ਚਮਨ ਲਾਲ ਨੂੰ ਨਿਕਲੀ 2 ਕਰੋੜ ਰੁਪਏ ਦੀ ਲਾਟਰੀ

By

Published : Feb 14, 2022, 11:36 AM IST

Updated : Feb 3, 2023, 8:11 PM IST

thumbnail

ਗੜ੍ਹਸ਼ੰਕਰ: ਸਿਆਣੇ ਕਹਿੰਦੇ ਹਨ ਕਿ ਜਦੋਂ ਰੱਬ ਦਿੰਦਾ ਹੈ ਤਾਂ ਛੱਪੜ ਪਾੜ ਕੇ ਦਿੰਦਾ ਹੈ। ਇਸ ਤਰ੍ਹਾਂ ਹੀ ਹੋਇਆ ਹੈ ਗੜ੍ਹਸ਼ੰਕਰ ਦੇ ਚਮਨ ਲਾਲ ਨਾਲ, ਜਿਸ ਨੂੰ ਕੁਝ ਦਿਨ ਪਹਿਲਾਂ ਖਰੀਦੀ ਲਾਟਰੀ ਨੇ ਕਰੋੜਾਪਤੀ ਬਣਾ ਦਿੱਤਾ, ਇਸ ਸਬੰਧੀ ਦਿਆਲ ਲਾਟਰੀ ਨੇੜੇ ਕੋਰਟ ਕੰਪਲੈਕਸ (Court complex near Dayal Lottery) ਦੇ ਮਾਲਕ ਪਰਮਜੀਤ ਸਿੰਘ ਦਿਆਲ ਨੇ ਦੱਸਿਆ ਕਿ ਉਸ ਕੋਲੋਂ ਚਮਨ ਲਾਲ ਪੁੱਤਰ ਗੁਰਦੇਵ ਸਿੰਘ ਵਾਸੀ ਵਾਰਡ ਨੰਬਰ 8 ਗੜ੍ਹਸ਼ੰਕਰ ਨੇ ਕੁੱਝ ਦਿਨ ਪਹਿਲਾਂ ਮਹੀਨਾਵਾਰ ਲਾਟਰੀ ਦੀ ਟਿਕਟ ਖਰੀਦੀ ਸੀ ਅਤੇ ਪੰਜਾਬ ਸਰਕਾਰ (Government of Punjab) ਵੱਲੋਂ ਇਹ ਪਹਿਲਾਂ ਮਹੀਨਾਵਾਰ ਡਰਾਅ ਸ਼ੁਰੂ ਕੀਤਾ ਗਿਆ ਸੀ। ਜਿਹੜਾ ਕਿ ਪਹਿਲਾਂ ਡਰਾਅ ਹੀ ਗੜ੍ਹਸ਼ੰਕਰ (Garhshankar) ਦੇ ਚਮਨ ਲਾਲ ਨੂੰ ਨਿਕਲਿਆ।

Last Updated : Feb 3, 2023, 8:11 PM IST

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.