...ਜਦੋਂ ਪੱਤਰਕਾਰਾਂ ਅੱਗੇ ਸੰਨੀ ਦਿਓਲ ਨੇ ਜੋੜੇ ਹੱਥ

By

Published : Sep 6, 2019, 11:57 PM IST

thumbnail

ਗੁਰਦਾਸਪੁਰ ਦੇ ਬਟਾਲਾ ਵਿੱਚ ਇੱਕ ਪਟਾਕਾ ਫ਼ੈਕਟਰੀ ਵਿੱਚ ਹੋਏ ਧਮਾਕੇ ਦੇ ਪੀੜਤਾਂ ਦਾ ਹਾਲ ਜਾਣਨ ਲਈ 5 ਸਤੰਬਰ ਨੂੰ ਸਾਂਸਦ ਸੰਨੀ ਦਿਓਲ ਬਟਾਲਾ ਪੁੱਜੇ। ਇਸ ਮੌਕੇ ਪੱਤਰਕਾਰਾਂ ਅੱਗੇ ਸੰਨੀ ਦਿਓਲ ਨੇ ਹੱਥ ਜੋੜ ਦਿੱਤੇ ਅਤੇ ਮੀਡੀਆ ਦੇ ਸਵਾਲਾਂ ਨੂੰ ਟਾਲਦੇ ਹੋਏ ਨਜ਼ਰ ਆਏ। ਉਨ੍ਹਾਂ ਕਿਹਾ ਕਿ ਇਹ ਵੇਲਾ ਸਵਾਲ ਪੁੱਛਣ ਦਾ ਨਹੀਂ। ਸਵਾਲ ਟਾਲਨ ਤੋਂ ਇਲਾਵਾ ਸੰਨੀ ਦਿਓਲ ਨੇ ਪੱਤਰਕਾਰਾਂ ਨੂੰ ਜਾਨਵਰ ਤੱਕ ਕਹਿ ਦਿੱਤਾ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.