ਪੰਜਾਬ

punjab

ਇਸ ਤਰ੍ਹਾਂ ਬਣਾਓ ਕੱਦੂ ਦਾ ਹਲਵਾ

By

Published : Aug 4, 2020, 7:59 PM IST

ਪੌਸ਼ਟਿਕਤਾ ਨਾਲ ਭਰਪੂਰ ਕੱਦੂ ਇੱਕ ਅਜਿਹੀ ਸਬਜ਼ੀ ਹੈ ਜੋ ਨਾ ਸਿਰਫ਼ ਸੁਆਦ ਹੁੰਦੀ ਹੈ ਸਗੋਂ ਸਿਹਤ ਲਈ ਫਾਇਦੇਮੰਦ ਵੀ ਹੁੰਦੀ ਹੈ। ਇੱਕ ਕੱਪ ਪਕਾਏ ਹੋਏ ਕੱਦੂ ਵਿੱਚ 60 ਕੈਲੋਰੀ ਤੋਂ ਵੀ ਘੱਟ ਹੁੰਦੀ ਹੈ। ਇਹ ਫਾਈਬਰ ਦਾ ਇੱਕ ਸ਼ਾਨਦਾਰ ਸਰੋਤ ਹੈ ਜੋ ਭਾਰ ਘਟਾਉਣ ਵਿੱਚ ਸਹਾਇਤਾ ਕਰਦਾ ਹੈ। ਇਸ ਸਬਜ਼ੀ ਵਿੱਚ ਵਿਟਾਮਿਨਜ਼ ਤੇ ਪੋਟਾਸ਼ੀਅਮ ਹੁੰਦਾ ਹੈ ਜੋ ਸਿਹਤ ਦੀਆਂ ਸਮੱਸਿਆਵਾਂ ਤੋਂ ਤੁਹਾਨੂੰ ਦੂਰ ਰੱਖਦਾ ਹੈ। ਕਿਉਂਕਿ ਹੁਣ ਤੁਸੀਂ ਕੱਦੂ ਖਾਣ ਦੇ ਫਾਇਦੇ ਜਾਣਦੇ ਹੋ ਤੇ ਤੁਹਾਡੇ ਕੋਲ ਕੱਦੂ ਦਾ ਹਲਵਾ ਪਕਾਉਣ ਤੇ ਖਾਣ ਦੇ ਵਧੇਰੇ ਕਾਰਨ ਹਨ। ਫਿਰ ਕਿਹੜੀ ਗੱਲ ਦੀ ਉਡੀਕ ਕਰ ਰਹੇ ਹੋ, ਤੁਹਾਨੂੰ ਸਿਖਾਉਂਦੇ ਹਾਂ ਕੱਦੂ ਦਾ ਹਲਵਾ ਬਣਾਉਣ ਦੀ ਤਰੀਕਾ।

ABOUT THE AUTHOR

...view details