ਇਨਸਾਨੀਅਤ ਦੀ ਮਿਸਾਲ ਨੇ ਇਹ ਦੋ ਨੌਜਵਾਨ !

author img

By

Published : Aug 18, 2021, 7:02 PM IST

ਇਨਸਾਨੀਅਤ ਦੀ ਮਿਸਾਲ ਨੇ ਇਹ ਦੋ ਨੌਜਵਾਨ !

ਦੱਸ ਦਈਏ ਕਿ ਇਹ ਵੀਡੀਓ ਕਾਫੀ ਪੁਰਾਣਾ ਹੈ। ਪਰ ਬੇਜੁਬਾਨ ਜਾਨਵਰਾਂ ਨਾਲ ਇਸ ਤਰ੍ਹਾਂ ਦਾ ਪਿਆਰ ਕਾਰਨ ਇਹ ਵੀਡੀਓ ਮੁੜ ਤੋਂ ਸੋਸ਼ਲ ਮੀਡੀਆ ਤੇ ਛਾਇਆ ਹੋਇਆ ਹੈ।

ਚੰਡੀਗੜ੍ਹ: ਸੋਸ਼ਲ ਮੀਡੀਆ ਵੱਖ ਵੱਖ ਵੀਡੀਓ ਨਾਲ ਭਰਿਆ ਹੋਇਆ ਹੈ। ਕਈ ਵੀਡੀਓ ’ਚ ਮਨੁੱਖਾਂ ਦਾ ਜਾਨਵਰਾਂ ਪ੍ਰਤੀ ਪਿਆਰ ਵੀ ਦਰਸਾਉਂਦਾ ਹੈ। ਇਸੇ ਤਰ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ’ਚ ਦੋ ਨੌਜਵਾਨ ਇੱਕ ਬੇਜੁਬਾਨ ਜਾਨਵਰ ਦੀ ਮਦਦ ਕਰਦੇ ਹੋਏ ਦਿਖਾਈ ਦੇ ਰਹੇ ਹਨ।

  • " class="align-text-top noRightClick twitterSection" data="">

ਵਾਇਰਲ ਹੋ ਰਹੀ ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਦੋ ਨੌਜਵਾਨਾਂ ਨੇ ਫਲਿੱਪ ਹੋਏ ਕਛੂਏ ਨੂੰ ਸਿੱਧਾ ਕਰਕੇ ਮੁੜ ਸਮੁੰਦਰ ’ਚ ਜਾਣ ਦੀ ਮਦਦ ਕੀਤੀ। ਦੱਸ ਦਈਏ ਕਿ ਇਹ ਵੀਡੀਓ ਕਾਫੀ ਪੁਰਾਣਾ ਹੈ। ਪਰ ਬੇਜੁਬਾਨ ਜਾਨਵਰਾਂ ਨਾਲ ਇਸ ਤਰ੍ਹਾਂ ਦਾ ਪਿਆਰ ਕਾਰਨ ਇਹ ਵੀਡੀਓ ਮੁੜ ਤੋਂ ਸੋਸ਼ਲ ਮੀਡੀਆ ਤੇ ਛਾਇਆ ਹੋਇਆ ਹੈ।

ਦੱਸ ਦਈਏ ਕਿ ਇਹ ਵੀਡੀਓ ਰੈਬਿਟ ’ਤੇ ਸੁਰਖੀਆ ਚ ਆਇਆ ਹੋਇਆ ਹੈ। ਨਾਲ ਹੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਚ ਦਿਖਾਈ ਦੇਣ ਵਾਲਾ ਵਿਅਕਤੀ ਰੇਤ ਚ ਫਸੇ ਕਛੂਏ ਦੀ ਮਦਦ ਦੇ ਲਈ ਅੱਗ ਆਉਂਦਾ ਹੈ ਕੁਝ ਕੋਸ਼ਿਸਾਂ ਅਤੇ ਮਦਦ ਤੋਂ ਬਾਅਦ ਉਹ ਕਛੂਏ ਨੂੰ ਸਿੱਧਾ ਕਰਨ ਅਤੇ ਕਿਸੇ ਹੋਰ ਵਿਅਕਤੀ ਦੀ ਮਦਦ ਨਾਲ ਉਸਨੂੰ ਮੁੜ ਤੋਂ ਸਮੁੰਦਰ ਚ ਧਕੇਲਣ ਚ ਸਫਲ ਹੋ ਜਾਂਦੇ ਹਨ।

ਇਹ ਵੀ ਪੜੋ: ਪ੍ਰੇਮਿਕਾ ਪੜ੍ਹਾਈ 'ਚ ਸੀ ਕਮਜ਼ੋਰ, Boyfriend ਪੇਪਰ ਦੇਣ ਲਈ ਉਸਦੇ ਕੱਪੜੇ ਪਾ ਕੇ ਆ ਗਿਆ !

ETV Bharat Logo

Copyright © 2024 Ushodaya Enterprises Pvt. Ltd., All Rights Reserved.