ਪੰਜਾਬ

punjab

ਕਰਫਿਊ ਕਰਕੇ ਫਸੇ ਵਿਦੇਸ਼ੀ ਨਾਗਰਿਕ ਯੂਕੇ ਲਈ ਹੋਏ ਰਵਾਨਾ

By

Published : Apr 25, 2020, 5:51 PM IST

ਅੰਮ੍ਰਿਤਸਰ: ਕੋਰੋਨਾ ਵਾਇਰਸ ਕਾਰਨ ਲੰਡਨ ਦੇ ਕੁਝ ਨਾਗਰਿਕ ਭਾਰਤ ਵਿਚ ਫਸੇ ਹੋਏ ਸਨ। ਪੰਜਾਬ ਸਰਕਾਰ ਨੇ ਭਾਰਤ ਸਰਕਾਰ ਦੇ ਸਹਿਯੋਗ ਨਾਲ 269 ਨਾਗਰਿਕਾਂ ਲਈ ਇਕ ਵਿਸ਼ੇਸ਼ ਉਡਾਣ ਭੇਜੀ ਹੈ, ਜਿਸ ਰਾਹੀਂ 269 ਨਾਗਰਿਕ ਵਾਪਸ ਭੇਜੇ ਜਾ ਰਹੇ ਹਨ। ਵਿਦੇਸ਼ੀ ਨਾਗਰਿਕਾਂ ਨੇ ਸਰਕਾਰ ਦੇ ਇਸ ਉਪਰਾਲੇ ਲਈ ਖੁਸ਼ੀ ਜ਼ਾਹਿਰ ਕੀਤੀ ਹੈ।

ABOUT THE AUTHOR

...view details