ਪੰਜਾਬ

punjab

ਪਿੰਡ ਲਿੱਦੜਾਂ ਦੇ ਗੰਦੇ ਨਾਲੇ 'ਚੋਂ ਸਿਰ ਕੱਟੀ ਲਾਸ਼ ਮਿਲੀ, ਸਹਿਮ ਦਾ ਮਾਹੌਲ

By

Published : Mar 23, 2021, 3:43 PM IST

ਜਲੰਧਰ: ਜਲੰਧਰ-ਅੰਮ੍ਰਿਤਸਰ ਹਾਈਵੇਅ 'ਤੇ ਪੈਂਦੇ ਪਿੰਡ ਲਿੱਦੜਾਂ ਦੇ ਗੰਦੇ ਨਾਲੇ 'ਚ ਲਾਸ਼ ਪ੍ਰਾਪਤ ਹੋਈ ਹੈ। ਜਿਸ ਨੂੰ ਲੈ ਕੇ ਇਲਾਕੇ 'ਚ ਸਹਿਮ ਦਾ ਮਾਹੌਲ ਹੈ। ਸੂਚਨਾ ਮਿਲਦੇ ਸਾਰ ਹੀ ਪੁਲਿਸ ਵੀ ਮੌਕੇ 'ਤੇ ਪਹੁੰਚੀ, ਪਰ ਲਾਸ਼ ਵਾਲੀ ਥਾਂ ਹੱਦਬੰਦੀ ਹੋਣ ਕਾਰਨ ਦਿਹਾਤੀ ਅਤੇ ਸਿਟੀ ਪੁਲਿਸ ਆਪਸ 'ਚ ਉੱਲਝ ਗਈ। ਪੁਲਿਸ ਦਾ ਕਹਿਣਾ ਕਿ ਹਾਦਬੰਦੀ ਦਾ ਮਾਮਲਾ ਸੁਲਝਾ ਕੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਪੁਲਿਸ ਦਾ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ ਤੇ ਜਲਦ ਹੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ।

ABOUT THE AUTHOR

...view details