ETV Bharat / state

ਦੀਵਾਲੀ ਮੌਕੇ CM ਚੰਨੀ ਦਿੱਤੇ ਅਸਥਾਈ ਰਿਹਾਇਸ਼ ਦੇ ਪੱਕੇ ਮਾਲਕੀ ਹੱਕ, ਪਹੁੰਚੇ ਗਰੀਬਾਂ ਘਰ

author img

By

Published : Nov 5, 2021, 8:09 AM IST

ਮੁੱਖ ਮੰਤਰੀ ਚੰਨੀ (Chief Minister Charanjit Singh Channi) ਨੇ ਖੁਦ ਇੰਦਰਾ ਕਲੋਨੀ ਦੇ ਕੁਝ ਗਰੀਬ ਲੋਕਾਂ ਦੇ ਘਰਾਂ 'ਚ ਜਾ ਕੇ ਦੀਵੇ ਜਗਾਏ ਅਤੇ ਉਨ੍ਹਾਂ ਨੂੰ ਮਾਲਕੀ ਹੱਕ ਦੀ ਸੰਦ ਸੌਂਪੀ।

ਦੀਵਾਲੀ ਮੌਕੇ CM ਚੰਨੀ ਦਿੱਤੇ ਅਸਥਾਈ ਰਿਹਾਇਸ਼ ਦੇ ਪੱਕੇ ਮਾਲਕੀ ਹੱਕ

ਸ੍ਰੀ ਚਮਕੌਰ ਸਾਹਿਬ: ਦੀਵਾਲੀ ਦੇ ਸ਼ੁਭ ਮੌਕੇ 'ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਨੇ ਚਮਕੌਰ ਸਾਹਿਬ ਵਿਖੇ 'ਬਸੇਰਾ ਸਕੀਮ' ਤਹਿਤ ਝੁੱਗੀਆਂ-ਝੌਂਪੜੀਆਂ ਵਿੱਚ ਰਹਿ ਰਹੇ 269 ਲਾਭਪਾਤਰੀਆਂ ਨੂੰ ਅਸਥਾਈ ਰਿਹਾਇਸ਼ ਦੇ ਪੱਕੇ ਮਾਲਕੀ (Permanent ownership) ਹੱਕ ਦਿੱਤੇ।

ਦੀਵਾਲੀ ਮੌਕੇ CM ਚੰਨੀ ਦਿੱਤੇ ਅਸਥਾਈ ਰਿਹਾਇਸ਼ ਦੇ ਪੱਕੇ ਮਾਲਕੀ ਹੱਕ

ਮੁੱਖ ਮੰਤਰੀ ਚੰਨੀ (Chief Minister Charanjit Singh Channi) ਨੇ ਖੁਦ ਇੰਦਰਾ ਕਲੋਨੀ ਦੇ ਕੁਝ ਗਰੀਬ ਲੋਕਾਂ ਦੇ ਘਰਾਂ 'ਚ ਜਾ ਕੇ ਦੀਵੇ ਜਗਾਏ ਅਤੇ ਉਨ੍ਹਾਂ ਨੂੰ ਮਾਲਕੀ ਹੱਕ ਦੀ ਸੰਦ ਸੌਂਪੀ।

ਦੀਵਾਲੀ ਮੌਕੇ CM ਚੰਨੀ ਦਿੱਤੇ ਅਸਥਾਈ ਰਿਹਾਇਸ਼ ਦੇ ਪੱਕੇ ਮਾਲਕੀ ਹੱਕ
ਦੀਵਾਲੀ ਮੌਕੇ CM ਚੰਨੀ ਦਿੱਤੇ ਅਸਥਾਈ ਰਿਹਾਇਸ਼ ਦੇ ਪੱਕੇ ਮਾਲਕੀ ਹੱਕ

ਇਹ ਵੀ ਪੜੋ: ਦੀਵਾਲੀ ਮੌਕੇ ਇੱਕ ਹੋਰ ਸੰਭਾਵਿਤ ਅੱਤਵਾਦੀ ਹਮਲਾ ਨਾਕਾਮ, ਟਿਫਿਨ ਬੰਬ ਬਰਾਮਦ

ਇਸ ਤੋਂ ਬਾਅਦ ਸਿਟੀ ਸੈਂਟਰ ਵਿੱਚ ਬਾਕੀ ਲੋਕਾਂ ਲਈ ਕਰਵਾਏ ਗਏ ਸਮਾਗਮ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਨੇ ਇੰਦਰਾ ਕਲੋਨੀ ਦੇ ਵਸਨੀਕਾਂ ਨੂੰ ਮਕਾਨਾਂ ਦੇ ਮਾਲਕੀ ਹੱਕਾਂ ਲਈ ਸਨਾਤਨ ਦਿੱਤਾ।

ਦੀਵਾਲੀ ਮੌਕੇ CM ਚੰਨੀ ਦਿੱਤੇ ਅਸਥਾਈ ਰਿਹਾਇਸ਼ ਦੇ ਪੱਕੇ ਮਾਲਕੀ ਹੱਕ
ਦੀਵਾਲੀ ਮੌਕੇ CM ਚੰਨੀ ਦਿੱਤੇ ਅਸਥਾਈ ਰਿਹਾਇਸ਼ ਦੇ ਪੱਕੇ ਮਾਲਕੀ ਹੱਕ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਨੇ ਕਿਹਾ ਕਿ ਸ਼ਹਿਰੀ ਖੇਤਰਾਂ ਵਿੱਚ ਸੂਬਾ ਸਰਕਾਰ ਦੀ ਜ਼ਮੀਨ ’ਤੇ ਝੁੱਗੀਆਂ ਵਿੱਚ ਰਹਿੰਦੇ ਪਰਿਵਾਰਾਂ ਨੂੰ ਮਾਲਕੀ ਹੱਕ ਦੇਣ ਦੀ ਬਸੇਰਾ ਸਕੀਮ ਰਾਹੀਂ ਲੋੜਵੰਦ ਲੋਕਾਂ ਦਾ ਆਪਣਾ ਘਰ ਬਣਾਉਣ ਦਾ ਸੁਪਨਾ ਪੂਰਾ ਕੀਤਾ ਜਾ ਰਿਹਾ ਹੈ।

ਦੀਵਾਲੀ ਮੌਕੇ CM ਚੰਨੀ ਦਿੱਤੇ ਅਸਥਾਈ ਰਿਹਾਇਸ਼ ਦੇ ਪੱਕੇ ਮਾਲਕੀ ਹੱਕ
ਦੀਵਾਲੀ ਮੌਕੇ CM ਚੰਨੀ ਦਿੱਤੇ ਅਸਥਾਈ ਰਿਹਾਇਸ਼ ਦੇ ਪੱਕੇ ਮਾਲਕੀ ਹੱਕ

ਉਨ੍ਹਾਂ ਇਹ ਵੀ ਕਿਹਾ ਕਿ ਜਲਦ ਹੀ ਸਾਰੇ ਯੋਗ ਲਾਭਪਾਤਰੀਆਂ ਨੂੰ ਬਸੇਰਾ ਸਕੀਮ ਅਧੀਨ ਰਾਜ ਵਿੱਚ ਕਵਰ ਕੀਤਾ ਜਾਵੇਗਾ, ਜਿਸ ਲਈ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਦੀਵਾਲੀ ਮੌਕੇ CM ਚੰਨੀ ਦਿੱਤੇ ਅਸਥਾਈ ਰਿਹਾਇਸ਼ ਦੇ ਪੱਕੇ ਮਾਲਕੀ ਹੱਕ
ਦੀਵਾਲੀ ਮੌਕੇ CM ਚੰਨੀ ਦਿੱਤੇ ਅਸਥਾਈ ਰਿਹਾਇਸ਼ ਦੇ ਪੱਕੇ ਮਾਲਕੀ ਹੱਕ

ਇਸ ਮੌਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਨੇ ਕਿਹਾ ਕਿ ਪਿੰਡਾਂ ਵਿੱਚ ਲਾਲ ਲਕੀਰ ਦੇ ਅੰਦਰ ਰਹਿ ਰਹੇ ਲੋਕਾਂ ਨੂੰ ਮਕਾਨਾਂ ਦੇ ਮਾਲਕੀ ਹੱਕ ਦੇਣ ਲਈ ਡਰੋਨ ਮੈਪਿੰਗ ਚੱਲ ਰਹੀ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਮਕਾਨਾਂ ਦੇ ਮਾਲਕੀ ਹੱਕ ਵੀ ਦਿੱਤੇ ਜਾਣਗੇ।

ਦੀਵਾਲੀ ਮੌਕੇ CM ਚੰਨੀ ਦਿੱਤੇ ਅਸਥਾਈ ਰਿਹਾਇਸ਼ ਦੇ ਪੱਕੇ ਮਾਲਕੀ ਹੱਕ
ਦੀਵਾਲੀ ਮੌਕੇ CM ਚੰਨੀ ਦਿੱਤੇ ਅਸਥਾਈ ਰਿਹਾਇਸ਼ ਦੇ ਪੱਕੇ ਮਾਲਕੀ ਹੱਕ

ਇਹ ਵੀ ਪੜੋ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋੋਈ ਅਲੌਕਿਕ ਆਤਿਸ਼ਬਾਜੀ, ਦੇਖੋ ਵੀਡੀਓ

ਗੁਰਘਰ ’ਚ ਲਵਾਈ ਹਾਜ਼ਰੀ

ਦੀਵਾਲੀ ਮੌਕੇ CM ਚੰਨੀ ਦਿੱਤੇ ਅਸਥਾਈ ਰਿਹਾਇਸ਼ ਦੇ ਪੱਕੇ ਮਾਲਕੀ ਹੱਕ
ਦੀਵਾਲੀ ਮੌਕੇ CM ਚੰਨੀ ਦਿੱਤੇ ਅਸਥਾਈ ਰਿਹਾਇਸ਼ ਦੇ ਪੱਕੇ ਮਾਲਕੀ ਹੱਕ

ਦੀਵਾਲੀ ਮੌਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਗੁਰੂਘਰ ਵਿਖੇ ਹਾਜ਼ਰੀ ਵੀ ਲਵਾਈ।

ਦੀਵਾਲੀ ਮੌਕੇ CM ਚੰਨੀ ਦਿੱਤੇ ਅਸਥਾਈ ਰਿਹਾਇਸ਼ ਦੇ ਪੱਕੇ ਮਾਲਕੀ ਹੱਕ
ਦੀਵਾਲੀ ਮੌਕੇ CM ਚੰਨੀ ਦਿੱਤੇ ਅਸਥਾਈ ਰਿਹਾਇਸ਼ ਦੇ ਪੱਕੇ ਮਾਲਕੀ ਹੱਕ
ਦੀਵਾਲੀ ਮੌਕੇ CM ਚੰਨੀ ਦਿੱਤੇ ਅਸਥਾਈ ਰਿਹਾਇਸ਼ ਦੇ ਪੱਕੇ ਮਾਲਕੀ ਹੱਕ
ਦੀਵਾਲੀ ਮੌਕੇ CM ਚੰਨੀ ਦਿੱਤੇ ਅਸਥਾਈ ਰਿਹਾਇਸ਼ ਦੇ ਪੱਕੇ ਮਾਲਕੀ ਹੱਕ
ETV Bharat Logo

Copyright © 2024 Ushodaya Enterprises Pvt. Ltd., All Rights Reserved.