ਪੰਜਾਬ

punjab

ਨਵੀਆਂ ਫੋਟੋਆਂ ਵਿੱਚ ਚਮਕਦੀ ਨਜ਼ਰ ਆਈ ਜੈਸਮੀਨ ਭਸੀਨ, ਦੇਖੋ ਸ਼ਾਨਦਾਰ ਤਸਵੀਰਾਂ - Jasmine Bhasin photos

By ETV Bharat Entertainment Team

Published : Apr 2, 2024, 11:31 AM IST

ਜੈਸਮੀਨ ਭਸੀਨ ਹੌਲੀ-ਹੌਲੀ ਪੰਜਾਬੀ ਸਿਨੇਮਾ ਵਿੱਚ ਆਪਣਾ ਸਥਾਨ ਪੱਕਾ ਕਰਦੀ ਜਾ ਰਹੀ ਹੈ, ਅਦਾਕਾਰਾ ਆਉਣ ਵਾਲੀਆਂ ਕਾਫੀ ਸਾਰੀਆਂ ਪੰਜਾਬੀ ਫਿਲਮਾਂ ਵਿੱਚ ਨਜ਼ਰ ਆਵੇਗੀ। ਇਸ ਤੋਂ ਪਹਿਲਾਂ ਅਸੀਂ ਅਦਾਕਾਰਾ ਦੀਆਂ ਨਵੀਆਂ ਫੋਟੋਆਂ ਦੀ ਲੜੀ ਲੈ ਕੇ ਆਏ ਹਾਂ।
ਜੈਸਮੀਨ ਭਸੀਨ ਟੀਵੀ ਦੀ ਮਸ਼ਹੂਰ ਅਦਾਕਾਰਾ ਹੈ।
ਹੁਣ ਅਦਾਕਾਰਾ ਪੰਜਾਬੀ ਸਿਨੇਮਾ ਜਗਤ ਵਿੱਚ ਵੀ ਇੱਕ ਵੱਡਾ ਨਾਂਅ ਬਣ ਚੁੱਕੀ ਹੈ।
ਹਾਲ ਹੀ ਵਿੱਚ ਇਸ ਹਸੀਨਾ ਨੇ ਕਈ ਫੋਟੋਆਂ ਸਾਂਝੀਆਂ ਕੀਤੀਆਂ ਹਨ।
ਇਹਨਾਂ ਫੋਟੋਆਂ ਵਿੱਚ ਭਸੀਨ ਕਾਫੀ ਸ਼ਾਨਦਾਰ ਨਜ਼ਰ ਆ ਰਹੀ ਹੈ।
ਜੈਸਮੀਨ ਭਸੀਨ ਨੂੰ ਇੰਸਟਾਗ੍ਰਾਮ ਉਤੇ ਕਾਫੀ ਲੋਕ ਪਸੰਦ ਕਰਦੇ ਹਨ।
ਜੈਸਮੀਨ ਭਸੀਨ ਸ਼ੋਸ਼ਲ ਮੀਡੀਆ ਉਤੇ ਕਾਫੀ ਐਕਟਿਵ ਰਹਿੰਦੀ ਹੈ।
ਹਾਲ ਹੀ ਵਿੱਚ ਜੈਸਮੀਨ ਨੇ ਇੱਕ ਚਿੱਟੀ-ਨੀਲੀ ਡਰੈੱਸ ਵਿੱਚ ਤਸਵੀਰਾਂ ਸਾਂਝੀਆਂ ਕੀਤੀਆਂ ਸਨ।
ਇਹਨਾਂ ਤਸਵੀਰਾਂ ਵਿੱਚ ਅਦਾਕਾਰਾ ਨੇ ਵੱਖਰੇ ਤਰ੍ਹਾਂ ਦੀ ਡਰੈੱਸ ਪਾਈ ਹੋਈ ਹੈ।
ਇਸ ਡਰੈੱਸ ਦੇ ਨਾਲ ਅਦਾਕਾਰਾ ਨੇ ਹਲਕਾ ਮੇਕਅੱਪ ਕੀਤਾ ਹੋਇਆ ਹੈ।
ਜੈਸਮੀਨ ਭਸੀਨ
ਜੈਸਮੀਨ ਭਸੀਨ
ਜੈਸਮੀਨ ਭਸੀਨ
ਜੈਸਮੀਨ ਭਸੀਨ
ਜੈਸਮੀਨ ਭਸੀਨ
ਜੈਸਮੀਨ ਭਸੀਨ

ABOUT THE AUTHOR

...view details