ਕਰਿਆਨੇ ਦੀ ਦੁਕਾਨ ਬਾਹਰੋਂ ਮੋਟਰਸਾਈਕਲ ਸਵਾਰਾਂ ਨੇ ਝਾੜੂ ਕੀਤੇ ਚੋਰੀ, ਦੇਖੋ ਸੀਸੀਟੀਵੀ

By

Published : Dec 25, 2022, 4:36 PM IST

Updated : Feb 3, 2023, 8:37 PM IST

thumbnail

ਹੁਸ਼ਿਆਰਪੁਰ ਦੇ ਮੁਹੱਲਾ ਅਸਲਾਮਾਬਾਦ ਵਿਖੇ ਇਕ ਕਰਿਆਨੇ ਦੀ ਦੁਕਾਨ ਤੋਂ ਚੋਰਾਂ (A thief stole brooms from a grocery store) ਵੱਲੋਂ ਝਾੜੂਆਂ ਦੀ ਚੋਰੀ ਕੀਤੀ ਗਈ। ਇਸੇ ਸੰਬੰਧੀ ਦੁਕਾਨ ਮਾਲਕ ਨੇ ਦੱਸਿਆ ਕਿ ਬੀਤੀ ਰਾਤ ਦੋ ਵਿਅਕਤੀ ਉਨ੍ਹਾਂ ਦੀ ਦੁਕਾਨ 'ਤੇ ਸਮਾਨ ਲੈਣ ਲਈ ਆਏ ਸੀ। ਉਹ ਮੈਨੂੰ ਗੱਲਾਂ ਵਿੱਚ ਲਗਾ ਕੇ ਮੇਰੀ ਦੁਕਾਨ ਵਿੱਚੋਂ ਝਾੜੂ ਚੁੱਕ ਕੇ ਆਪਣੀ ਐਕਟਿਵਾ ਉੱਤੇ ਫਰਾਰ ਹੋ ਗਏ। ਇਹ ਸਾਰੀ ਘਟਨਾ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਦੁਕਾਨ ਮਾਲਕ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਸ ਸਬੰਧੀ ਥਾਣਾ ਸਦਰ ਦੇ ਵਿਚ ਇਕ ਐਪਲੀਕੇਸ਼ਨ ਦੇ ਦਿੱਤੀ ਗਈ ਹੈ।

Last Updated : Feb 3, 2023, 8:37 PM IST

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.