ਪੰਜਾਬ

punjab

ਮਹਿੰਦਰਗੜ੍ਹ 'ਚ ਨੌਜਵਾਨ ਨੂੰ ਬਿਨਾਂ ਟੀਕਾ ਲਗਾਏ ਸਿਹਤ ਵਿਭਾਗ ਨੇ ਦਿੱਤਾ ਸਰਟੀਫਿਕੇਟ

By

Published : May 8, 2021, 2:35 PM IST

ਮਹਿੰਦਰ ਨਗਰ ਸਿਹਤ ਵਿਭਾਗ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਜਿੱਥੇ ਬਿਨਾਂ ਕੋਰੋਨਾ ਦਾ ਟੀਕਾ ਲਗਾਏ ਹੀ ਇੱਕ ਨੌਜਵਾਨ ਨੂੰ ਵਿਭਾਗ ਵੱਲੋਂ ਸਰਟੀਫਿਕੇਟ ਦੇ ਦਿੱਤਾ ਗਿਆ।

ਫ਼ੋਟੋ
ਫ਼ੋਟੋ

ਮਹਿੰਦਰਗੜ੍ਹ: ਹਰਿਆਣਾ ਸਮੇਤ ਸਾਰੇ ਦੇਸ਼ ਵਿੱਚ ਕੋਰੋਨਾ ਕਾ ਕਹਿਰ ਦੇਖਣਾ ਮਿਲ ਰਿਹਾ ਹੈ। ਇਸ ਦੌਰਾਨ ਲੋਕਾਂ ਵਿੱਚ ਵੈਸੀਨੇਸ਼ਨ ਲਗਾਉਣ ਦਾ ਕੰਮ ਤੇਜ਼ੀ ਨਾਲ ਚਲ ਰਿਹਾ ਹੈ। ਇਸ ਦਰਮਿਆਨ ਮਹਿੰਦਰਗੜ੍ਹ ਸਿਹਤ ਵਿਭਾਗ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਜਿੱਥੇ ਬਿਨਾਂ ਕੋਰੋਨਾ ਦਾ ਟੀਕਾ ਲਗਾਏ ਹੀ ਇੱਕ ਨੌਜਵਾਨ ਨੂੰ ਵਿਭਾਗ ਵੱਲੋਂ ਸਰਟੀਫਿਕੇਟ ਦੇ ਦਿੱਤਾ ਗਿਆ।

ਫ਼ੋਟੋ

ਨੌਜਵਾਨ ਕੋਰੋਨਾ ਦਾ ਟੀਕਾ ਲਗਾਉਣ ਵੈਕਸੀਨੇਸ਼ਨ ਸੈਂਟਰ ਗਿਆ ਸੀ ਪਰ ਉਸ ਨੂੰ ਬਿਨਾ ਟੀਕਾ ਲਗਾਏ ਸਰਟੀਫਿਕੇਟ ਦੇ ਦਿੱਤਾ ਗਿਆ ਸੀ। ਬਿਨਾਂ ਵੈਕਸੀਨੇਸ਼ਨ ਦੇ ਹੀ ਸਰਟੀਫਿਕੇਟ ਬਣਨ ਤੋਂ ਨੌਜਵਾਨ ਪਰੇਸ਼ਾਨ ਹੈ। ਉੱਥੇ ਇਸ ਮਾਮਲੇ ਉੱਤੇ ਸਿਹਤ ਵਿਭਾਗ ਦੇ ਕੁਝ ਅਧਿਕਾਰੀ ਕੁਝ ਵੀ ਕਹਿਣ ਤੋਂ ਬੱਚ ਰਹੇ ਹਨ।

ABOUT THE AUTHOR

...view details