ਪਠਾਨਕੋਟ: ਗਰਮ ਕੱਪੜੇ ਵੰਡ ਕੇ ਇਹ ਸੰਸਥਾ ਗਰੀਬ ਪਰਿਵਾਰਾਂ ਦੀ ਕਰ ਰਹੀ ਸੇਵਾ

By

Published : Dec 16, 2020, 12:15 PM IST

thumbnail

ਪਠਾਨਕੋਟ: ਸਥਾਨਕ 'ਸੇਵ ਦ ਗਰਲ ਚਾਇਲਡ' ਸੰਸਥਾ ਨੇ ਇੱਕ ਉਪਰਾਲਾ ਕੀਤਾ ਹੈ ਜਿਸ 'ਚ ਉਨ੍ਹਾਂ ਨੇ ਗਰੀਬ ਪਰਿਵਾਰ ਲਈ ਇਸ ਸਰਦੀ ਦੇ ਮੌਸਮ 'ਚ ਗਰਮ ਕੱਪੜਿਆਂ ਦਾ ਇੰਤਜ਼ਾਮ ਕੀਤਾ। ਉਹ ਲੋਕਾਂ ਤੋਂ ਗਰਮ ਕੱਪੜੇ ਇੱਕਠੇ ਕਰ ਗਰੀਬ ਲੋਕਾਂ 'ਚ ਵੰਡ ਰਹੇ ਹਨ। ਇਸ ਬਾਬਤ ਸੰਸਥਾ ਦੇ ਮੈਂਬਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਦੋਂ ਵੀ ਬਾਹਰ ਨਿਕਲਣ ਤਾਂ ਘਰ ਵਿੱਚ ਪਏ ਕੁਝ ਗਰਮ ਕੱਪੜੇ ਲੈ ਕੇ ਨਿਕਲਣ ਤਾਂ ਜੋ ਗਰੀਬਾਂ ਦੀ ਮਦਦ ਹੋ ਸਕੇ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.