ETV Bharat / state

ਚੋਰਾਂ ਨੇ ਤਪਾਈ ਪੁਲਿਸ, ਲਗਾਤਾਰ ਹੋ ਰਹੀ ਚੋਰੀ 'ਤੇ ਚੋਰੀ

author img

By

Published : Aug 14, 2021, 5:58 PM IST

ਅੰਮ੍ਰਿਤਸਰ ਦੇ ਵਿੱਚ ਲਗਾਤਾਰ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਅੰਮ੍ਰਿਤਸਰ ਦੇ ਰਾਮ ਬਾਗ਼ ਠਾਣੇ ਦੇ ਨਜ਼ਦੀਕ ਪਹਿਲਾ ਇਕ ਕਾਰ ਵਿੱਚੋਂ ਨਗਦੀ ਚੋਰੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਉਸ ਦੀ ਜਾਂਚ ਸ਼ੁਰੂ ਕਰਨ ਹੀ ਲੱਗੀ ਸੀ ਕਿ ਉਲੇ ਸਮੇਂ ਹੀ ਉਥੇ ਇੱਕ ਹੋਰ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਗਿਆ।

ਚੋਰਾਂ ਨੇ ਤਪਾਈ ਪੁਲਿਸ, ਲਗਾਤਾਰ ਹੋ ਰਹੀ ਚੋਰੀ ਤੇ ਚੋਰੀ
ਚੋਰਾਂ ਨੇ ਤਪਾਈ ਪੁਲਿਸ, ਲਗਾਤਾਰ ਹੋ ਰਹੀ ਚੋਰੀ ਤੇ ਚੋਰੀ

ਅੰਮ੍ਰਿਤਸਰ: ਅੰਮ੍ਰਿਤਸਰ ਦੇ ਵਿੱਚ ਲਗਾਤਾਰ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਅੰਮ੍ਰਿਤਸਰ ਦੇ ਰਾਮ ਬਾਗ਼ ਠਾਣੇ ਦੇ ਨਜ਼ਦੀਕ ਪਹਿਲਾ ਇਕ ਕਾਰ ਵਿੱਚੋਂ ਨਗਦੀ ਚੋਰੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਉਸ ਦੀ ਜਾਂਚ ਸ਼ੁਰੂ ਕਰਨ ਹੀ ਲੱਗੀ ਸੀ ਕਿ ਉਲੇ ਸਮੇਂ ਹੀ ਉਥੇ ਇੱਕ ਹੋਰ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਗਿਆ।

ਚੋਰਾਂ ਨੇ ਤਪਾਈ ਪੁਲਿਸ, ਲਗਾਤਾਰ ਹੋ ਰਹੀ ਚੋਰੀ ਤੇ ਚੋਰੀ

ਦਰਅਸਲ ਕਲਕੱਤਾ ਤੋਂ ਆਇਆ ਇਹ ਜੋੜਾ ਸ਼੍ਰੀ ਦਰਬਾਰ ਸਾਹਿਬ ਤੋ ਮੱਥਾ ਟੇਕ Auto 'ਤੇ ਵਿੱਚ ਹੋਟਲ ਦੇ ਵਿੱਚ ਜਾ ਰਹੇ ਸਨ ਕਿ ਉਸੇ ਵੇਲੇ ਅੰਮ੍ਰਿਤਸਰ ਦੇ ਬੱਸ ਅੱਡੇ ਨਜਦੀਕ ਇੱਕ ਨੌਜਵਾਨ ਇਹਨਾਂ ਕੋਲੋਂ ਪਰਸ ਖੋਹ ਫ਼ਰਾਰ ਹੋ ਜਾਂਦਾ ਹੈ। ਮਹਿਲਾ ਵੱਲੋਂ ਆਪਣਾ ਪਰਸ ਬਚਾਉਣ ਲਈ ਜੱਦੋ-ਜਹਿਦ ਵੀ ਕੀਤੀ ਗਈ ਤੇ ਉਹ Auto ਵਿੱਚੋਂ ਥੱਲੇ ਡਿੱਗ ਪਈ ਜਿਸ ਦੌਰਾਨ ਉਸਦੇ ਕਾਫ਼ੀ ਸੱਟਾਂ ਵੀ ਲੱਗੀਆਂ।

ਪੀੜਤ ਰੋ-ਰੋ ਕੇ ਪ੍ਰਸ਼ਾਸ਼ਨ ਆਪਣੇ ਪਰਸ ਦੀ ਮੰਗ ਕਰ ਰਹੀ ਹੈ ਕਿਉਂਕਿ ਉਸ ਵਿੱਚ ਨਗਦ ਰਾਸ਼ੀ, ਕੋਵਿਡ ਰਿਪੋਰਟ, ਤੇ ਉਸ ਦਾ ਕਰੈਡਿਟ ਕਾਰਡ ਵੀ ਸੀ।
ਉੱਧਰ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜੋ: ਸੁਰੱਖਿਆ ਬਲਾਂ ਨੇ ਕੀਤਾ ਅੱਤਵਾਦੀਆਂ ਦੀ ਇੱਕ ਵੱਡੀ ਸਾਜ਼ਿਸ਼ ਦਾ ਪਰਦਾਫਾਸ਼

ETV Bharat Logo

Copyright © 2024 Ushodaya Enterprises Pvt. Ltd., All Rights Reserved.