ਪੁਲਿਸ ਵੱਲੋਂ ਰੇਲ ਲੁਟੇਰਾ ਗੈਂਗ ਕਾਬੂ

By

Published : Aug 30, 2021, 5:35 PM IST

thumbnail

ਫਤਿਹਗੜ੍ਹ ਸਾਹਿਬ: ਸਰਹਿੰਦ ਰੇਲਵੇ ਪੁਲਿਸ ਨੇ ਰੇਲ ਗੱਡੀਆਂ ਅੰਦਰ ਲੁੱਟਾਂ ਖੋਹਾਂ ਕਰਨ ਵਾਲੇ ਗੈਂਗ ਦਾ ਪਰਦਾਫਾਸ਼ ਕੀਤਾ ਹੈ। ਜਾਣਕਾਰੀ ਅਨੁਸਾਰ ਲੁਟੇਰੇ ਨਿਹੰਗ ਸਿੰਘਾਂ ਦੇ ਬਾਣੇ 'ਚ ਫਰਜ਼ੀ ਨਿਹੰਗ ਬਣ ਕੇ ਲੁੱਟਾਂ ਕਰਦੇ ਸੀ। ਇਸ ਗੈਂਗ ਦੇ 9 ਮੈਂਬਰ ਫੜੇ ਗਏ ਹਨ। ਜਿਹਨਾਂ ਚੋਂ 4 ਨਾਬਾਲਗ ਬੱਚੇ ਹਨ। ਰੇਲਵੇ ਪੁਲਿਸ ਦੇ ਡੀ.ਐਸ.ਪੀ ਬਲਰਾਮ ਰਾਣਾ ਨੇ ਦੱਸਿਆ ਕਿ 28 ਅਗਸਤ ਨੂੰ ਜੰਮੂ ਤਵੀ ਤੋਂ ਪ੍ਰਯਾਗਰਾਜ ਜਾਂ ਰਹੀ ਰੇਲ ਗੱਡੀ ਵਿੱਚ ਸਵਾਰ 9 ਵਿਅਕਤੀਆਂ ਨੇ ਜਨਰਲ ਡਿੱਬਾ ਬੰਦ ਕਰਕੇ ਲੁੱਟ ਖੋਹ ਕੀਤੀ ਸੀ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.