ਪੰਜਾਬ

punjab

ਸੀਐੱਮ ਦੇ ਐਲਾਨ ਤੋਂ ਪਹਿਲਾਂ ਸੁਣੋ ਕੀ ਬੋਲੇ ਵਿਧਾਇਕ ਪਰਗਟ ਸਿੰਘ

By

Published : Sep 19, 2021, 12:55 PM IST

()
ਚੰਡੀਗੜ੍ਹ: ਕੈਪਟਨ ਦੇ ਅਸਤੀਫੇ ਤੋਂ ਬਾਅਦ ਸਿਅਸਤ ਚ ਭੂਚਾਲ ਆ ਚੁੱਕਿਆ ਹੈ ਹਰਕੋਈ ਆਪਣੇ ਪ੍ਰਾਤੀਕਰਮ ਦੇ ਰਿਹਾ ਹੈ। ਕਾਂਗਰਸੀ ਆਗੂ ਪਰਗਟ ਸਿੰਘ ਨੇ ਕੈਪਟਨ ਦੇ ਅਸਤੀਫੇ ਤੇ ਬੋਲਦਿਆਂ ਕਿਹਾ ਕਿ ਮੁੱਖ ਮੰਤਰੀ ਦੇ ਚਿਹਰੇ ਦਾ ਫੈਸਲਾ ਹਾਈਕਮਾਨ ਕਰੇਗੀ। ਨਾਲ ਹੀ ਪਰਗਟ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਦਾ ਅੱਜ ਹੀ ਐਲਾਨ ਹੋ ਜਾਵੇਗਾ। ਕਾਂਗਰਸ 'ਚ ਲਗਾਤਾਰ ਕਲੇਸ਼ ਚੱਲ ਰਿਹਾ ਹੈ। ਕੈਪਟਨ ਨੇ ਅਸਤੀਫਾ ਦੇ ਦਿੱਤਾ ਹੁਣ ਸਸਪੈਂਸ ਇਹ ਹੈ ਕਿ ਆਖਿਰ ਪੰਜਾਬ ਦਾ ਅਗਲਾ ਸੀਐੱਮ ਕੌਣ ਹੋਵੇਗਾ।

ABOUT THE AUTHOR

...view details