ਪੰਜਾਬ

punjab

ਨਰਾਤਿਆਂ ਦਾ ਪਹਿਲਾਂ ਦਿਨ, ਮੰਦਰਾਂ ਵਿੱਚ ਸ਼ਰਧਾਲੂਆਂ ਦੀ ਉਮੜੀ ਭੀੜ

By

Published : Sep 26, 2022, 8:45 AM IST

Updated : Sep 27, 2022, 4:28 PM IST

()
ਅੱਜ ਤੋਂ ਪੂਰੇ ਦੇਸ਼ ਵਿੱਚ ਨਰਾਤਿਆਂ ਦੇ ਤਿਉਹਾਰ first day of Narata ਸ਼ੁਰੂ ਹੋ ਚੁੱਕੇ ਹਨ, ਅੱਜ ਤੋਂ ਅਗਲੇ 8 ਦਿਨਾਂ ਤਕ ਮੰਦਰਾਂ ਵਿੱਚ ਨਰਾਤਿਆਂ ਦੀ ਧੂਮ ਰਹੇਗੀ ਜਿਸ ਤੋਂ ਬਾਅਦ ਤਿਉਹਾਰਾਂ ਦਾ ਇੱਕ ਸੀਜ਼ਨ ਸ਼ੁਰੂ ਹੋ ਜਾਏਗਾ। ਉਥੇ ਹੀ ਜਲੰਧਰ ਦੇ ਸਿੱਧ ਸ਼ਕਤੀਪੀਠ ਸ੍ਰੀ ਦੇਵੀ ਤਲਾਬ ਮੰਦਰ ਵਿਖੇ ਸਵੇਰ ਤੋਂ ਹੀ ਭਗਤ ਮਾਤਾ ਦੇ ਦਰਬਾਰ ਵਿੱਚ ਮੱਥਾ ਟੇਕਣ ਲਈ ਪਹੁੰਚਣਾ ਸ਼ੁਰੂ ਹੋ ਗਏ ਅਤੇ ਇਕ ਦੂਸਰੇ ਨੂੰ ਨਰਾਤਿਆਂ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਉੱਤੇ ਮਾਂ ਤ੍ਰਿਪੁਰਮਾਲਿਨੀ ਧਾਮ ਵਿਖੇ ਲੋਕਾਂ ਨੇ ਆ ਕੇ ਮੱਥਾ ਟੇਕ ਰਹੇ ਹਨ।
Last Updated :Sep 27, 2022, 4:28 PM IST

ABOUT THE AUTHOR

...view details