ETV Bharat / photos

ਨਿਮਰਤ ਖਹਿਰਾ ਦੀਆਂ ਨਵੀਆਂ ਫੋਟੋਆਂ ਨੇ 'ਕਣਕਾਂ ਨੂੰ ਲਾਈ ਅੱਗ', ਦੇਖੋ ਬੇਹੱਦ ਖੂਬਸੂਰਤ ਤਸਵੀਰਾਂ - Punjabi singer Nimrat Khaira

author img

By ETV Bharat Punjabi Team

Published : Apr 1, 2024, 3:27 PM IST

Punjabi singer Nimrat Khaira
ਪੰਜਾਬੀ ਗਾਇਕ ਬੱਬੂ ਮਾਨ ਨੇ ਕਿਸੇ ਸਮੇਂ ਗੀਤ ਗਾਇਆ ਸੀ ਕਿ 'ਪੱਕੀ ਕਣਕ ਨੂੰ ਅੱਗ ਲੱਗ ਜਾਊਗੀ ਨਾ ਵੱਟਾਂ ਉਤੇ ਨੱਚ ਗੋਰੀਏ...' ਹੁਣ ਇਹ ਗੀਤ ਪੰਜਾਬੀ ਗਾਇਕਾ ਨਿਮਰਤ ਖਹਿਰਾ ਦੀਆਂ ਨਵੀਆਂ ਫੋਟੋਆਂ ਉਤੇ ਬਿਲਕੁੱਲ ਢੁੱਕਦਾ ਹਨ।
ETV Bharat Logo

Copyright © 2024 Ushodaya Enterprises Pvt. Ltd., All Rights Reserved.