ਪੰਜਾਬ

punjab

Gold and silver prices In punjab: ਪੰਜਾਬ 'ਚ ਅੱਜ ਕੀ ਰੇਟ ਵਿੱਕ ਰਿਹਾ ਸੋਨੇ-ਚਾਂਦੀ, ਜਾਣੋ

By

Published : Apr 21, 2022, 10:14 AM IST

ਪੰਜਾਬ ਵਿੱਚ ਸੋਨੇ ਅਤੇ ਚਾਂਦੀ ਦੇ ਰੇਟ ਵਿੱਚ ਹਰ ਰੋਜ ਬਦਾਲਾਅ ਦੇਖੇ ਜਾਂਦੇ ਹਨ। 21 ਅਪ੍ਰੈਲ ਨੂੰ ਸੋਨੇ ਅਤੇ ਚਾਂਦੀ ਦੀ ਕੀਮਤਾਂ ਵਿੱਚ ਕੁਝ ਬਦਲਾਅ ਦੇਖੇ ਗਏ ਹਨ। ਲੁਧਿਆਣਾ, ਅੰਮ੍ਰਿਤਸਰ ਅਤੇ ਜਲੰਧਰ ਸਹਿਰਾਂ 'ਚ ਨਵੀਂ ਜਾਣਕਾਰੀ ਪ੍ਰਾਪਤ ਕਰਾਗੇ।

Gold and silver prices In punjab: ਪੰਜਾਬ 'ਚ ਅੱਜ ਕੀ ਰੇਟ ਵਿੱਕ ਰਿਹਾ ਸੋਨੇ-ਚਾਂਦੀ, ਜਾਣੋ
21 april Gold and silver prices In punjab

ਚੰਡੀਗੜ੍ਹ : ਪੰਜਾਬ 'ਚ ਸੋਨੇ ਅਤੇ ਚਾਂਦੀ ਦੇ ਰੇਟਾਂ 'ਚ ਬਦਲਾਅ ਲਗਾਤਾਰ ਦੇਖਿਆ ਜਾ ਰਿਹਾ ਹੈ। ਸੋਨਾ-ਚਾਂਦੀ ਸਾਡੇ ਘਰਾਂ ਵਿੱਚ ਵਿਆਹ-ਤਿਓਹਾਰਾਂ 'ਤੇ ਖ਼ਰੀਦੀ ਜਾਣ ਵਾਲੀ ਚੀਜ਼ ਹੈ। ਇਸ ਲਈ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਨੂੰ ਲੈ ਕੇ ਹੋ ਰਹੇ ਬਦਾਲਾਵਾਂ ਨੂੰ ਲੈ ਕੇ ਜਾਣਕਾਰੀ ਦਿੱਤੀ ਗਈ ਹੈ। ਲੁਧਿਆਣਾ, ਅੰਮ੍ਰਿਤਸਰ, ਜਲੰਧਰ ਆਬਾਦੀ ਦੇ ਲਿਹਾਜ਼ ਨਾਲ ਪੰਜਾਬ ਦੇ ਸਭ ਤੋਂ ਵੱਡੇ ਸ਼ਹਿਰ ਹਨ। ਇਸ ਸ਼ਹਿਰ ਵਿੱਚ ਸੋਨੇ ਦਾ ਵਪਾਰ ਵਧਿਆ ਹੈ ਅਤੇ ਹੋਰ ਵਪਾਰਾਂ ਵਾਂਗ ਇੱਥੇ ਸੋਨੇ ਦਾ ਵਪਾਰ ਵੀ ਹੁੰਦਾ ਹੈ।

ਲੁਧਿਆਣਾ 'ਚ ਸੋਨੇ ਦਾ ਰੇਟ 54,335 ਰੁਪਏ ਪ੍ਰਤੀ 10 ਗ੍ਰਾਮ ਹੈ ਜੋ ਕਿ ਕੱਲ੍ਹ ਨਾਲੋਂ 185 ਰੁਪਏ ਘੱਟ ਰੈ ਅਤੇ ਚਾਂਦੀ ਦਾ ਰੇਟ 70,000ਰੁਪਏ ਪ੍ਰਤੀ ਕਿੱਲੋ ਹੈ ਜੋ ਕਿ ਕਲ੍ਹ ਨਾਲੋਂ 1,620 ਘੱਟ ਹੈ। ਬਠਿੰਡਾ 'ਚ ਸੋਨੇ ਦਾ ਰੇਟ 53,700 ਰੁਪਏ ਪ੍ਰਤੀ 10 ਗ੍ਰਾਮ ਹੈ ਜੋ ਅਤੇ ਚਾਂਦੀ ਦਾ ਰੇਟ 71,000 ਰੁਪਏ ਪ੍ਰਤੀ ਕਿੱਲੋ ਹੈ। ਜਲੰਧਰ 'ਚ ਸੋਨੇ ਦਾ ਰੇਟ 53,700 ਰੁਪਏ ਪ੍ਰਤੀ 10 ਗ੍ਰਾਮ ਹੈ ਅਤੇ ਚਾਂਦੀ ਦਾ ਰੇਟ 70,380 ਰੁਪਏ ਪ੍ਰਤੀ ਕਿੱਲੋ ਹੈ ਜੋ ਕਿ ਕਲ੍ਹ ਨਾਲੋਂ 4,520 ਘੱਟ ਹੈ।

Gold and silver prices In punjab: ਪੰਜਾਬ 'ਚ ਅੱਜ ਕੀ ਰੇਟ ਵਿੱਕ ਰਿਹਾ ਸੋਨੇ-ਚਾਂਦੀ, ਜਾਣੋ
  • 21 ਅਪ੍ਰੈਲ ਸੋਨੇ ਦਾ ਰੇਟ
ਸ਼ਹਿਰ ਗ੍ਰਾਮ ਅੱਜ 24 ਕੈਰੇਟ ਸੋਨੇ ਦਾ ਰੇਟ ਕੱਲ੍ਹ 24 ਕੈਰੇਟ ਸੋਨੇ ਦਾ ਰੇਟ ਵਧੇ/ਘਟੇ
ਲੁਧਿਆਣਾ 10 54,335 54,520 -185
ਬਠਿੰਡਾ 10 53,700 53,700 0
ਜਲੰਧਰ 10 53,990 53,700 +290

ਇਹ ਵੀ ਪੜ੍ਹੋ:ਭਾਰਤ ਦਾ ਖੰਡ ਉਤਪਾਦਨ ਇਸ ਸੀਜ਼ਨ ਵਿੱਚ 13% ਵਧਣ ਦਾ ਅਨੁਮਾਨ

  • 21 ਅਪ੍ਰੈਲ ਚਾਂਦੀ ਦਾ ਰੇਟ
ਸ਼ਹਿਰ ਕਿਲੋ ਅੱਜ ਦਾ ਰੇਟ ਕੱਲ੍ਹ ਦਾ ਰੇਟ ਵਧੇ/ਘਟੇ
ਲੁਧਿਆਣਾ 1 70,000 71,620 -1,620
ਬਠਿੰਡਾ 1 70,000 71,000 +100
ਜਲੰਧਰ 1 70,380 74,900 -4,520

ABOUT THE AUTHOR

...view details