ETV Bharat / city

ਸਾਲ 2017 ’ਚ ਕਿਸ ਤਰ੍ਹਾਂ ਦਾ ਸੀ ਪੰਜਾਬ ਵਿਧਾਨਸਭਾ ਚੋਣਾਂ ਦਾ ਹਾਲ, ਜਾਣੋਂ

author img

By

Published : Jan 8, 2022, 4:39 PM IST

Updated : Jan 8, 2022, 4:46 PM IST

2017 ਪੰਜਾਬ ਵਿਧਾਨਸਭਾ ਚੋਣ
2017 ਪੰਜਾਬ ਵਿਧਾਨਸਭਾ ਚੋਣ

ਚੋਣ ਕਮਿਸ਼ਨ ਵੱਲੋਂ ਪੰਜਾਬ ਚ ਵਿਧਾਨਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਹੈ। 14 ਫਰਵਰੀ ਨੂੰ ਪੰਜਾਬ ਚ ਵਿਧਾਨਸਭਾ ਚੋਣਾਂ ਹੋਣਗੀਆਂ ਜਦਕਿ ਇਸਦੇ ਨਤੀਜੇ 10 ਮਾਰਚ ਨੂੰ ਆਉਣਗੇ। ਜੇਕਰ ਗੱਲ ਕੀਤੀ ਜਾਵੇ 2017 ਦੇ ਪੰਜਾਬ ਵਿਧਾਨਸਭਾ ਚੋਣਾਂ ਦੀ ਇਸ ਦੌਰਾਨ ਸਿਆਸਤ ਚ ਕਾਫੀ ਉੱਥਲ ਪੁੱਥਲ ਦੇਖਣ ਨੂੰ ਮਿਲੀ ਸੀ।

ਚੰਡੀਗੜ੍ਹ: ਆਗਾਮੀ ਪੰਜਾਬ ਵਿਧਾਨਸਭਾ ਚੋਣ 2022 ਨੂੰ ਲੈ ਕੇ ਪੰਜਾਬ ਚ ਸਿਆਸਤ ਭਖੀ ਹੋਈ ਹੈ। ਸਿਆਸੀ ਪਾਰਟੀਆਂ ਪੂਰੀ ਜ਼ੋਰਾਂ ਸ਼ੋਰਾਂ ਦੇ ਨਾਲ ਚੋਣ ਪ੍ਰਚਾਰ ਕਰ ਰਹੀਆਂ ਹਨ। ਨਾਲ ਹੀ ਵਿਰੋਧੀ ਪਾਰਟੀਆਂ ’ਤੇ ਵਾਰ ਪਲਟਵਾਰ ਵੀ ਜਾਰੀ ਹੈ। ਚੋਣਾਂ ਨੂੰ ਲੈ ਕੇ ਮਾਹੌਲ ਪੂਰਾ ਭਖਿਆ ਹੋਇਆ ਹੈ। ਉੱਥੇ ਹੀ ਦੂਜੇ ਪਾਸੇ ਜੇਕਰ ਇੱਕ ਝਾਂਤ ਸਾਲ 2017 ਦੇ ਪੰਜਾਬ ਵਿਧਾਨਸਭਾ ਚੋਣਾਂ ’ਤੇ ਮਾਰੀਏ ਤਾਂ ਉਸ ਸਮੇਂ ਦੇ ਅਤੇ ਮੌਜੂਦਾ ਸਮੇਂ ਦੇ ਸਿਆਸੀ ਸਮੀਕਰਨ ਪੂਰੀ ਤਰ੍ਹਾਂ ਨਾਲ ਬਦਲ ਚੁੱਕੇ ਹਨ।

2017 ’ਚ ਵਿਧਾਨਸਭਾ ਚੋਣਾਂ ਦਾ ਹਾਲ

ਦੇਸ਼ ਦੇ ਹੋਰ ਸੂਬੇ ਦੇ ਵਾਂਗ ਹੀ ਪੰਜਾਬ ਵੀ ਚੋਣਾਂ ਹਰ ਪੰਜ ਸਾਲ ਵਾਰ ਹੁੰਦੇ ਹਨ। ਪਿਛਲੇ ਸਾਲ ਵਿਧਾਨਸਭਾ ਚੋਣਾਂ 2017 ਨੂੰ ਹੋਈਆਂ ਸੀ ਜਿਸ ਨੂੰ ਕਾਂਗਰਸ ਨੇ ਜਿੱਤੀ ਸੀ ਅਤੇ ਕੈਪਟਨ ਅਮਰਿੰਦਰ ਸਿੰਘ ਨੇ 17 ਮਾਰਚ 2017 ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਦੇ ਲਈ ਸਹੂੰ ਚੁੱਕੀ ਸੀ। ਸਾਲ 2017 ’ਚ ਕਾਂਗਰਸ ਨੇ 117 ਸੀਟਾਂ ਚੋਂ 77 ਸੀਟਾਂ ਆਪਣੇ ਨਾਂ ਕੀਤੀਆਂ ਸੀ। ਜਦਕਿ ਪੰਜਾਬ ਚੋਣਾਂ ਚ ਪਹਿਲੀ ਵਾਰ ਉੱਤਰੀ ਆਮ ਆਦਮੀ ਪਾਰਟੀ ਨੇ 20 ਸੀਟਾਂ ਜਿੱਤ ਕੇ ਸੂਬੇ ਦੀ ਸਭ ਤੋਂ ਵੱਡੀ ਪਾਰਟੀ ਬਣ ਗਈ ਸੀ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਤੀਜੇ ਸਥਾਨ ’ਤੇ ਸੀ।

ਪੰਜਾਬ ਵਿਧਾਨਸਭਾ ਚੋਣ 2017 ਦੀ ਵੋਟਾਂ ਦੀ ਗਿਣਤੀ

ਪੰਜਾਬ ਚ ਤਕਰੀਬਨ 10 ਸਾਲਾਂ ਬਾਅਦ ਵਾਪਸੀ ਹੋਈ ਸੀ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦਾ ਪੰਜਾਬ ਚ ਰਾਜ ਸੀ। 2017 ’ਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਸੀ। ਸਾਲ 2017 ਵਿਧਾਨਸਭਾ ਚੋਣਾਂ ’ਚ ਕੈਪਟਨ ਅਮਰਿੰਦਰ ਸਿੰਘ ਨੂੰ 51000 ਵੋਟਾਂ ਮਿਲੀਆਂ ਸੀ। ਜਦਕਿ ਜਲਾਲਾਬਾਦ ਤੋਂ ਸੁਖਬੀਰ ਬਾਦਲ ਕਰੀਬ 18500 ਵੋਟਾਂ ਨਾਲ ਜਿੱਤੇ ਸੀ। ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਇਸ ਸੀਟ ਤੋਂ ਹਾਰ ਗਏ ਸੀ। ਦੂਜਾ ਪਾਸੇ ਕਾਂਗਰਸ ਦੇ ਨਵਜੋਤ ਸਿੰਘ ਸਿੱਧੂ ਨੇ ਅੰਮ੍ਰਿਤਸਰ ਪੂਰਬੀ ਸੀਟ ਤੋਂ ਭਾਜਪਾ ਉਮੀਦਵਾਰ ਰਾਜੇਸ਼ ਕੁਮਾਰ ਨੂੰ 42809 ਵੋਟਾਂ ਨਾਲ ਹਰਾਇਆ।

ਇਨ੍ਹਾਂ ਸੀਟਾਂ ’ਤੇ ਇਨ੍ਹਾਂ ਉਮੀਦਵਾਰਾਂ ਦੀ ਹੋਈ ਸੀ ਜਿੱਤ

ਸੀਟਾਂ ਦੀ ਗਿਣਤੀਸੀਟ ਦਾ ਨਾਂ ਜੇਤੂ ਉਮੀਦਵਾਰਪਾਰਟੀ ਦਾ ਨਾਂ
1 ਸਜਨਪੁਰਦਿਨੇਸ਼ ਸਿੰਘ ਭਾਜਪਾ
2 ਭੋਆਜੋਗਿੰਦਰ ਪਾਲ ਕਾਂਗਰਸ
3 ਪਠਾਨਕੋਟ ਅਮਿਤ ਕਾਂਗਰਸ
4 ਗੁਰਦਾਸਪੁਰ ਬਰਿੰਦਰਮੀਤ ਸਿੰਘ ਪਾਹੜਾ ਕਾਂਗਰਸ
5 ਦੀਨਾਨਗਰ ਅਰੂਣਾ ਚੌਧਰੀ ਕਾਂਗਰਸ
6 ਕਾਦੀਆਂਫਤਿਹਜੰਗ ਸਿੰਘ ਬਾਜਵਾ ਕਾਂਗਰਸ
7 ਬਟਾਲਾ ਲਖਬੀਰ ਸਿੰਘ ਲੋਧੀਨੰਗਲ ਸ਼੍ਰੋਮਣੀ ਅਕਾਲੀ ਦਲ
8ਸ਼੍ਰੀ ਹਰਗੋਬਿੰਦਪੁਰ ਬਲਵਿੰਦਰ ਸਿੰਘ ਕਾਂਗਰਸ
9ਫਤਿਹਗੜ੍ਹ ਚੂੜੀਆਂਤ੍ਰਿਪਤ ਰਜਿੰਦਰ ਸਿੰਘ ਬਾਜਵਾ ਕਾਂਗਰਸ
10ਡੇਰਾ ਬਾਬਾ ਨਾਨਕ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸ
11 ਅਜਨਾਲਾ ਹਰਪ੍ਰਤਾਪ ਸਿੰਘ ਕਾਂਗਰਸ
12 ਰਾਜਾਸਾਂਸੀਸੁਖਬਿੰਦਰ ਸਿੰਘ ਸਰਕਾਰੀਆ ਕਾਂਗਰਸ
13 ਮਜੀਠਾਬਿਕਰਮ ਸਿੰਘਸ਼੍ਰੋਮਣੀ ਅਕਾਲੀ ਦਲ
14 ਜੰਡਿਆਲਾਸੁਖਵਿੰਦਰ ਸਿੰਘ ਡੈਨੀ ਬੰਡਾਲਾ ਕਾਂਗਰਸ
15ਅੰਮ੍ਰਿਤਸਰ ਨਾਰਥ ਸੁਨੀਲ ਦੱਤੀ ਕਾਂਗਰਸ
16ਅੰਮ੍ਰਿਤਸਰ ਵੈਸਟ ਰਾਜ ਕੁਮਾਰ ਵੇਰਕਾ ਕਾਂਗਰਸ
17ਅੰਮ੍ਰਿਤਸਰ ਕੇਂਦਰੀ ਓਮ ਪ੍ਰਕਾਸ਼ ਸੋਨੀ ਕਾਂਗਰਸ
18 ਅੰਮ੍ਰਿਤਸਰ ਵੈਸਟ ਨਵਜੋਤ ਸਿੰਘ ਸਿੱਧੂ ਕਾਂਗਰਸ
19ਅੰਮ੍ਰਿਤਸਰ ਸਾਉਥ ਇੰਦਰਬੀਰ ਸਿੰਘ ਬੁਲਾਰੀਆ ਕਾਂਗਰਸ
20 ਅਟਾਰੀਤਰਸੇਮ ਸਿੰਘ ਡੀਸੀ ਕਾਂਗਰਸ
21ਤਰਨ ਤਾਰਨ ਡਾ. ਧਰਮਬੀਰ ਅਗਨੀਹੋਤਰੀ ਕਾਂਗਰਸ
22 ਖੇਮਕਰਨਸੁਖਪਾਲ ਸਿੰਘ ਭੁੱਲਰ ਕਾਂਗਰਸ
23 ਪੱਟੀ ਹਰਮਿੰਦਰ ਸਿੰਘ ਗਿੱਲ ਕਾਂਗਰਸ
24 ਖਡੂਰ ਸਾਹਿਬਰਮਨਜੀਤ ਸਿੰਘ ਸਹੋਤਾ ਸਿੱਕੀ ਕਾਂਗਰਸ
25ਬਾਬਾ ਬਕਾਲਾਸੰਤੋਖ ਸਿੰਘ ਕਾਂਗਰਸ
26 ਭੋਲਠ ਸੁਖਪਾਲ ਸਿੰਘ ਖਹਿਰਾ ਆਮ ਆਦਮੀ ਪਾਰਟੀ
27ਕਪੂਰਥਲਾ ਰਾਣਾ ਗੁਰਜੀਤ ਸਿੰਘਕਾਂਗਰਸ
28ਸੁਲਤਾਨਪੁਰਨਵਤੇਜ ਸਿੰਘ ਚੀਮਾ ਕਾਂਗਰਸ
29ਫਗਵਾੜਾ ਸੋਮ ਪ੍ਰਕਾਸ਼ ਬੀਜੇਪੀ
30ਫਿਲੌਰਬਲਦੇਵ ਸਿੰਘ ਖੈਰਾ ਸ਼੍ਰੋਮਣੀ ਅਕਾਲੀ ਦਲ
31 ਨਕੋਦਰ ਗੁਰਪ੍ਰਾਤ ਸਿੰਘ ਵਡਾਲਾ ਸ਼੍ਰੋਮਣੀ ਅਕਾਲੀ ਦਲ
32 ਸ਼ਾਹਕੋਟਅਜੀਤ ਸਿੰਘ ਕੋਹਾੜਸ਼੍ਰੋਮਣੀ ਅਕਾਲੀ ਦਲ
33ਕਰਤਾਰਪੁਰਚੌਧਰੀ ਸੁਰਿੰਦਰ ਸਿੰਘ ਕਾਂਗਰਸ
34 ਜਲੰਧਰ वेस्ट ਜਲੰਧਰ ਪੱਛਮੀ ਕਾਂਗਰਸ
35ਜਲੰਧਰ ਕੇਂਦਰੀਰਜਿੰਦਰ ਬੇਰੀਕਾਂਗਰਸ
36 ਜਲੰਧਰ ਉੱਤਰੀਅਵਤਾਰ ਸਿੰਘ ਜੂਨੀਅਰਕਾਂਗਰਸ
37ਜਲੰਧਰ ਕੈਂਟ ਪਰਗਟ ਸਿੰਘ ਪਵਾਰ ਕਾਂਗਰਸ
38 ਆਦਮਪੁਰ ਪਵਨ ਕੁਮਾਰ ਟੀਨੂੰਸ਼੍ਰੋਮਣੀ ਅਕਾਲੀ ਦਲ
39ਮੁਕਰੈਨਰਜਨੀਸ਼ ਕੁਮਾਰ ਬੇਬੀ ਕਾਂਗਰਸ
40 ਦਸੂਹਾਅਰੁਣ ਡੋਗਰਾ ਕਾਂਗਰਸ
41 ਉਰਮਰਸੰਗਤ ਸਿੰਘ ਗਿਲਜੀਆਂ ਕਾਂਗਰਸ
42 ਸ਼ਾਮਚੁਰਾਸੀਪਵਨ ਕੁਮਾਰ ਆਦੀਆ ਕਾਂਗਰਸ
43 ਹੁਸ਼ਿਆਰਪੁਰ ਸੁੰਦਰ ਸ਼ਾਮ ਅਰੋੜਾ ਕਾਂਗਰਸ
44 ਚੱਬੇਵਾਲਡਾ. ਰਾਜ ਕੁਮਾਰ ਕਾਂਗਰਸ
45 ਗੜਸ਼ੰਕਰ ਜੈ ਕ੍ਰਿਸ਼ਨਆਮ ਆਦਮੀ ਪਾਰਟੀ
46 ਬੰਗਾ ਸੁਖਵਿੰਦਰ ਕੁਮਾਰਸ਼੍ਰੋਮਣੀ ਅਕਾਲੀ ਦਲ
47ਨਵਾਂਸ਼ਹਿਰ ਅੰਗਦ ਸਿੰਘ ਕਾਂਗਰਸ
48ਬਾਲਾਚੌਰਦਰਸ਼ਨ ਲਾਲ ਕਾਂਗਰਸ
49ਸ੍ਰੀ ਅਨੰਦਰਪੁਰ ਸਾਹਿਬ ਕੰਵਰਪਾਲ ਸਿੰਘ ਕਾਂਗਰਸ
50ਰੂਪਨਗਰ ਅਮਰਜੀਤ ਸਿੰਘ ਸੰਦੋਆਆਮ ਆਦਮੀ ਪਾਰਟੀ
51 ਚਮਕੌਰ ਚਰਨਜੀਤ ਸਿੰਘ ਚੰਨੀ ਕਾਂਗਰਸ
52 ਖਰਾੜ ਕੰਵਰ ਸੰਧੂਆਮ ਆਦਮੀ ਪਾਰਟੀ
53ਐਸਐਸਏ ਨਗਰ ਬਲਬੀਰ ਸਿੰਘ ਸਿੱਧੂ ਕਾਂਗਰਸ
54ਬੱਸੀ ਪਠਾਣਾ ਗੁਰਪ੍ਰੀਤ ਸਿੰਘ ਕਾਂਗਰਸ
55ਸ੍ਰੀ ਫਤਿਹਗੜ੍ਹ ਸਾਹਿਬ ਕੁਲਜੀਤ ਸਿੰਘ ਨਗਰ ਕਾਂਗਰਸ
56 ਅਮਲੋਹਾ ਰਣਦੀਪ ਸਿੰਘ ਕਾਂਗਰਸ
57 ਖੰਨਾ ਗੁਰਕੀਰਤ ਸਿੰਘ ਕੋਟਲੀ ਕਾਂਗਰਸ
58ਸਮਰਾਲਾ ਅਮਰੀਕ ਸਿੰਘ ਢਿੱਲੋਂ ਕਾਂਗਰਸ
59 ਸਾਹਨੇਵਾਲ ਸ਼ਰਨਜੀਤ ਸਿੰਘ ਢਿੱਲੋਂਸ਼੍ਰੋਮਣੀ ਅਕਾਲੀ ਦਲ
60ਲੁਧਿਆਣਾ ਇਸਟ ਸੰਜੀਵ ਤਲਵਾਰ ਕਾਂਗਰਸ
61ਲੁਧਿਆਣਾ ਸਾਉਥ ਬਲਵਿੰਦਰ ਸਿੰਘ ਬੈਂਸਲੋਕ ਇਨਸਾਫ ਪਾਰਟੀ
62ਆਤਮ ਨਗਰ ਸਿਮਰਜੀਤ ਸਿੰਘ ਬੈਂਸਲੋਕ ਇਨਸਾਫ ਪਾਰਟੀ
63ਲੁਧਿਆਣਾ ਕੇਂਦਰੀ ਸੁਰਿੰਦਰ ਕੁਮਾਰ ਡਾਵਰ ਕਾਂਗਰਸ
64ਲੁਧਿਆਣਾ ਪੱਛਮੀ ਭਾਰਤ ਭੂਸ਼ਣ (ਆਸ਼ੂ) ਕਾਂਗਰਸ
65ਲੁਧਿਆਣਾ ਉੱਤਰੀ ਰਾਕੇਸ਼ ਪਾਂਡੇ ਕਾਂਗਰਸ
66 ਗਿੱਲ ਕੁਲਦੀਪ ਸਿੰਘ ਵੈਦ (ਬੁਲਾਰਾ) ਕਾਂਗਰਸ
67 ਪਾਇਲ ਲਖਵੀਰ ਸਿੰਘ ਲੱਖਾ ਕਾਂਗਰਸ
68 ਦਾਖਾ ਹਰਵਿੰਦਰ ਸਿੰਘ ਫੂਲਕਾਆਮ ਆਦਮੀ ਪਾਰਟੀ
69 ਰਾਏਕੋਟ ਜਗਤਾਰ ਸਿੰਘ ਜੱਗਾ ਹਿਸੋਵਾਲਆਮ ਆਦਮੀ ਪਾਰਟੀ
70 ਜਗਰਾਓ ਸਰਵਜੀਤ ਕੌਰ ਮਾਣੂੰਕੇਆਮ ਆਦਮੀ ਪਾਰਟੀ
71 ਨਿਹਾਲ ਸਿੰਘ ਵਾਲਾ ਮਨਜੀਤ ਸਿੰਘਆਮ ਆਦਮੀ ਪਾਰਟੀ
72ਬਾਘਾਪੁਰਾਣਾ ਦਰਸ਼ਨ ਸਿੰਘ ਬਰਾੜ ਕਾਂਗਰਸ
73 ਮੋਗਾ ਹਰਜੋਤ ਕਮਲ ਸਿੰਘ ਕਾਂਗਰਸ
74 ਧਰਮਕੋਟ ਸੁਖਜੀਤ ਸਿੰਘ ਕਾਂਗਰਸ
75 ਜ਼ੀਰਾ ਕੁਲਬੀਰ ਸਿੰਘ ਕਾਂਗਰਸ
76ਫਿਰੋਜ਼ਪੁਰ ਸ਼ਹਿਰ ਪਰਮਿੰਦਰ ਸਿੰਘ ਪਿੰਕੀ ਕਾਂਗਰਸ
77ਫਿਰੋਜ਼ਪੁਰ ਪੇਂਡੂ ਸਤਕਾਰ ਕੌਰ ਕਾਂਗਰਸ
78ਗੁਰੂਹਰ ਸਹਾਏ ਗੁਰਮੀਤ ਸਿੰਘ ਸੋਢੀ ਕਾਂਗਰਸ
79 ਜਲਾਲਾਬਾਦ ਸੁਖਬੀਰ ਸਿੰਘ ਬਾਦਲਸ਼੍ਰੋਮਣੀ ਅਕਾਲੀ ਦਲ
80 ਫਾਜ਼ਿਲਕਾ ਦਵਿੰਦਰ ਸਿੰਘ ਘੁਬਾਇਆ ਕਾਂਗਰਸ
81 ਅਬੋਹਰ ਅਰੁਣ ਨਾਰੰਗ ਬੀਜੇਪੀ
82 ਬਲੁਆਣਾਨੱਥੂ ਰਾਮ ਕਾਂਗਰਸ
83ਲਾਂਬੀ ਪ੍ਰਕਾਸ਼ ਸਿੰਘ ਬਾਦਲਸ਼੍ਰੋਮਣੀ ਅਕਾਲੀ ਦਲ
84ਗਿੱਦੜਬਾਹਾ ਅਮਰਿੰਦਰ ਸਿੰਘ ਰਾਜਾ ਵੈਡਿੰਗ ਕਾਂਗਰਸ
85ਮਲੌਥਅਜਾਇਬ ਸਿੰਘ ਭੱਟੀ ਕਾਂਗਰਸ
86 ਮੁਕਤਸਰ ਸਾਹਿਬ ਕੰਵਰਜੀਤ ਸਿੰਘਸ਼੍ਰੋਮਣੀ ਅਕਾਲੀ ਦਲ
87 ਫਰੀਦਕੋਟ ਕੁਸਲਦੀਪ ਸਿੰਘ ਕਿੱਕੀ ਢਿੱਲੋਂ ਕਾਂਗਰਸ
88 ਕੋਟਕਪੁਰਾ ਕੁਲਤਾਰ ਸਿੰਘ ਸੰਧਵਾਂਆਮ ਆਦਮੀ ਪਾਰਟੀ
89 ਜਯਤੂ ਬਲਦੇਵ ਸਿੰਘਆਮ ਆਦਮੀ ਪਾਰਟੀ
90 ਰਾਮਪੂਰਾ ਗੁਰਪ੍ਰੀਤ ਸਿੰਘ ਕਾਂਗੜ ਕਾਂਗਰਸ
91 ਭੂਚੋਮੰਡੀ ਪ੍ਰੀਤਮ ਸਿੰਘ ਕਾਂਗਰਸ
92ਬਠਿੰਡਾ ਅਰਬਨ ਮਨਪ੍ਰੀਤ ਸਿੰਘ ਬਾਦਲ ਕਾਂਗਰਸ
93 ਬਠਿੰਡਾ ਪੇਂਡੂ ਰੁਪਿੰਦਰ ਕੌਰ ਰੂਬੀ ਆਮ ਆਦਮੀ ਪਾਰਟੀ
94ਤਲਵੰਬੀ ਸਾਬੋ ਪ੍ਰੋ. ਬਲਜਿੰਦਰ ਕੌਰਆਮ ਆਦਮੀ ਪਾਰਟੀ
95ਮੌੜਜਗਦੇਵ ਸਿੰਘਆਮ ਆਦਮੀ ਪਾਰਟੀ
96 ਮਾਨਸਾ ਨਾਜ਼ਰ ਸਿੰਘ ਮਾਨਸ਼ਾਹੀਆਆਮ ਆਦਮੀ ਪਾਰਟੀ
97 ਸਰਦੂਲਗੜ੍ਹਦਿਲਰਾਜ ਸਿੰਘਸ਼੍ਰੋਮਣੀ ਅਕਾਲੀ ਦਲ
98 ਬੁਢਲਾਡਾਬੁੱਧ ਰਾਮਆਮ ਆਦਮੀ ਪਾਰਟੀ
99ਲਹਿਰਾਪਰਮਿੰਦਰ ਸਿੰਘ ਢੀਂਡਸਾਸ਼੍ਰੋਮਣੀ ਅਕਾਲੀ ਦਲ
100 ਦਿੜਬਾਹਰਪਾਲ ਸਿੰਘਆਮ ਆਦਮੀ ਪਾਰਟੀ
101 ਸੁਨਾਮਅਮਨ ਅਰੋੜਾ ਆਮ ਆਦਮੀ ਪਾਰਟੀ
102 ਭਾਦੌੜਪਿਰਮਲ ਸਿੰਘ ਧੌਲਾਆਮ ਆਦਮੀ ਪਾਰਟੀ
103 ਬਰਨਾਲਾਗੁਰਮੀਤ ਸਿੰਘ ਮੀਤ ਹੇਹਰਆਮ ਆਦਮੀ ਪਾਰਟੀ
104ਮਹਿਲ ਕਲਾਂਕੁਲਵੰਤ ਸਿੰਘ ਪੰਡੋਰੀਆਮ ਆਦਮੀ ਪਾਰਟੀ
105 ਮਲੇਰਕੋਟਲਾਰਜ਼ੀਆ ਸੁਲਤਾਨਾ ਕਾਂਗਰਸ
106 ਅਮਰਗੜ੍ਹਸੁਰਜੀਤ ਸਿੰਘ ਧੀਮਾਨ ਕਾਂਗਰਸ
107 ਧੂਰੀਦਲਵੀਰ ਸਿੰਘ ਗੋਲਡੀ ਕਾਂਗਰਸ
108 ਸੰਗਰੂਰਵਿਜੇ ਇੰਦਰ ਸਿੰਗਲਾ ਕਾਂਗਰਸ
109 ਨਾਭਾਸਾਧੂ ਸਿੰਘ ਕਾਂਗਰਸ
110ਪਟਿਆਲਾ ਦਿਹਾਤੀਬ੍ਰਹਮ ਮਹਿੰਦਰਾ ਕਾਂਗਰਸ
111 ਰਾਜਪੁਰਾ ਹਰਦਿਆਲ ਸਿੰਘ ਕੰਬੋਜ਼ ਕਾਂਗਰਸ
112ਡੇਰਾ ਬੱਸੀਨਰਿੰਦਰ ਕੁਮਾਰ ਸ਼ਰਮਾ ਸ਼੍ਰੋਮਣੀ ਅਕਾਲੀ ਦਲ
113ਘਨੌਰਠੇਕੇਦਾਰ ਮਦਨ ਲਾਲ ਜਲਾਲਪੁਰ ਕਾਂਗਰਸ
114 ਸਨੌਰਹਰਿੰਦਰਪਾਲ ਸਿੰਘ ਚੰਦੂਮਾਜਰਾਸ਼੍ਰੋਮਣੀ ਅਕਾਲੀ ਦਲ
115 ਪਟਿਆਲਾਅਮਰਿੰਦਰ ਸਿੰਘ ਕਾਂਗਰਸ
116ਸਮਾਣਾ ਰਾਜਿੰਦਰ ਸਿੰਘ ਕਾਂਗਰਸ
117ਸ਼ੁਤਰਾਣਾਨਿਰਮਲ ਸਿੰਘ ਕਾਂਗਰਸ

ਇਹ ਵੀ ਪੜੋ: ਚੰਡੀਗੜ੍ਹ MC ਸਦਨ 'ਚ 'ਆਪ' ਵੱਲੋਂ ਹੰਗਾਮਾ

Last Updated :Jan 8, 2022, 4:46 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.