ETV Bharat / snippets

ਸ੍ਰੀ ਹੇਮਕੁੰਟ ਸਾਹਿਬ ਦਰਸ਼ਨ ਕਰਨ ਗਏ ਨੌਜਵਾਨ ਦੀ ਮੌਤ, ਤਰਨਤਾਰਨ ਦਾ ਵਾਸੀ ਸੀ ਮ੍ਰਿਤਕ

Sri Hemkunt Sahib
ਸ੍ਰੀ ਹੇਮਕੁੰਟ ਸਾਹਿਬ ਦਰਸ਼ਨ ਕਰਨ ਗਏ ਨੌਜਵਾਨ ਦੀ ਮੌਤ (Etv Bharat [ਖੱਬੇ ਪਾਸੇ- ਮ੍ਰਿਤਕ ਦੀ ਫਾਈਲ ਫੋਟੋ (ਰਿਪੋਰਟ- ਤਰਨਤਾਰਨ, ਪੱਤਰਕਾਰ))
author img

By ETV Bharat Punjabi Team

Published : Jun 16, 2024, 10:04 AM IST

ਤਰਨਤਾਰਨ ਵਿਖੇ ਪੱਟੀ ਵਾਸੀ 25 ਸਾਲਾ ਨੌਜਵਾਨ ਦੀ ਸ੍ਰੀ ਹੇਮਕੁੰਟ ਸਾਹਿਬ ਵਿਖੇ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਸੁਖਮਨਪਾਲ ਸਿੰਘ ਵਾਸੀ ਤਰਨਤਾਰਨ ਵਜੋਂ ਹੋਈ ਹੈ। ਮ੍ਰਿਤਕ ਅਪਣੇ ਤਿੰਨ ਸਾਥੀਆਂ ਸਣੇ 12 ਜੂਨ ਨੂੰ ਪੱਟੀ ਤੋਂ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਗਿਆ ਸੀ ਜਿਸ ਦੀ ਅੱਜ (ਐਤਵਾਰ) ਸ੍ਰੀ ਹੇਮਕੁੰਟ ਸਾਹਿਬ ਦੀਆਂ ਪੌੜੀਆਂ ਚੜ੍ਹਦੇ ਸਮੇਂ ਆਕਸੀਜਨ ਘੱਟਣ ਨਾਲ ਸਾਹ ਬੰਦ ਹੋਣ ਕਰਕੇ ਮੌਤ ਹੋ ਗਈ ਹੈ। ਉਸ ਦੇ ਬਾਕੀ ਤਿੰਨ ਸਾਥੀਆਂ ਦੇ ਮੋਬਾਇਲ ਫੋਨ ਵੀ ਬੰਦ ਆ ਰਹੇ ਹਨ। ਪੱਟੀ ਤੋਂ ਮ੍ਰਿਤਕ ਸੁਖਮਨਪਾਲ ਸਿੰਘ ਲਾਸ਼ ਲੈਣ ਲਈ ਉਸ ਦਾ ਪਰਿਵਾਰ ਹੇਮਕੁੰਟ ਸਾਹਿਬ ਵਿਖੇ ਹਵਾਨਾ ਹੋ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.