ਪੰਜਾਬ

punjab

ਸ੍ਰੀ ਮੁਕਤਸਰ ਸਾਹਿਬ ਵਿੱਚ ਪ੍ਰਸ਼ਾਸਨ ਨੇ 4 ਘੰਟੇ ਲਈ ਮੈਡੀਕਲ ਸਟੋਰ ਨੂੰ ਦਿੱਤੀ ਛੁੱਟ

By

Published : Apr 6, 2020, 4:38 PM IST

ਮੁਕਤਸਰ ਵਿੱਚ ਸੋਮਵਾਰ 14ਵੇਂ ਦਿਨ ਕਰਫਿਊ ਦੇ ਚੱਲਦੇ ਪ੍ਰਸ਼ਾਸਨ ਨੇ ਮੈਡੀਕਲ ਦੁਕਾਨਾਂ ਨੂੰ ਛੂਟ ਦਿੱਤੀ ਹੈ। ਇਸ ਦੇ ਚੱਲਦੇ ਸਵੇਰੇ 6 ਵਜੇ ਤੋਂ ਲੈ ਕੇ ਸਵੇਰੇ 10 ਵਜੇ ਤੱਕ ਮੈਡੀਕਲ ਦੀਆਂ ਦੁਕਾਨਾਂ ਖੁੱਲ੍ਹੀਆਂ ਅਤੇ ਮੈਡੀਕਲ ਸਟੋਰਾਂ 'ਤੇ ਲੋਕਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ। ਲੋਕਾਂ ਨੇ ਆਪਣੀ ਜ਼ਰੂਰਤ ਦੇ ਹਿਸਾਬ ਦੇ ਨਾਲ ਦਵਾਈਆਂ ਖਰੀਦੀਆਂ। ਇਸ ਦੇ ਮੱਦੇਨਜ਼ਰ ਪੁਲਿਸ ਨੇ ਵੀ ਪੁਖਤਾ ਇੰਤਜ਼ਾਮ ਕੀਤੇ ਹੋਏ ਸਨ ਤਾਂ ਜੋ ਇਨ੍ਹਾਂ ਮੈਡੀਕਲ ਸਟੋਰਾਂ 'ਤੇ ਇਕੱਠ ਨਾ ਹੋ ਸਕੇ।

ABOUT THE AUTHOR

...view details