ਦੇ ਬੀਜੇਪੀ ਵਿੱਚ ਸ਼ਾਮਲ ਹੋਣ ‘ਤੇ ਵੀ ਗੋਲਮੋਲ ਹੀ ਜਵਾਬ ਦਿੱਤੇ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.