ETV Bharat / state

ਵਪਾਰ ਦਾ ਮੰਦਾ ਹਾਲ, ਇਸ ਵਾਰ ਵਪਾਰੀਆਂ ਨੂੰ ਬਜਟ ਤੋਂ ਇਹ ਉਮੀਦਾਂ

author img

By

Published : Jan 29, 2020, 3:31 AM IST

ਆਮ ਬਜਟ ਤੋਂ ਵਪਾਰੀਆਂ ਨੂੰ ਕਈ ਉਮੀਦਾਂ ਹਨ। ਬਜਟ ਪੇਸ਼ ਹੋਣ ਤੋਂ ਪਹਿਲਾਂ ਈਟੀਵੀ ਭਾਰਤ ਨੇ ਵਪਾਰੀਆਂ ਨਾਲ ਗੱਲਬਾਤ ਕੀਤੀ ਹੈ।

businessmen
ਫ਼ੋਟੋ

ਪਟਿਆਲਾ: ਇੱਕ ਫਰਵਰੀ ਨੂੰ ਪੇਸ਼ ਕੀਤੇ ਜਾਣ ਵਾਲੇ ਆਮ ਬਜਟ ਨੂੰ ਲੈ ਕੇ ਲੋਕਾਂ 'ਚ ਉਮੀਦਾਂ ਬੱਝੀਆਂ ਹੋਈਆਂ ਹਨ। ਇਹੋ ਜਿਹੀ ਉਮੀਦ ਵਪਾਰੀ ਵੀ ਲਾਈ ਬੈਠੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮਹਿੰਗਾਈ ਵਧਣ ਕਾਰਨ ਵਪਾਰ ਦਾ ਬਹੁਤ ਮੰਦਾ ਹਾਲ ਹੋਇਆ ਹੈ। ਇਸ ਲਈ ਜ਼ਰੂਰੀ ਹੈ ਕਿ ਵਪਾਰੀਆਂ ਲਈ ਬਜਟ 'ਚ ਕੋਈ ਵੱਡੇ ਐਲਾਨ ਕੀਤੇ ਜਾਣ। ਵਪਾਰੀਆਂ ਦਾ ਕਹਿਣਾ ਹੈ ਕਿ ਸਭ ਤੋਂ ਵੱਧ ਟੈਕਸ ਵਪਾਰੀ ਦਿੰਦੇ ਹਨ। ਇਸ ਲਈ ਦੇਸ਼ ਦਾ ਹਿੱਤ ਵਪਾਰੀਆਂ ਦੇ ਹਿੱਤ ਨਾਲ ਜੁੜਿਆ ਹੋਇਆ ਹੈ।

ਵੀਡੀਓ

ਇਸ ਤੋਂ ਇਲਾਵਾ ਕੁੱਝ ਵਪਾਰੀਆਂ ਦਾ ਕਹਿਣਾ ਸੀ ਕਿ ਜੀਐਸਟੀ ਪ੍ਰਣਾਲੀ ਨੂੰ ਸਰਲ ਬਣਾਇਆ ਜਾਵੇ ਤੇ ਟੈਕਸ ਸਲੈਬ 'ਚ ਬਦਲਾਅ ਕੀਤੇ ਜਾਣ ਦੀ ਵੀ ਲੋੜ ਹੈ।

Intro:ਬਜਟ ਤੋਂ ਲੈ ਕੇ ਬਿਜਨਸ਼ਮੇਨਾ ਦੀ ਪਟਿਆਲਾ ਵਿੱਚ ਕਿ ਰਾਏ Body:ਬਜਟ ਤੋਂ ਲੈ ਕੇ ਬਿਜਨਸ਼ਮੇਨਾ ਦੀ ਪਟਿਆਲਾ ਵਿੱਚ ਕਿ ਰਾਏ
ਪਟਿਆਲਾ ਦੇ ਬਿਜ਼ਨਸ ਬਾਲਾਂ ਲਈ ਇਹ ਟੀਵੀ ਭਾਰਤ ਨਾਲ ਬਜਟ ਤੋਂ ਲੈ ਕੇ ਆਪਣੀ ਰਾਏ ਵਿਅਕਤ ਕੀਤੀ ਉਨ੍ਹਾਂ ਮੁਤਾਬਿਕ ਪਿਛਲੇ ਪੰਜ ਸਾਲਾਂ ਚ ਮੋਦੀ ਸਰਕਾਰ ਵੱਲੋਂ ਦਿੱਤੇ ਬਜਟ ਤੇ ਬਿਜ਼ਨਸਮੈਨਾਂ ਨੂੰ ਕੋਈ ਫ਼ਾਇਦਾ ਵੀ ਹੋਇਆ ਤੋਂ ਪਾਰ ਵਿੱਚ ਕਮੀ ਆਈ ਹੈ ਅਤੇ ਵਪਾਰ ਵਿੱਚ ਅਲੱਗ ਤਰਾਂ ਦੇ ਲਗਾਏ ਗਏ ਟੈਕਸਾਂ ਤੋਂ ਲੋਕ ਪ੍ਰੇਸ਼ਾਨ ਹਨ ਬਿਜ਼ਨਸਮੈਨ ਉਮੀਦ ਕਰਦੇ ਹਨ ਕਿ ਆ ਨਾਲੇ ਸਮੇਂ ਵਿੱਚ ਇਹ ਬਜਟ ਦੇ ਵਿੱਚ ਮੋਦੀ ਸਰਕਾਰ ਬਿਜ਼ਨਸਮੈਨਾਂ ਬਾਰੇ ਸੋਚੇਗੀ ਅਤੇ ਵਪਾਰ ਵਿੱਚ ਕੁਝ ਸੁਧਾਰ ਹੋਵੇਗਾ ਤਾਂ ਜੋ ਦੇਸ਼ ਦੀ ਅਰਥ ਵਿਵਸਥਾ ਦਰੁਸਤ ਹੋ ਸਕੇ Conclusion:ਬਜਟ ਤੋਂ ਲੈ ਕੇ ਬਿਜਨਸ਼ਮੇਨਾ ਦੀ ਪਟਿਆਲਾ ਵਿੱਚ ਕਿ ਰਾਏ
ETV Bharat Logo

Copyright © 2024 Ushodaya Enterprises Pvt. Ltd., All Rights Reserved.