ਪੰਜਾਬ

punjab

ਬੇਮੌਸਮੀ ਮੀਂਹ ਨਾਲ ਫਸਲਾਂ ਨੂੰ ਪਹੁੰਚ ਰਿਹਾ ਨੁਕਸਾਨ: ਕਿਸਾਨ

By

Published : Sep 21, 2021, 10:36 PM IST

()
ਬਰਨਾਲਾ: ਬਰਨਾਲਾ ਵਿੱਚ ਹੋਈ ਬੇਮੌਸਮੀ ਬਰਸਾਤ ਅਤੇ ਤੇਜ ਹਵਾਵਾਂ ਦੀ ਵਜ੍ਹਾ ਨਾਲ ਖੇਤਾਂ ਵਿੱਚ ਖੜੀ ਤਿਆਰ ਝੋਨੇ ਦੀ ਫਸਲ ਡਿੱਗ ਗਈ। ਜਿਸਨੂੰ ਲੈ ਕੇ ਕਿਸਾਨ ਨਿਰਾਸ ਨਜ਼ਰ ਆ ਰਹੇ ਹਨ। ਕਿਸਾਨਾਂ ਨੇ ਆਪਣੀ ਬੱਚਿਆਂ ਵਾਂਗ ਪਾਲੀ ਹੋਈ ਫਸਲ ਨੂੰ ਬੇਮੌਸਮੀ ਬਰਸਾਤ ਦੀ ਵਜ੍ਹਾ ਨਾਲ ਖ਼ਰਾਬ ਕਾਰਨ ਚਿੰਤਾ ਵਿੱਚ ਹਨ। ਕਿਸਾਨਾਂ ਨੇ ਨਿਰਾਸ਼ਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਜਿਸ ਤਰੀਕੇ ਨਾਲ ਤੇਜ ਹਵਾ ਨਾਲ ਹੋਰ ਬਰਸਾਤ ਹੁੰਦੀ ਹੈ ਤਾਂ ਉਨ੍ਹਾਂ ਦੀ ਫਸਲ ਦਾ ਭਾਰੀ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਜਦੋਂ ਉਹ ਆਪਣੀ ਝੋਨੇ ਦੀ ਫਸਲ ਸ਼ੈਲਰਾਂ ਵਿੱਚ ਅਤੇ ਮੰਡੀਆਂ ਵਿੱਚ ਵੇਚਣ ਜਾਣਗੇ ਤਾਂ ਉਨ੍ਹਾਂ ਨੂੰ ਉੱਥੇ ਵੀ ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ।

ABOUT THE AUTHOR

...view details