ਮੁੰਬਈ—ਮਹਾਰਾਸ਼ਟਰ 'ਚ ਤੇਜ਼ੀ ਨਾਲ ਚੱਲ ਰਹੇ ਸਿਆਸੀ ਵਿਕਾਸ 'ਚ ਐਨਸੀਪੀ ਨੇਤਾ ਅਜੀਤ ਪਵਾਰ ਨੇ ਐਤਵਾਰ ਨੂੰ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਇਸ ਨਾਲ ਪਵਾਰ ਐਨਡੀਏ ਸਰਕਾਰ ਵਿੱਚ ਸ਼ਾਮਲ ਹੋ ਗਏ ਹਨ। ਹਾਲ ਹੀ 'ਚ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ.ਸੀ.ਪੀ.) ਦੇ ਪ੍ਰਧਾਨ ਸ਼ਰਦ ਪਵਾਰ ਨੇ ਸੁਪ੍ਰਿਆ ਸੁਲੇ ਨੂੰ ਐੱਨ.ਸੀ.ਪੀ. ਦਾ ਕਾਰਜਕਾਰੀ ਪ੍ਰਧਾਨ ਐਲਾਨ ਦਿੱਤਾ ਸੀ, ਉਸ ਸਮੇਂ ਅਜੀਤ ਪਵਾਰ ਨੂੰ ਕੋਈ ਅਹੁਦਾ ਨਹੀਂ ਮਿਲਿਆ ਸੀ। ਇਸ ਦੇ ਨਾਲ ਹੀ ਐਨਸੀਪੀ ਨੇਤਾ ਛਗਨ ਭੁਜਬਲ ਨੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਮੌਜੂਦਗੀ ਵਿੱਚ ਮਹਾਰਾਸ਼ਟਰ ਦੇ ਮੰਤਰੀ ਵਜੋਂ ਸਹੁੰ ਚੁੱਕੀ।
- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ- ‘GST ਨੇ ਦਰਾਂ ਘਟਾ ਕੇ ਖਪਤਕਾਰਾਂ ਨਾਲ ਕੀਤਾ ਇਨਸਾਫ’
- ਸੀਤਾਪੁਰ ਦੇ ਥਾਣੇ 'ਚ ਹੈਵਾਨ ਬਣੇ ਪੁਲਿਸ ਮੁਲਾਜ਼ਮ, ਹਵਾਲਾਤੀ ਨੂੰ ਮਿਲਣ ਆਈਆਂ ਔਰਤਾਂ ਦੀ ਕੀਤੀ ਕੁੱਟਮਾਰ
- Manipur Violence: ਪਾਬੰਦੀਆਂ ’ਚ ਅੱਜ ਢਿੱਲ, ਮੁੱਖ ਮੰਤਰੀ ਨੇ ਹਿੰਸਾ ਵਿੱਚ ਬਾਹਰੀ ਤਾਕਤਾਂ ਦੀ ਸ਼ਮੂਲੀਅਤ ਦੇ ਦਿੱਤੇ ਸੰਕੇਤ
- Maharashtra Politics All Updates: ਅਜੀਤ ਪਵਾਰ ਦੀ 'ਬਗ਼ਾਵਤ', 9 ਵਿਧਾਇਕਾਂ ਸਮੇਤ ਐਨਡੀਏ 'ਚ ਸ਼ਾਮਲ, ਉਪ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ