ਬੀ.ਜੇ.ਪੀ ਉਮੀਦਵਾਰ ਮਨਜੀਤ ਸਿੰਘ ਮੰਨਾ ਦਾ ਪਿੰਡ ਸੁਰ ਸਿੰਘ ਵਿੱਚ ਕਿਸਾਨਾਂ ਨੇ ਕੀਤਾ ਭਾਰੀ ਵਿਰੋਧ - Prorest against bjp candidate

By ETV Bharat Punjabi Team

Published : Apr 20, 2024, 5:00 PM IST

thumbnail
()

ਤਰਨਤਾਰਨ : ਖਡੂਰ ਸਾਹਿਬ ਤੋਂ ਬੀਜੇਪੀ ਉਮੀਦਵਾਰ ਮਨਜੀਤ ਸਿੰਘ ਮੰਨਾ ਦਾ ਹਲਕਾ ਖੇਮਕਰਨ ਦੇ ਪਿੰਡ ਸੁਰ ਸਿੰਘ ਵਿੱਚ ਕਿਸਾਨਾਂ ਵੱਲੋਂ ਭਾਰੀ ਵਿਰੋਧ ਕੀਤਾ ਗਿਆ ਹੈ। ਇਸ ਮੌਕੇ ਆਗੂਆਂ ਨੇ ਕਿਹਾ ਬੀਜੇਪੀ ਦਾ ਵਿਰੋਧ ਇਸ ਕਰਕੇ ਕਰ ਰਹੇ ਹਾਂ ਕਿ ਜਦੋਂ ਦਾ ਰਾਜਧਾਨੀ ਦਿੱਲੀ ਨੂੰ ਅਸੀਂ ਜਾਣ ਦਾ ਐਲਾਨ ਕੀਤਾ ਸੀ ਤੇ ਸਾਨੂੰ ਰਸਤਿਆਂ ਦੇ ਵਿੱਚ ਬੈਰੀਗੇਟ ਲਾ ਕੇ ਤੇ ਰੋਕਿਆ ਗਿਆ। ਜਦੋਂ ਕਿ ਅਸੀਂ ਆਪਣਾ ਹੱਕ ਮੰਗ ਰਹੇ ਹਾਂ। ਪਰ ਸਾਨੂੰ ਹੱਕ ਦੀ ਜਗ੍ਹਾਂ ਪੁਲਿਸ ਦੀਆਂ ਗੋਲੀਆਂ ਮਿਲੀਆਂ ਹਨ। ਜਦੋਂ ਕਿ ਆਪਣੇ ਦੇਸ਼ ਦੇ ਵਿੱਚ ਅਲਾਉਡ ਹੀ ਨਹੀਂ ਕਿਸੇ ਵੀ ਆਲ ਵਰਲਡ ਦੇ ਵਿੱਚ ਕਾਨੂੰਨ ਵਿੱਚ ਗੋਲੀਆਂ ਨਹੀਂ ਚਲਾਈਆਂ ਜਾ ਸਕਦੀਆਂ। ਸਾਡਾ ਕਿਸਾਨ ਸ਼ੁਭਕਰਨ ਸਿੰਘ ਨੂੰ ਸ਼ਹੀਦ ਕੀਤਾ ਗਿਆ, ਉਸ ਦਾ ਵੀ ਕੋਈ ਇਨਸਾਫ ਨਹੀਂ ਮਿਲ ਰਿਹਾ। ਸਾਨੂੰ ਐਮਐਸਪੀ ਕਹਿ ਕੇ ਉਸ ਤੋਂ ਵੀ ਮੁੱਕਰ ਗਏ। 

ABOUT THE AUTHOR

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.