ਪੰਜਾਬ

punjab

ਵੀਡੀਓ, ਬਠਿੰਡਾ ਦੀ ਪਛਾਣ ਹੋਈ ਢਹਿ-ਢੇਰੀ !

By

Published : Sep 3, 2021, 2:06 PM IST

ਬਠਿੰਡਾ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ‘ਤੇ ਬਣੇ ਥਰਮਲ ਦੀਆਂ ਚਿਮਣੀਆ ਢਾਹ ਦਿੱਤੀਆਂ ਗਈਆਂ ਹਨ। ਪਿਛਲੇ ਦਿਨੀਂ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਇਸ ਥਰਮਲ ਨੂੰ ਬੰਦ ਕੀਤਾ ਗਿਆ ਸੀ। ਹੁਣ ਪ੍ਰਸ਼ਾਸਨ ਵੱਲੋਂ ਇਸ ਥਰਮਲ ਦੀਆਂ ਤਿੰਨ ਚਿਮਣੀਆ ਢਾਹਣ ਦੀ ਵੀਡੀਓ ਸਾਹਮਣੇ ਆਇਆ ਹੈ। ਪਿਛਲੇ ਲੰਬੇ ਸਮੇਂ ਤੋਂ ਇਸ ਥਰਮਲ ਵਿੱਚ ਬਿਜਲੀ ਦਾ ਉਤਪਾਦਨ ਨਹੀਂ ਹੋ ਰਿਹਾ ਸੀ। ਹਾਲਾਂਕਿ ਇਸ ਥਰਮਲ ਦੇ ਬੰਦ ਕਰਨ ਨੂੰ ਲੈਕੇ ਵਿਰੋਧੀ ਪਾਰਟੀਆਂ ਵੱਲੋਂ ਪੰਜਾਬ ਦੀ ਕਾਂਗਰਸ ਸਰਕਾਰ ਦਾ ਵਿਰੋਧ ਵੀ ਕੀਤਾ ਗਿਆ ਸੀ, ਪਰ ਦੂਜੇ ਪਾਸੇ ਸਰਕਾਰ ਵੱਲੋਂ ਇਸ ਥਰਮਲ ਦੀ ਬੁਨਿਆਦ ਖ਼ਤਮ ਹੋਣ ਵਰਗੇ ਕਈ ਵੱਡੇ ਕਾਰਨ ਦੱਸ ਕੇ ਵਿਰੋਧੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ ਸਨ।

ABOUT THE AUTHOR

...view details