ETV Bharat / bharat

ਪਟਨਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਰਜਿੰਦਰ ਸਿੰਘ ਦੇ ਗਲੇ 'ਚ ਲੱਗੀ ਕਿਰਪਨ, ਇਲਾਜ ਜਾਰੀ

author img

By

Published : Jan 13, 2022, 10:50 AM IST

Updated : Jan 13, 2022, 12:37 PM IST

ਤਖ਼ਤ ਸ੍ਰੀ ਪਟਨਾ ਸਾਹਿਬ (Patna Sahib) ਦੇ ਮੁੱਖ ਗ੍ਰੰਥੀ ਭਾਈ ਰਾਜਿੰਦਰ ਸਿੰਘ ਦੇ ਗਲ ਵਿੱਚ ਕਿਰਪਾਨ ਵੜ ਗਈ ਹੈ। ਰਾਜਿੰਦਰ ਸਿੰਘ ਨੂੰ ਜ਼ਖ਼ਮੀ ਹਾਲਤ ਵਿੱਚ ਗੁਰੂ ਗੋਬਿੰਦ ਸਿੰਘ ਹਸਪਤਾਲ ਲਿਆਂਦਾ ਗਿਆ। ਇੱਥੋਂ ਉਨ੍ਹਾਂ ਨੂੰ ਬਿਹਤਰ ਇਲਾਜ ਲਈ ਪੀ.ਐਮ.ਸੀ.ਐਚ. ਲਿਜਾਇਆ ਗਿਆ।

ਪਟਨਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਰਜਿੰਦਰ ਸਿੰਘ ਦੇ ਗਲੇ 'ਚ ਲੱਗੀ ਕਿਰਪਨ, ਇਲਾਜ ਜਾਰੀ
ਪਟਨਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਰਜਿੰਦਰ ਸਿੰਘ ਦੇ ਗਲੇ 'ਚ ਲੱਗੀ ਕਿਰਪਨ, ਇਲਾਜ ਜਾਰੀ

ਪਟਨਾ: ਤਖ਼ਤ ਸ੍ਰੀ ਪਟਨਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਰਾਜਿੰਦਰ ਸਿੰਘ (Patna Sahib Main granthi Bhai Rajendra Singh) ਦੇ ਗਲ ਵਿੱਚ ਕਿਰਪਾਨ ਵੜ ਗਈ ਹੈ। ਰਾਜਿੰਦਰ ਸਿੰਘ ਨੂੰ ਜ਼ਖ਼ਮੀ ਹਾਲਤ ਵਿੱਚ ਗੁਰੂ ਗੋਬਿੰਦ ਸਿੰਘ ਹਸਪਤਾਲ ਲਿਆਂਦਾ ਗਿਆ। ਇੱਥੋਂ ਉਨ੍ਹਾਂ ਨੂੰ ਬਿਹਤਰ ਇਲਾਜ ਲਈ ਪੀ.ਐਮ.ਸੀ.ਐਚ. ਲਿਜਾਇਆ ਗਿਆ।

ਪਟਨਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਰਜਿੰਦਰ ਸਿੰਘ ਦੇ ਗਲੇ 'ਚ ਲੱਗੀ ਕਿਰਪਨ
ਪਟਨਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਰਜਿੰਦਰ ਸਿੰਘ ਦੇ ਗਲੇ 'ਚ ਲੱਗੀ ਕਿਰਪਨ

ਦੱਸਿਆ ਜਾ ਰਿਹਾ ਹੈ ਕਿ ਜਦੋਂ ਗ੍ਰੰਥੀ ਰਾਜਿੰਦਰ ਸਿੰਘ ਆਪਣੇ ਘਰ 'ਚ ਹੀ ਬਣੇ ਬਾਥਰੂਮ 'ਚ ਗਏ ਤਾਂ ਇਸ ਦੌਰਾਨ ਉਨ੍ਹਾਂ ਦੇ ਗਲ 'ਚ ਕਿਰਪਾਲ ਲੱਗ ਗਈ। ਜਿਸ ਕਾਰਨ ਉਹ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਜ਼ਖ਼ਮੀ ਹਾਲਤ 'ਚ ਪਰਿਵਾਰ ਗੁਰੂ ਗੋਬਿੰਦ ਸਿੰਘ ਹਸਪਤਾਲ ਲੈ ਕੇ ਪਹੁੰਚਿਆ , ਜਿਥੋਂ ਉਨ੍ਹਾਂ ਨੂੰ ਪੀ.ਐਮ.ਸੀ.ਐਚ ਰੈਫਰ ਕਰ ਦਿੱਤਾ ਗਿਆ। ਇਸ ਪੂਰੇ ਮਾਮਲੇ 'ਚ ਹੁਣ ਤੱਕ ਇਹ ਨਹੀਂ ਪਤਾ ਲੱਗ ਸਕਿਆ ਕਿ ਮੁੱਖ ਗ੍ਰੰਥੀ ਰਾਜਿੰਦਰ ਸਿੰਘ ਨੂੰ ਕਿਰਪਾਲ ਕਿਸ ਤਰ੍ਹਾਂ ਲੱਗੀ। ਜਿਸ ਨੂੰ ਲੈਕੇ ਜਾਂਚ ਕੀਤੀ ਜਾ ਰਹੀ ਹੈ।

ਪਟਨਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਰਜਿੰਦਰ ਸਿੰਘ ਦੇ ਗਲੇ 'ਚ ਲੱਗੀ ਕਿਰਪਨ

ਇਹ ਵੀ ਪੜ੍ਹੋ : COVID crisis: ਪ੍ਰਧਾਨ ਮੰਤਰੀ ਮੋਦੀ ਅੱਜ ਸੂਬਿਆਂ ਨਾਲ ਸਥਿਤੀ ਦੀ ਸਮੀਖਿਆ ਕਰਨਗੇ

ਇਸ ਸਬੰਧੀ ਗੁਰੂ ਗੋਬਿੰਦ ਸਿੰਘ ਹਸਪਤਾਲ ਦੇ ਡਾਕਟਰ ਅਲਖ ਪ੍ਰਸਾਦ ਦਾ ਕਹਿਣਾ ਕਿ ਕਿਰਪਾਨ ਲੱਗਣ ਕਾਰਨ ਮੁੱਖ ਗ੍ਰੰਥੀ ਰਾਜਿੰਦਰ ਸਿੰਘ ਦੀ ਹਾਲਤ ਗੰਭੀਰ ਸੀ, ਜਿਸ ਕਾਰਨ ਉਨ੍ਹਾਂ ਨੂੰ ਵਧੀਆ ਇਲਾਜ ਲਈ ਪੀ.ਐਮ.ਸੀ.ਐਚ ਰੈਫਰ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਵੰਡ ਤੋਂ ਸੱਤ ਦਹਾਕਿਆਂ ਬਾਅਦ ਭਰਾਵਾਂ ਦੇ ਮਿਲਾਪ ਦੀਆਂ ਭਾਵੁਕ ਤਸਵੀਰਾਂ

Last Updated : Jan 13, 2022, 12:37 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.