ਹਰਸਿਮਰਤ ਕੌਰ ਬਾਦਲ ਨੇ 26 ਦਸੰਬਰ ਨੂੰ ਸਾਹਿਬਜ਼ਾਦਾ ਸ਼ਹਾਦਤ ਦਿਵਸ ਐਲਾਨਣ ਦੀ ਕੀਤੀ ਮੰਗ

By

Published : Dec 15, 2022, 4:03 PM IST

Updated : Feb 3, 2023, 8:35 PM IST

thumbnail

ਲੋਕ ਸਭਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਾਂਸਦ ਹਰਸਿਮਰਤ ਕੌਰ ਬਾਦਲ (Shiromani Akali Dal MP Harsimrat Kaur Badal) ਨੇ ਕਿਹਾ ਕਿ 26 ਦਸੰਬਰ ਨੂੰ ਕੇਂਦਰ ਸਰਕਾਰ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਮੱਦੇਨਜ਼ਰ ਰੱਖਦਿਆਂ ਬੀਰ ਬਾਲ ਦਿਵਸ (Bir Bal Divas) ਵਜੋਂ ਨਾਂਅ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਸੁਆਗਤ ਤਾਂ ਕਰਦੇ ਹਾਂ ਐੱਸਜੀਪੀਸ ਅਤੇ ਹੋਰ ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਲਾਸਾਨੀ ਸ਼ਹਾਦਤ ਨੂੰ ਬੀਰ ਬਾਲ ਦਿਵਸ ਕਹਿਣਾ ਸਹੀ ਨਹੀਂ ਹੈ। ਸਾਂਸਦ ਹਰਸਿਮਰਤ ਕੌਰ ਬਾਦਲ ਨੇ ਮੰਗ ਕੀਤੀ ਕਿ ਇਸ ਲਾਸਾਨੀ ਸ਼ਹਾਦਤ ਨੂੰ ਸਾਹਿਬਾਜ਼ਾਦਾ ਸ਼ਹਾਦਤ ਦਿਵਸ (Sahibazada Martyrdom Day) ਵਜੋਂ ਜਾਣਿਆ ਜਾਵੇ।

Last Updated : Feb 3, 2023, 8:35 PM IST

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.