ETV Bharat / state

ਇਨਕਲਾਬੀ ਗੀਤਾਂ ਰਾਹੀਂ ਇਹ ਗਾਇਕ ਕਿਸਾਨਾਂ ਤੇ ਮਜ਼ਦੂਰਾਂ ਦੀ ਆਵਾਜ਼ ਨੂੰ ਕਰਦੈ ਲਾਮਬੰਦ

author img

By

Published : Jan 21, 2020, 7:12 PM IST

ਮਾਨਸਾ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦੇ ਰਹੇ ਕਿਸਾਨਾਂ ਦੇ ਪ੍ਰਦਰਸ਼ਨ ਵਿੱਚ ਸੁਖਬੀਰ ਖਾਰਾ ਨਾਂਅ ਦੇ ਵਿਅਕਤੀ ਨੇ ਗੀਤ ਰਾਹੀਂ ਲਾਮਬੰਦ ਕੀਤਾ। ਇਸ ਮੌਕੇ ਸੁਖਬੀਰ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ।

ਇਨਕਲਾਬੀ ਗੀਤ
ਸੁਖਬੀਰ ਖਾਰਾ

ਮਾਨਸਾ: ਕਿਸਾਨਾਂ ਦੇ ਧਰਨਿਆਂ ਵਿੱਚ ਉਨ੍ਹਾਂ ਦੀ ਆਵਾਜ਼ ਨੂੰ ਗੀਤ ਰਾਹੀਂ ਸਰਕਾਰ ਤੱਕ ਪਹੁੰਚਾਉਣ ਵਾਲੇ ਸੁਖਬੀਰ ਖਾਰਾ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ। ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ ਤੇ ਉਸ ਨੇ 1980-81 ਤੋਂ ਕਾਮਰੇਡਾਂ ਦੇ ਧਰਨਿਆਂ ਵਿੱਚ ਗਾਉਣਾ ਸ਼ੁਰੂ ਕੀਤਾ।

ਵੀਡੀਓ

ਇਸ ਤੋਂ ਬਾਅਦ ਫਿਰ ਉਸ ਨੂੰ ਚੇਟਕ ਲੱਗ ਗਈ ਕਿ ਕਿਸਾਨ ਮਜ਼ਦੂਰਾਂ ਦੇ ਹੱਕਾਂ ਦੀ ਗੱਲ ਹੀ ਕਰਨੀ ਹੈ, ਤੇ ਹੁਣ ਉਹ ਲਗਾਤਾਰ ਮਾਨਸਾ ਤੋਂ ਇਲਾਵਾ ਬਾਹਰਲੇ ਜ਼ਿਲ੍ਹਿਆਂ 'ਚ ਵੀ ਕਿਸਾਨ ਮਜ਼ਦੂਰਾਂ ਦੇ ਸੰਘਰਸ਼ਾਂ ਵਿੱਚ ਜਾ ਕੇ ਆਪਣੇ ਇਨਕਲਾਬੀ ਗੀਤ ਰਾਹੀਂ ਮਜ਼ਦੂਰਾਂ ਤੇ ਕਿਸਾਨਾਂ ਨੂੰ ਸਰਕਾਰ ਖ਼ਿਲਾਫ਼ ਝੰਡਾ ਚੁੱਕਣ ਲਈ ਲਾਮਬੰਦ ਕਰਦਾ ਹੈ।

ਸੁਖਬੀਰ ਦਾ ਕਹਿਣਾ ਹੈ ਕਿ ਜਦੋਂ ਉਹ ਪਹਿਲੀ ਵਾਰ ਜੇਲ੍ਹ ਗਿਆ ਤਾਂ ਪਰਿਵਾਰ ਨੇ ਕਿਹਾ ਕਿ ਉਹ ਅਜਿਹੇ ਕੰਮ ਛੱਡ ਦੇਵੇ ਪਰ ਸੁਖਬੀਰ ਨੇ ਆਪਣਾ ਇਹ ਝੰਡਾ ਸਰਕਾਰਾਂ ਦੇ ਖ਼ਿਲਾਫ਼ ਚੁੱਕੀ ਰੱਖਿਆ। ਇਸ ਦੇ ਚੱਲਦਿਆਂ ਸੁਖਬੀਰ ਦੇ ਘਰ ਦਾ ਖ਼ਰਚਾ ਵੀ ਇਨ੍ਹਾਂ ਕਿਸਾਨਾਂ ਮਜ਼ਦੂਰਾਂ ਦੇ ਧਰਨਿਆਂ ਤੋਂ ਹੀ ਚੱਲਦਾ ਹੈ।

Intro:ਕਿਸਾਨਾਂ ਮਜ਼ਦੂਰਾਂ ਨੇ ਸਰਕਾਰ ਖਿਲਾਫ਼ ਕੀਤੇ ਜਾ ਰਹੇ ਸੰਘਰਸ਼ਾਂ ਚੋਂ ਹਰ ਵਾਰ ਕਿਸਾਨਾਂ ਮਜ਼ਦੂਰਾਂ ਨੂੰ ਆਪਣੇ ਗੀਤ ਰਾਹੀਂ ਲਾਮਬੰਦ ਕਰਨ ਵਾਲਾ ਸੁਖਬੀਰ ਖਾਰਾ ਵੀ ਇਨ੍ਹਾਂ ਸੰਘਰਸ਼ਾਂ ਦੌਰਾਨ ਕਈ ਵਾਰ ਜੇਲ੍ਹ ਜਾ ਚੁੱਕਿਆ ਅਤੇ ਸੰਘਰਸ਼ਾਂ ਦੇ ਰਾਹੀਂ ਹੀ ਸੁਖਬੀਰ ਤੇ ਵੀ ਮਜ਼ਦੂਰਾਂ ਦੇ ਧਰਨਿਆਂ ਦੌਰਾਨ ਪਰਚੇ ਦਰਜ ਹੋਏ ਪਰ ਇਹ ਇਨਕਲਾਬੀ ਗਾਇਕ ਸੁਖਵੀਰ ਖਾਰਾ ਲਗਾਤਾਰ ਸਰਕਾਰ ਖਿਲਾਫ਼ ਧਰਨਿਆਂ ਚੋਂ ਕਿਸਾਨਾਂ ਮਜ਼ਦੂਰਾਂ ਨੂੰ ਆਪਣੇ ਗੀਤ ਰਾਹੀਂ ਲਾਮਬੰਦ ਕਰਦਾ ਰਹਿੰਦਾ ਹੈ ਈਟੀਵੀ ਭਾਰਤ ਵੱਲੋਂ ਇਨਕਲਾਬੀ ਗਾਇਕ ਸੁਖਵੀਰ ਖਾਰਾ ਨਾਲ ਕੀਤੀ ਗਈ ਵਿਸ਼ੇਸ਼ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਸ਼ੌਕ ਸੀ ਗਾਉਣ ਦਾ ਅਤੇ ਉੱਨੀ ਸੌ ਅੱਸੀ ਕੈਸੀ ਤੋਂ ਕਾਮਰੇਡਾਂ ਦੇ ਧਰਨਿਆਂ ਤੋਂ ਗਾਉਣਾ ਸ਼ੁਰੂ ਕੀਤਾ ਅਤੇ ਫਿਰ ਉਸ ਨੂੰ ਚੇਟਕ ਲੱਗ ਗਈ ਕਿ ਕਿਸਾਨਾਂ ਮਜ਼ਦੂਰਾਂ ਦੇ ਹੱਕਾਂ ਦੀ ਗੱਲ ਹੀ ਕਰਨੀ ਹੈ ਅਤੇ ਹੁਣ ਲਗਾਤਾਰ ਉਹ ਮਾਨਸਾ ਤੋਂ ਇਲਾਵਾ ਬਾਹਰਲੇ ਜ਼ਿਲ੍ਹਿਆਂ ਚੋਂ ਵੀ ਕਿਸਾਨਾਂ ਮਜ਼ਦੂਰਾਂ ਦੇ ਸੰਘਰਸ਼ਾਂ ਤੋਂ ਜਾ ਕੇ ਆਪਣੇ ਇਨਕਲਾਬੀ ਗੀਤ ਰਾਹੀਂ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਸਰਕਾਰ ਖ਼ਿਲਾਫ਼ ਝੰਡਾ ਚੁੱਕਣ ਦੀ ਲਈ ਲਾਮਬੰਦ ਕਰਦਾ ਹੈ ਸੁਖਬੀਰ ਦਾ ਕਹਿਣਾ ਹੈ ਕਿ ਜਦੋਂ ਉਸ ਨੂੰ ਪਹਿਲੀ ਵਾਰ ਜੇਲ੍ਹ ਗਿਆ ਤਾਂ ਪਰਿਵਾਰ ਵੱਲੋਂ ਵੀ ਕਿਹਾ ਗਿਆ ਕਿ ਅਜਿਹੇ ਕੰਮ ਛੱਡ ਦਿਓ ਪਰ ਸੁਖਬੀਰ ਨੇ ਆਪਣਾ ਇਹ ਝੰਡਾ ਸਰਕਾਰਾਂ ਦੇ ਖਿਲਾਫ ਚੁੱਕੀ ਰੱਖਿਆ ਜਿਸ ਦੇ ਚੱਲਦਿਆਂ ਅੱਜ ਸੁਖਬੀਰ ਦੇ ਘਰ ਦਾ ਖਰਚਾ ਵੀ ਇਨ੍ਹਾਂ ਕਿਸਾਨਾਂ ਮਜ਼ਦੂਰਾਂ ਦੇ ਧਰਨਿਆਂ ਤੋਂ ਹੀ ਚੱਲਦਾ ਹੈ

One to One Kuldip Dhaliwal and Sukhveer khara


Body:ਕਿਸਾਨਾਂ ਮਜ਼ਦੂਰਾਂ ਨੇ ਸਰਕਾਰ ਖਿਲਾਫ਼ ਕੀਤੇ ਜਾ ਰਹੇ ਸੰਘਰਸ਼ਾਂ ਚੋਂ ਹਰ ਵਾਰ ਕਿਸਾਨਾਂ ਮਜ਼ਦੂਰਾਂ ਨੂੰ ਆਪਣੇ ਗੀਤ ਰਾਹੀਂ ਲਾਮਬੰਦ ਕਰਨ ਵਾਲਾ ਸੁਖਬੀਰ ਖਾਰਾ ਵੀ ਇਨ੍ਹਾਂ ਸੰਘਰਸ਼ਾਂ ਦੌਰਾਨ ਕਈ ਵਾਰ ਜੇਲ੍ਹ ਜਾ ਚੁੱਕਿਆ ਅਤੇ ਸੰਘਰਸ਼ਾਂ ਦੇ ਰਾਹੀਂ ਹੀ ਸੁਖਬੀਰ ਤੇ ਵੀ ਮਜ਼ਦੂਰਾਂ ਦੇ ਧਰਨਿਆਂ ਦੌਰਾਨ ਪਰਚੇ ਦਰਜ ਹੋਏ ਪਰ ਇਹ ਇਨਕਲਾਬੀ ਗਾਇਕ ਸੁਖਵੀਰ ਖਾਰਾ ਲਗਾਤਾਰ ਸਰਕਾਰ ਖਿਲਾਫ਼ ਧਰਨਿਆਂ ਚੋਂ ਕਿਸਾਨਾਂ ਮਜ਼ਦੂਰਾਂ ਨੂੰ ਆਪਣੇ ਗੀਤ ਰਾਹੀਂ ਲਾਮਬੰਦ ਕਰਦਾ ਰਹਿੰਦਾ ਹੈ ਈਟੀਵੀ ਭਾਰਤ ਵੱਲੋਂ ਇਨਕਲਾਬੀ ਗਾਇਕ ਸੁਖਵੀਰ ਖਾਰਾ ਨਾਲ ਕੀਤੀ ਗਈ ਵਿਸ਼ੇਸ਼ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਸ਼ੌਕ ਸੀ ਗਾਉਣ ਦਾ ਅਤੇ ਉੱਨੀ ਸੌ ਅੱਸੀ ਕੈਸੀ ਤੋਂ ਕਾਮਰੇਡਾਂ ਦੇ ਧਰਨਿਆਂ ਤੋਂ ਗਾਉਣਾ ਸ਼ੁਰੂ ਕੀਤਾ ਅਤੇ ਫਿਰ ਉਸ ਨੂੰ ਚੇਟਕ ਲੱਗ ਗਈ ਕਿ ਕਿਸਾਨਾਂ ਮਜ਼ਦੂਰਾਂ ਦੇ ਹੱਕਾਂ ਦੀ ਗੱਲ ਹੀ ਕਰਨੀ ਹੈ ਅਤੇ ਹੁਣ ਲਗਾਤਾਰ ਉਹ ਮਾਨਸਾ ਤੋਂ ਇਲਾਵਾ ਬਾਹਰਲੇ ਜ਼ਿਲ੍ਹਿਆਂ ਚੋਂ ਵੀ ਕਿਸਾਨਾਂ ਮਜ਼ਦੂਰਾਂ ਦੇ ਸੰਘਰਸ਼ਾਂ ਤੋਂ ਜਾ ਕੇ ਆਪਣੇ ਇਨਕਲਾਬੀ ਗੀਤ ਰਾਹੀਂ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਸਰਕਾਰ ਖ਼ਿਲਾਫ਼ ਝੰਡਾ ਚੁੱਕਣ ਦੀ ਲਈ ਲਾਮਬੰਦ ਕਰਦਾ ਹੈ ਸੁਖਬੀਰ ਦਾ ਕਹਿਣਾ ਹੈ ਕਿ ਜਦੋਂ ਉਸ ਨੂੰ ਪਹਿਲੀ ਵਾਰ ਜੇਲ੍ਹ ਗਿਆ ਤਾਂ ਪਰਿਵਾਰ ਵੱਲੋਂ ਵੀ ਕਿਹਾ ਗਿਆ ਕਿ ਅਜਿਹੇ ਕੰਮ ਛੱਡ ਦਿਓ ਪਰ ਸੁਖਬੀਰ ਨੇ ਆਪਣਾ ਇਹ ਝੰਡਾ ਸਰਕਾਰਾਂ ਦੇ ਖਿਲਾਫ ਚੁੱਕੀ ਰੱਖਿਆ ਜਿਸ ਦੇ ਚੱਲਦਿਆਂ ਅੱਜ ਸੁਖਬੀਰ ਦੇ ਘਰ ਦਾ ਖਰਚਾ ਵੀ ਇਨ੍ਹਾਂ ਕਿਸਾਨਾਂ ਮਜ਼ਦੂਰਾਂ ਦੇ ਧਰਨਿਆਂ ਤੋਂ ਹੀ ਚੱਲਦਾ ਹੈ

One to One Kuldip Dhaliwal and Sukhveer khara


Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.