ਸ੍ਰੀ ਭੈਣੀ ਸਾਹਿਬ 'ਚ ਹਾਕੀ ਐਸਟ੍ਰੋਟਰਫ ਨੂੰ ਨਵਿਆਉਣ ਲਈ ਸਰਕਾਰ ਖਰਚੇਗੀ ਇੱਕ ਕਰੋੜ, ਸੋਢੀ ਨੇ 50 ਲੱਖ ਦਾ ਚੈੱਕ ਕੀਤਾ ਭੇਂਟ

By

Published : Sep 8, 2020, 5:03 PM IST

thumbnail

ਲੁਧਿਆਣਾ: ਸ੍ਰੀ ਭੈਣੀ ਸਾਹਿਬ ਵਿੱਚ ਹਾਕੀ ਐਸਟ੍ਰੋਟਰਫ ਨੂੰ ਨਵਿਆਉਣ ਲਈ ਪੰਜਾਬ ਸਰਕਾਰ ਇੱਕ ਕਰੋੜ ਦੀ ਰਕਮ ਖਰਚੇਗੀ। ਇਸ ਦੀ ਜਾਣਕਾਰੀ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਜੀਤ ਸਿੰਘ ਸੋਢੀ ਨੇ ਦਿੱਤੀ। ਸੋਢੀ ਉਚੇਚੇ ਤੌਰ 'ਤੇ ਸ੍ਰੀ ਭੈਣੀ ਸਾਹਿਬ ਪਹੁੰਚੇ ਅਤੇ ੳਨ੍ਹਾਂ ਇਸ ਰਕਮ ਦੀ ਪਹਿਲੀ ਕਿਸ਼ਤ 50 ਲੱਖ ਦੇ ਚੈੱਕ ਵਜੋਂ ਨਾਮਧਾਰੀ ਸੰਪਰਦਾ ਦੇ ਮੁਖੀ ਉਦੈ ਸਿੰਘ ਨੂੰ ਸੌਂਪਿਆ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.