ਪੰਜਾਬ

punjab

ਨਵੀਂ ਲਾੜੀ ਡਾਂਸ ਕਰਦੀ ਲਾੜੇ ਨਾਲ ਸਟੇਜ 'ਤੇ ਡਿੱਗੀ, ਵੀਡੀਓ ਵਾਇਰਲ

By

Published : Jan 14, 2022, 4:42 PM IST

ਨਵੀਂ ਲਾੜੀ ਡਾਂਸ ਕਰਦੀ ਲਾੜੇ ਨਾਲ ਸਟੇਜ 'ਤੇ ਡਿੱਗੀ

ਸੋਸ਼ਲ ਮੀਡੀਆ 'ਤੇ ਇੱਕ ਵੀਡਿਓ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਲਾੜਾ-ਲਾੜੀ ਸਟੇਡ 'ਤੇ ਡਾਂਸ ਕਰ ਰਹੇ ਸਨ, ਪਰ ਸੰਤੁਲਨ ਥੋੜਾ ਵਿਗੜ ਜਾਂਦਾ ਹੈ ਅਤੇ ਦੋਵੇਂ ਬੁਰੀ ਤਰ੍ਹਾਂ ਸਟੇਜ 'ਤੇ ਡਿੱਗ ਜਾਂਦੇ ਹਨ।

ਨਵੀਂ ਦਿੱਲੀ:ਵਿਆਹ ਜਾਂ ਖੁਸ਼ੀ ਦਾ ਮੌਕਾ ਹੋਵੇ ਤੇ ਨੱਚਣਾ ਟੱਪਣਾ ਨਾ ਹੋਵੇ ਇਹ ਹੋ ਨਹੀ ਸਕਦਾ, ਅਜਿਹਾ ਹੀ ਇੱਕ ਵੀਡਿਓ ਸ਼ੋਸਲ ਮੀਡਿਆ ਤੇ ਬੜੀ ਹੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਇੱਕ ਨਵ-ਵਿਆਹੀ ਲਾੜਾ-ਲਾੜੀ ਸਟੇਜ 'ਤੇ ਰੋਮਾਂਟਿਕ ਡਾਂਸ ਕਰ ਰਿਹਾ ਹਨ। ਜਿਸ ਨੂੰ ਦੇਖ ਕੇ ਸਾਰੇ ਖੂਬ ਹੱਸ ਰਹੇ ਹਨ।

ਪਰ ਇਹ ਹਾਸਾ ਉਸ ਸਮੇਂ ਗਮੀਨ ਹੋ ਗਿਆ, ਜਦੋਂ ਇਹ ਜੋੜਾ ਵਾਈਟ ਵੈਡਿੰਗ 'ਚ ਡਾਂਸ ਦੌਰਾਨ ਜੋੜਾ ਜ਼ਮੀਨ 'ਤੇ ਡਿੱਗ ਗਿਆ। ਦਰਅਸਲ, ਸੋਸ਼ਲ ਮੀਡੀਆ 'ਤੇ ਇਨ੍ਹੀਂ ਦਿਨੀਂ ਅਜਿਹਾ ਹੀ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ਨੂੰ ਦੇਖ ਕੇ ਲੋਕ ਖੂਬ ਹੱਸ ਰਹੇ ਹਨ। ਹੁਣ ਇਹ ਵੀਡਿਓ ਸ਼ੋਸਲ ਮੀਡਿਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਹੈ।

ਜਿਸ ਵਿੱਚ ਦੁਲਹਨ ਨੇ ਗਾਊਨ ਪਾਇਆ ਹੋਇਆ ਹੈ ਤੇ ਆਪਣੇ ਪਤੀ ਨਾਲ ਡਾਂਸ ਕਰ ਰਹੀ ਹੈ। ਡਾਂਸ ਦੌਰਾਨ ਉਨ੍ਹਾਂ ਦਾ ਸੰਤੁਲਨ ਵਿਗੜ ਜਾਂਦਾ ਹੈ, ਜਿਸ ਕਰਕੇ ਉਹ ਸਟੇਜ 'ਤੇ ਗਿਰ ਜਾਂਦੇ ਹਨ। ਇਸ ਜੋੜੇ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।

ਇਹ ਵੀ ਪੜੋ:- ਜਾਣੋ, ਬਿੱਲੀ ਦਾ ਕਬਰ 'ਤੇ ਬੈਠਣ ਦਾ ਰਾਜ ਹੋ ਜਾਵੇਗੋ ਹੈਰਾਨ, ਵੀਡਿਓ ਵਾਇਰਲ

ABOUT THE AUTHOR

...view details