ETV Bharat / sports

ਕਾਂਸੀ ਤਮਗੇ ਲਈ ਖੇਡਣ ਵਾਲੇ ਪਹਿਲਵਾਨ ਦੀਪਕ ਪੂਨੀਆ ਹਾਰੇ

author img

By

Published : Aug 5, 2021, 5:35 PM IST

ਕਾਂਸੀ ਤਮਗੇ ਲਈ ਖੇਡਣ ਵਾਲੇ ਪਹਿਲਵਾਨ ਦੀਪਕ ਪੂਨੀਆ ਹਾਰੇ
ਕਾਂਸੀ ਤਮਗੇ ਲਈ ਖੇਡਣ ਵਾਲੇ ਪਹਿਲਵਾਨ ਦੀਪਕ ਪੂਨੀਆ ਹਾਰੇ

ਭਾਰਤੀ ਪਹਿਲਵਾਨ ਦੀਪਕ ਪੂਨੀਆ ਟੋਕੀਓ ਓਲੰਪਿਕ ਵਿੱਚ ਹਾਰ ਗਏ ਹਨ। ਉਹ ਕਾਂਸੀ ਤਮਗੇ ਲਈ ਲੜ ਰਹੇ ਸਨ।

ਟੋਕੀਓ : ਭਾਰਤੀ ਪਹਿਲਵਾਨ ਦੀਪਕ ਪੂਨੀਆ ਟੋਕੀਓ ਓਲੰਪਿਕ ਵਿੱਚ ਹਾਰ ਗਏ ਹਨ। ਉਹ ਕਾਂਸੀ ਤਮਗੇ ਲਈ ਲੜ ਰਹੇ ਸਨ, ਪਰ ਆਖਰੀ ਛੇ ਸਕਿੰਟਾਂ ਵਿੱਚ ਹਾਰ ਗਏ।

ਇਹ ਵੀ ਪੜ੍ਹੋ:ਇਤਿਹਾਸ ਰਚਣ ਤੋਂ ਚੁਕੇ ਪਹਿਲਵਾਨ ਰਵੀ ਦਹੀਆ, ਦੇਸ਼ ਲਈ ਜਿੱਤਿਆ ਚਾਂਦੀ ਦਾ ਤਗਮਾ

ਹਾਲਾਂਕਿ, ਦੀਪਕ ਨੇ ਸ਼ੁਰੂਆਤ ਵਿੱਚ ਲੀਡ ਲੈ ਲਈ ਸੀ। ਪਰ ਅੰਤ ਵਿੱਚ ਉਹ ਹਾਰ ਗਏ।

ETV Bharat Logo

Copyright © 2024 Ushodaya Enterprises Pvt. Ltd., All Rights Reserved.