ਪੁਜਾਰੀ ਉੱਤੇ ਬੇਅਦਬੀ ਦੇ ਇਲਜ਼ਾਮ ਹਿੰਦੂਆਂ ਆਗੂਆਂ ਵੱਲੋ ਕਾਰਵਾਈ ਦੀ ਮੰਗ

By

Published : Oct 11, 2022, 9:54 PM IST

thumbnail

ਅੰਮ੍ਰਿਤਸਰ: ਅੰਮ੍ਰਿਤਸਰ ਦੇ ਏਅਰਪੋਰਟ ਰੋਡ ਦੇ ਖਾਲੀ ਪਲਾਂਟ ਵਿਖੇ ਹਿੰਦੂ ਧਰਮ ਦੀਆ ਧਾਰਮਿਕ ਪੁਸਤਕਾਂ ਸਾੜਣ ਦੇ ਮਾਮਲਾ ਵਿੱਚ ਇੱਕ ਪੁਜਾਰੀ ਤੇ ਇਲਜਾਮ ਲੱਗੇ ਹਨ। ਜਿਸ ਤਹਿਤ ਇੱਕ ਨੌਜਵਾਨ ਵੱਲੋਂ ਸ਼ੋਸ਼ਲ ਮੀਡੀਆ ਉੱਤੇ ਇਸਦੀ ਵੀਡੀਓ ਬਣਾ ਪੋਸਟ ਕੀਤੀ ਗਈ। ਜਿਸ ਤੋਂ ਬਾਅਦ ਪੁਲਿਸ ਨੇ ਉਕਤ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਜਿਸ ਤੋਂ ਬਾਅਦ ਹਿੰਦੂ ਸੰਗਠਨਾਂ ਵੱਲੋ ਇਸ ਘਟਨਾ ਸੰਬਧੀ ਮੰਦਿਰ ਦੇ ਪੁਜਾਰੀ ਉੱਤੇ ਬਣਦੀ ਕਾਰਵਾਈ ਕਰਨ ਦੀ ਮੰਗ ਕਰਦਿਆ ਪੁਲਿਸ ਪ੍ਰਸ਼ਾਸ਼ਨ ਕੋਲੋ ਇਨਸਾਫ਼ ਦੀ ਮੰਗ ਕੀਤੀ ਹੈ। ਉਧਰ ਪੁਜਾਰੀ ਵੱਲੋਂ ਇਸ ਵੀਡੀਓ ਵਾਲੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਇਸ ਖ਼ਬਰ ਦੀ ਵੀਡੀਓ ਵਿੱਚ ਸਾਫ਼ ਨਜ਼ਰ ਨਾ ਆਉਣ ਕਾਰਨ ਈਟੀਵੀ ਭਾਰਤ ਵੀ ਇਸ ਦੀ ਪੁਸ਼ਟੀ ਨਹੀਂ ਕਰ ਸਕਦਾ, ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ। priest in Amritsar accused of burning Hindu books

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.