ਪੰਜਾਬ

punjab

ਬਠਿੰਡਾ ਰੇਲਵੇ ਜੰਕਸ਼ਨ ਨੇੜੇ ਬੋਗੀ ਪਲਟਾ ਕੇ ਪ੍ਰਸ਼ਾਸਨ ਨੇ ਕਰਵਾਈ ਮੌਕ ਡਰਿੱਲ

By

Published : May 30, 2022, 11:06 AM IST

ਬਠਿੰਡਾ ਦੇ ਰੇਲਵੇ ਦੀ ਮੁਸਾਫਰ ਬੋਗੀ ਪਲਟਾ ਕੇ ਮੌਕੇ ਡਰਿੱਲ ਕੀਤੀ ਗਈ। ਇਸ ਮੌਕ ਡਰਿੱਲ ਦੌਰਾਨ ਜਿੱਥੇ ਵੱਖ-ਵੱਖ ਭਾਗਾਂ ਨੂੰ ਸੂਚਿਤ ਕਰ ਕੇ ਮੌਕੇ ‘ਤੇ ਬੁਲਾਇਆ ਗਿਆ।

ਬਠਿੰਡਾ ਰੇਲਵੇ ਜੰਕਸ਼ਨ ਨੇੜੇ ਬੋਗੀ ਪਲਟਾ ਕੇ ਪ੍ਰਸ਼ਾਸਨ ਨੇ ਕਰਵਾਈ ਮੌਕੇ ਡਰਿੱਲ
ਬਠਿੰਡਾ ਰੇਲਵੇ ਜੰਕਸ਼ਨ ਨੇੜੇ ਬੋਗੀ ਪਲਟਾ ਕੇ ਪ੍ਰਸ਼ਾਸਨ ਨੇ ਕਰਵਾਈ ਮੌਕੇ ਡਰਿੱਲ

ਬਠਿੰਡਾ: ਰੇਲਵੇ ਜੰਕਸ਼ਨ (Railway junction) ਨੇੜੇ ਰੇਲਵੇ ਦੀ ਮੁਸਾਫਰ ਬੋਗੀ ਪਲਟਾ ਕੇ ਮੌਕੇ ਡਰਿੱਲ ਕੀਤੀ ਗਈ। ਇਸ ਮੌਕ ਡਰਿੱਲ ਦੌਰਾਨ ਜਿੱਥੇ ਵੱਖ-ਵੱਖ ਭਾਗਾਂ ਨੂੰ ਸੂਚਿਤ ਕਰ ਕੇ ਮੌਕੇ ‘ਤੇ ਬੁਲਾਇਆ ਗਿਆ। ਉੱਥੇ ਹੀ ਮੌਕੇ ‘ਤੇ ਪਹੁੰਚੀ ਐੱਨ.ਡੀ.ਆਰ.ਐੱਫ. ਟੀਮ ਵੱਲੋਂ ਰੈਸਕਿਊ ਆਪ੍ਰੇਸ਼ਨ (NDRF Rescue operation by the team) ਕੀਤਾ ਗਿਆ। ਇਸ ਮੌਕ ਡਰਿੱਲ ਵਿੱਚ ਸਿਵਲ ਪ੍ਰਸ਼ਾਸਨ ਤੋਂ ਇਲਾਵਾ ਬਠਿੰਡਾ ਫਾਇਰ ਬ੍ਰਿਗੇਡ ਹੈਲਥ ਵਿਭਾਗ (Bathinda Fire Brigade Health Department) ਬਠਿੰਡਾ ਰੇਲਵੇ ਵਿਭਾਗ (Bathinda Railway Department) ‘ਤੇ ਵੱਖ-ਵੱਖ ਟੀਮਾਂ ਵੱਲੋਂ ਮੌਕ ਡਰਿੱਲ ਵਿੱਚ ਭਾਗ ਲਿਆ ਗਿਆ।

ਰੇਲਵੇ ਦੇ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਸੀ ਕਿ ਸਾਨੂੰ ਸਮੇਂ ਸਿਰ ਇਹ ਮੌਕ ਡਰਿੱਲ ਕਰਵਾਈ ਜਾਂਦੀ ਹੈ ਤਾਂ ਜੋ ਕਿਸੇ ਵੀ ਆਪ ਦਾ ਸਮੇਂ ਲੋਕਾਂ ਦੀ ਮੱਦਦ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਮੌਕੇ ਡਰਿੱਲ ਨਾਲ ਜਿੱਥੇ ਸਮਾਂ ਨੋਟ ਕੀਤਾ ਜਾਂਦਾ ਹੈ ਕਿ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਕ੍ਰਿਸ ਟੈਂਗ ਕਦੋਂ ਪਹੁੰਚਦੀ ਹਨ। ਉੱਥੇ ਹੀ ਹਾਸ਼ਮੀ ਤਾਲਮੇਲ ਬਣਾਈ ਰੱਖਣ ਲਈ ਇਹ ਮੌਕ ਡਰਿੱਲ ਕਰਵਾਈ ਜਾਂਦੀ ਹੈ।

ਇਹ ਵੀ ਪੜ੍ਹੋ:ਸਿੱਧੂ ਮੂਸੇਵਾਲਾ ਕਤਲ ਮਾਮਲਾ: ਮੂਸੇਵਾਲਾ ਦੇ ਪਿਤਾ ਨੇ ਸੀਐੱਮ ਮਾਨ ਨੂੰ ਲਿਖੀ ਚਿੱਠੀ

ਬਠਿੰਡਾ ਰੇਲਵੇ ਜੰਕਸ਼ਨ ਨੇੜੇ ਬੋਗੀ ਪਲਟਾ ਕੇ ਪ੍ਰਸ਼ਾਸਨ ਨੇ ਕਰਵਾਈ ਮੌਕੇ ਡਰਿੱਲ

ਐੱਨ.ਡੀ.ਆਰ.ਐੱਫ. ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਘਟਨਾ ਦਾ ਪਤਾ ਚੱਲਦੇ ਹੀ ਉਹ ਆਪਣੀਆਂ ਦੋ ਟੀਮਾਂ ਲੈ ਕੇ ਮੌਕੇ ‘ਤੇ ਪਹੁੰਚੇ ਹਨ ਅਤੇ ਰੈਸਕਿਊ ਆਪਰੇਸ਼ਨ ਜਾਰੀ ਹੈ। ਉਨ੍ਹਾਂ ਕਿਹਾ ਕਿ ਰੇਲਵੇ ਵਿੱਚ ਬੌਬੀ ਵਿੱਚ ਫਸੇ ਮੁਸਾਫਰਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਰਿਹਾ ਹੈ। ਜਿਨ੍ਹਾਂ ਵਿੱਚੋਂ ਕੁਝ ਜ਼ਖ਼ਮੀ ਵੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ਭੇਜਿਆ ਗਿਆ ਹੈ।

ਇਹ ਵੀ ਪੜ੍ਹੋ:ਸਾਕੇਤ ਕੋਰਟ ਦੇ ਜੱਜ ਦੀ ਪਤਨੀ ਨੇ ਕੀਤੀ ਖੁਦਕੁਸ਼ੀ, ਲਾਸ਼ ਕੋਲੋ ਮਿਲੇ ਤਿੰਨ ਸੁਸਾਈਡ ਨੋਟ

ABOUT THE AUTHOR

...view details