ਪੰਜਾਬ

punjab

ਸ਼ਾਮ ਦੇ ਨਾਸ਼ਤੇ ਲਈ ਤਿਆਰ ਕਰੋ Spinach Dip Mozzarella Sticks ਰੈਸਿਪੀ

By

Published : Jul 22, 2022, 7:19 PM IST

Updated : Feb 3, 2023, 8:25 PM IST

ਸਪਿਨਚ ਡਿਪ ਮੋਜ਼ਰੈਲਾ ਸਟਿਕਸ (Spinach Dip Mozzarella Sticks) ਸ਼ਾਮ ਦੇ ਨਾਸ਼ਤੇ ਵਿੱਚ ਖਾਣ ਲਈ ਬੇਹਦ ਹੀ ਸਵਾਦੀ ਰੈਸਿਪੀ ਹੈ। ਇਸ ਨੂੰ ਬੱਚੇ ਨੂੰ ਬਹੁਤ ਖੁਸ਼ ਹੋ ਕੇ ਖਾਣਗੇ। ਇਸ ਦੇ ਨਾਲ ਹੀ ਇਸ ਵਿੱਚ ਵਰਤੀ ਜਾਣ ਵਾਲੀ ਉਬਲੀ ਹੋਈ ਪਾਲਕ ਇਸ ਰੈਸਿਪੀ ਨੂੰ ਹੋਰ ਵੀ ਖਾਸ ਬਣਾ ਦਿੰਦੀ ਹੈ। ਆਓ ਜਾਣਦੇ ਹਾਂ, Spinach Dip Mozzarella Sticks ਰੈਸਿਪੀ
Last Updated :Feb 3, 2023, 8:25 PM IST

ABOUT THE AUTHOR

...view details