ਪੰਜਾਬ

punjab

ਬਜਟ ਤੋਂ ਪਹਿਲਾਂ ਕੈਪਟਨ ਦਾ ਐਲਾਨ, ਕਦੇ ਬੰਦ ਨਹੀਂ ਹੋਵੇਗੀ ਕਿਸਾਨਾਂ ਨੂੰ ਮੁਫ਼ਤ ਬਿਜਲੀ

By

Published : Feb 28, 2020, 10:31 AM IST

ਕੈਪਟਨ ਅਮਰਿੰਦਰ ਸਿੰਘ 27 ਫ਼ਰਵਰੀ ਦੇ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਐਲਾਨ ਕੀਤਾ ਸੀ ਕਿ ਸਰਕਾਰ ਵੱਲੋਂ ਦਿੱਤੀ ਜਾਂਦੀ ਕਿਸਾਨਾਂ ਨੂੰ ਮੁਫ਼ਤ ਬਿਜਲੀ ਕਦੇ ਵੀ ਬੰਦ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਦੇ ਲਈ ਸੂਬਾ ਸਰਕਾਰ 12,000 ਕਰੋੜ ਰੁਪਏ ਬਿਜਲੀ ਸਬਸਿਡੀ ਲਈ ਦੇ ਰਹੀ ਹੈ।

ABOUT THE AUTHOR

...view details