ETV Bharat / state

ਸੁਖਬੀਰ ਬਾਦਲ ਚੱਲਿਆ ਹੋਇਆ ਕਾਰਤੂਸ ਹੈ: ਜ਼ੀਰਾ

author img

By

Published : Apr 10, 2019, 9:38 PM IST

ਫ਼ਿਰੋਜ਼ਪੁਰ ਦੇ ਹਲਕਾ ਜ਼ੀਰਾ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਆਪਣਿਆਂ ਬਿਆਨਾਂ ਨੂੰ ਲੈ ਕੇ ਹਮੇਸ਼ਾ ਹੀ ਸੁਰਖੀਆ ਵਿੱਚ ਰਹਿੰਦੇ ਹਨ। ਜ਼ੀਰਾ ਨੇ ਮੁੜ 'ਸਿਟ' ਦੇ ਮੁਖੀ ਕੁੰਵਰ ਵਿਜੇ ਪਰਤਾਪ ਸਿੰਘ ਦੇ ਤਬਾਦਲੇ ਲਈ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਨੂੰ ਦੋਸ਼ੀ ਠਹਿਰਾਇਆ ਹੈ।

ਕੁਲਬੀਰ ਸਿੰਘ ਜ਼ੀਰਾ

ਫ਼ਿਰੋਜਪੁਰ: ਕਾਂਗਰਸੀ ਵਿਧਾਇਕ ਨੇ ਐੱਸਆਈਟੀ ਦੇ ਮੁਖੀ ਕੁੰਵਰ ਵਿਜੇ ਪ੍ਰਤਾਪ ਦੇ ਤਬਾਦਲੇ ਬਾਰੇ ਬੋਲਦਿਆਂ ਕਿਹਾ ਕਿ ਬਾਦਲਾਂ ਨੂੰ ਪਤਾ ਸੀ ਕਿ ਅਸੀਂ ਹੁਣ ਅੜ੍ਹਿਕੇ 'ਚ ਆ ਕੇ ਗ੍ਰਿਫ਼ਤਾਰ ਹੋ ਜਾਣਾ ਹੈ। ਇਸ ਦੇ ਚੱਲਦਿਆਂ ਉਨ੍ਹਾਂ ਨੇ ਕੇਂਦਰ ਸਰਕਾਰ ਤੇ ਦਬਾਅ ਪਾ ਕੇ ਐੱਸਆਈਟੀ ਤੋਂ ਬਾਹਰ ਕੱਢਵਾ ਦਿਤਾ ਹੈ।

ਵੀਡੀਓ

ਕੁਲਬੀਰ ਸਿੰਘ ਜ਼ੀਰਾ ਨੇ ਸੁਖਬੀਰ ਬਾਦਲ ਬਾਦਲ ਦੇ ਫ਼ਿਰੋਜ਼ਪੁਰ ਤੋਂ ਲੋਕ ਸਭਾ ਚੋਣ ਲੜਨ ਦੀ ਗੱਲ 'ਤੇ ਕਿਹਾ ਕਿ ਸੁਖਬੀਰ ਬਾਦਲ ਇੱਕ ਚਲਿਆ ਹੋਇਆ ਕਾਰਤੂਸ ਹੈ ਉਹ ਚੋਣਾਂ ਵਿੱਚ ਹਾਰੇਗਾ।

DOWNLOAD LINK 



STORY SLUG : 10.4.19 FEROZEPUR MLA KULBIR ZIRA 

FOTAGE : ATTACHED LINK IN MAIL 

TOTAL FILE : 4 ( 3 BYTES , 1 SHOT ) 



Sent from my Samsung Galaxy smartphone.
ਹੈੱਡਲਾਇਨ-ਫਿਰੋਜ਼ਪੁਰ ਦੇ ਹਲਕਾ ਜ਼ੀਰਾ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਜੋ ਆਪਣੇ ਬਿਆਨਾਂ ਨੂੰ ਲੈਕੇ ਹਮੇਸ਼ਾ ਹੀ ਸੁਰਖਿਆ ਵਿਚ ਰਹਿੰਦੇ ਹਨ ਅੱਜ ਓਹਨਾ ਨੇ ਸਿਟ ਦੇ ਮੁਖੀ ਕੁੰਵਰ ਵਿਜੈ ਪਰਤਾਪ ਸਿੰਘ ਨੂੰ ਚੋਣ ਕਮਿਸ਼ਨ ਵਲੋਂ ਹਟਣਾ ਵਿਚ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਨੂੰ ਠਹਿਰਾ ਰਹੇ ਹਨ ਉਹਨਾਂ ਕਿਹਾ ਕਿ ਬਾਦਲਾਂ ਨੂੰ ਪਤਾ ਸੀ ਕਿ ਅਸੀਂ ਹੁਣ ਫਸ ਜਾਨਾ ਹੈ ਤੇ ਗਿਰਫ਼ਤਾਰ ਹੋ ਜਾਣਾ ਹੈ ਇਸ ਲਈ ਸੈਂਟਰ ਸਰਕਾਰ ਤੇ ਦਬਾਵ ਪਾਕੇ ਇਹਨਾਂ ਉਹਨਾਂ ਨੂੰ ਐਸ ਆਈ ਟੀ ਤੋਂ ਬਾਹਰ ਕਢਵਾ ਦਿਤਾ ਹੈ।

ਵਿਓ- ਸੁਖਬੀਰ ਬਾਦਲ ਦੇ ਫਿਰੋਜ਼ਪੁਰ ਤੋਂ ਲੋਕਸਭਾ ਚੋਣ ਲੜਨ ਦੀ ਗੱਲ ਤੇ ਉਹਨਾਂ ਕਿਹਾ ਕਿ ਸੁਖਬੀਰ ਬਾਦਲ ਇਕ ਚਲਿਆ ਹੋਇਆ ਕਾਰਤੂਸ ਹੈ ਉਹ ਚੋਣ ਵਿਚ ਹਾਰੂਗਾ।

ਵਿਓ- ਜਲਿਆਂਵਾਲਾ ਬਾਗ ਕਾਂਡ ਨੂੰ 100 ਸਾਲ ਪੂਰੇ ਹੋਣ ਤੇ ਬਰਤਾਨੀਆ ਦੀ ਸਰਕਾਰ ਵਲੋਂ ਮਾਫ਼ੀ ਮੰਗਣ ਦੀ ਗੱਲ ਤੇ ਬੋਲੇ ਕਿ ਸਾਰੇ ਬਰਤਾਨੀ ਸਰਕਾਰ ਨੂੰ ਮਾਫ਼ੀ ਮੰਗਣ ਦੀ ਗੱਲ ਕਰ ਰਹੇ ਹਨ ਮਾਫ਼ੀ ਤਾਂ ਮਜੀਠੀਆ ਪਰਵਾਰ ਨੂੰ ਮੰਗਣੀ ਚਾਹੀਦੀ ਹੈ ਜਿਹਨਾਂ ਦੇ ਪਰਵਾਰ ਨੇ ਜਰਨਲ ਡਾਇਰ ਨੂੰ ਜਾਲਿਆਵਾਲਾ ਕਾਂਡ ਤੋਂ ਬਾਦ ਰਾਤ ਨੂੰ ਆਪਣੇ ਘਰ ਡਿਨਰ ਤੇ ਬੁਲਾਇਆ ਸੀ। 
ETV Bharat Logo

Copyright © 2024 Ushodaya Enterprises Pvt. Ltd., All Rights Reserved.