ETV Bharat / state

ਲੱਖਾਂ ਦੀ ਜਾਅਲੀ ਕਰੰਸੀ ਸਣੇ ਗਿਰੋਹ ਕਾਬੂ

author img

By

Published : Aug 24, 2019, 5:15 AM IST

Updated : Aug 24, 2019, 6:17 AM IST

ਤਰਨ ਤਾਰਨ ਪੁਲਿਸ ਨੇ ਜਾਅਲੀ ਕਰੰਸੀ ਤਿਆਰ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫ਼ਾਸ਼ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ।

ਫ਼ੋਟੋ

ਤਰਨ ਤਾਰਨ: ਸਥਾਨਕ ਪੁਲਿਸ ਨੇ ਜਾਅਲੀ ਕਰੰਸੀ ਤਿਆਰ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫ਼ਾਸ਼ ਕੀਤਾ ਹੈ। ਪੁਲਿਸ ਨੇ ਗਿਰੋਹ ਦੇ ਚਾਰ ਮੈਬਰਾਂ ਨੂੰ ਪ੍ਰਿੰਟਰ ਤੇ 8 ਲੱਖ ਦੀ ਜਾਅਲੀ ਭਾਰਤੀ ਕਰੰਸੀ ਸਮੇਤ ਕਾਬੂ ਕੀਤਾ ਹੈ।

ਵੀਡੀਓ

ਇਹ ਵੀ ਪੜ੍ਹੋ: ਹੜ੍ਹਾਂ ਨੇ ਕਰਵਾਈ ਕੈਪਟਨ ਸਰਕਾਰ ਦੀ ਤੌਬਾ!

ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਐੱਸਪੀਡੀ ਹਰਜੀਤ ਸਿੰਘ ਨੇ ਦੱਸਿਆ ਕਿ ਉੱਕਤ ਗਿਰੋਹ ਨੂੰ ਨਾਕੇਬੰਦੀ ਦੋਰਾਨ ਮੋਟਰ ਸਾਈਕਲਾਂ 'ਤੇ ਆਉਦਿਆਂ ਹੋਇਆਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਦੋਸ਼ੀਆਂ ਦੀ ਪਛਾਣ ਪਛਾਣ ਲਖਵਿੰਦਰ ਸਿੰਘ, ਅੰਗਰੇਜ ਸਿੰਘ, ਕਮਲਜੀਤ ਸਿੰਘ ਤੇ ਬਲਵਿੰਦਰ ਕੁਮਾਰ ਵਜੋਂ ਹੋਈ ਹੈ। ਪੁਲਿਸ ਨੇ ਉੱਕਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Intro:ਸਟੋਰੀ ਨਾਮ-ਤਰਨ ਤਾਰਨ ਪੁਲਿਸ ਨੇ ਜਾਅਲੀ ਕਰੰਸੀ ਤਿਆਰ ਕਰਨ ਵਾਲੇ ਗਿਰੋਹ ਦਾ ਕੀਤਾ ਪ੍ਰਦਾਫਾਸ਼,ਪੁਲਿਸ ਨੇ ਗਿਰੋਹ ਦੇ ਚਾਰ ਮੈਬਰਾਂ ਨੂੰ ਪ੍ਰਿਟਰ ਸਮੇਤ ਅੱਠ ਲੱਖ ਦੀ ਜਾਅਲੀ ਭਾਰਤੀ ਕਰੰਸੀ ਸਮੇਤ ਕੀਤਾ ਕਾਬੂ Body:ਐਕਰ-ਤਰਨ ਤਾਰਨ ਪੁਲਿਸ ਨੇ ਜਾਅਲੀ ਭਾਰਤੀ ਕਰੰਸੀ ਤਿਆਰ ਕਰਨ ਵਾਲੇ ਗਿਰੋਹ ਦਾ ਪ੍ਰਦਾਫਾਸ਼ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਪੁਲਿਸ ਨੇ ਗਿਰੋਹ ਦੇ ਚਾਰ ਮੈਬਰਾਂ ਕੋਲੋ ਅੱਠ ਲੱਖ ਰੁਪੈ ਦੀ ਭਾਰਤੀ ਜਾਅਲੀ ਕਰੰਸੀ ਅਤੇ ਨੋਟ ਤਿਆਰ ਕਰਨ ਲਈ ਵਰਤਿਆਂ ਜਾਂਦਾ ਪ੍ਰਿਟਰ ਬਰਾਮਦ ਕੀਤਾ ਹੈ ਪੁਲਿਸ ਨੇ ਉੱੱਕਤ ਲੋਕਾਂ ਨੂੰ ਨਾਕੇਬੰਦੀ ਦੋਰਾਣ ਮੋਟਰ ਸਾਈਕਲਾਂ ਤੇ ਆਉਦਿਆਂ ਗ੍ਰਿਫਤਾਰ ਕੀਤਾ ਗਿਆ ਹੈ ਫੜੇ ਗਏ ਲੋਕਾਂ ਦੀ ਪਹਿਚਾਣ ਲਖਵਿੰਦਰ ਸਿੰਘ ਵਾਸੀ ਮੇਲਕਾ ਅਕਾਲੀਆ ਜਿਲ੍ਹਾਂ ਮੋਗਾ,ਅੰਗਰੇਜ ਸਿੰਘ ਵਾਸੀ ਬਹਿਕਾ ਪਛਾੜੀਆ ਜਿਲ੍ਹਾਂ ਫਿਰੋਜਪੁਰ ,ਕਮਲਜੀਤ ਸਿੰਘ ਵਾਸੀ ਗੱਗ ਕਲਾ ਜਿਲ੍ਹਾਂ ਲੁਧਿਆਣਾ ਵਾਸੀ ਬਲਵਿੰਦਰ ਕੁਮਾਰ ਵਾਸੀ ਹੀਰਾਪੁਰ ਜਿਲ੍ਹਾਂ ਜਲੰਧਰ ਵੱਜੋ ਹੋਈ ਹੈ ਤਰਨ ਤਾਰਨ ਪੁਲਿਸ ਦੇ ਐਸ ਪੀ ਡੀ ਹਰਜੀਤ ਸਿੰਘ ਨੇ ਦੱਸਿਆਂ ਕਿ ਪੁਲਿਸ ਨੇ ਉੱਕਤ ਲੋਕਾਂ ਖਿਲਾਫ ਮਾਮਲਾ ਦਰਜ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ
ਬਾਈਟ-ਹਰਜੀਤ ਸਿੰਘ ਐਸ ਪੀ ਡੀ Conclusion:ਸਟੋਰੀ ਨਾਮ-ਤਰਨ ਤਾਰਨ ਪੁਲਿਸ ਨੇ ਜਾਅਲੀ ਕਰੰਸੀ ਤਿਆਰ ਕਰਨ ਵਾਲੇ ਗਿਰੋਹ ਦਾ ਕੀਤਾ ਪ੍ਰਦਾਫਾਸ਼,ਪੁਲਿਸ ਨੇ ਗਿਰੋਹ ਦੇ ਚਾਰ ਮੈਬਰਾਂ ਨੂੰ ਪ੍ਰਿਟਰ ਸਮੇਤ ਅੱਠ ਲੱਖ ਦੀ ਜਾਅਲੀ ਭਾਰਤੀ ਕਰੰਸੀ ਸਮੇਤ ਕੀਤਾ ਕਾਬੂ
ਐਕਰ-ਤਰਨ ਤਾਰਨ ਪੁਲਿਸ ਨੇ ਜਾਅਲੀ ਭਾਰਤੀ ਕਰੰਸੀ ਤਿਆਰ ਕਰਨ ਵਾਲੇ ਗਿਰੋਹ ਦਾ ਪ੍ਰਦਾਫਾਸ਼ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਪੁਲਿਸ ਨੇ ਗਿਰੋਹ ਦੇ ਚਾਰ ਮੈਬਰਾਂ ਕੋਲੋ ਅੱਠ ਲੱਖ ਰੁਪੈ ਦੀ ਭਾਰਤੀ ਜਾਅਲੀ ਕਰੰਸੀ ਅਤੇ ਨੋਟ ਤਿਆਰ ਕਰਨ ਲਈ ਵਰਤਿਆਂ ਜਾਂਦਾ ਪ੍ਰਿਟਰ ਬਰਾਮਦ ਕੀਤਾ ਹੈ ਪੁਲਿਸ ਨੇ ਉੱੱਕਤ ਲੋਕਾਂ ਨੂੰ ਨਾਕੇਬੰਦੀ ਦੋਰਾਣ ਮੋਟਰ ਸਾਈਕਲਾਂ ਤੇ ਆਉਦਿਆਂ ਗ੍ਰਿਫਤਾਰ ਕੀਤਾ ਗਿਆ ਹੈ ਫੜੇ ਗਏ ਲੋਕਾਂ ਦੀ ਪਹਿਚਾਣ ਲਖਵਿੰਦਰ ਸਿੰਘ ਵਾਸੀ ਮੇਲਕਾ ਅਕਾਲੀਆ ਜਿਲ੍ਹਾਂ ਮੋਗਾ,ਅੰਗਰੇਜ ਸਿੰਘ ਵਾਸੀ ਬਹਿਕਾ ਪਛਾੜੀਆ ਜਿਲ੍ਹਾਂ ਫਿਰੋਜਪੁਰ ,ਕਮਲਜੀਤ ਸਿੰਘ ਵਾਸੀ ਗੱਗ ਕਲਾ ਜਿਲ੍ਹਾਂ ਲੁਧਿਆਣਾ ਵਾਸੀ ਬਲਵਿੰਦਰ ਕੁਮਾਰ ਵਾਸੀ ਹੀਰਾਪੁਰ ਜਿਲ੍ਹਾਂ ਜਲੰਧਰ ਵੱਜੋ ਹੋਈ ਹੈ ਤਰਨ ਤਾਰਨ ਪੁਲਿਸ ਦੇ ਐਸ ਪੀ ਡੀ ਹਰਜੀਤ ਸਿੰਘ ਨੇ ਦੱਸਿਆਂ ਕਿ ਪੁਲਿਸ ਨੇ ਉੱਕਤ ਲੋਕਾਂ ਖਿਲਾਫ ਮਾਮਲਾ ਦਰਜ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ
ਬਾਈਟ-ਹਰਜੀਤ ਸਿੰਘ ਐਸ ਪੀ ਡੀ
Last Updated :Aug 24, 2019, 6:17 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.